Breaking News

ਪੰਜਾਬ: ਖੇਤਾਂ ਚ ਇਸ ਤਰਾਂ ਮਿਲੀ ਨੌਜਵਾਨ ਨੂੰ ਮੌਤ ਦੇਖ ਨਿਕਲੀਆਂ ਸਾਰੇ ਪਿੰਡ ਦੀਆਂ ਧਾਹਾਂ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਸਮੇਂ ਦੀ ਵੱਡੀ ਅਤੇ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿਸਨੂੰ ਦੇਖ ਸੱਭ ਦੀਆਂ ਧਾ-ਹਾਂ ਨਿਕਲ ਗਈਆਂ। ਇਸ ਬੇਹੱਦ ਦਰਦਨਾਕ ਮੌਤ ਨੇ ਸੱਭ ਨੂੰ ਗੰਮ ਦੇ ਮਾਹੌਲ ਚ ਪਾ ਦਿੱਤਾ ਹੈ। ਪਿੰਡ ਦੇ ਲੋਕਾਂ ਨੂੰ ਵੱਡਾ ਝੱਟਕਾ ਲੱਗਾ ਹੈ,ਜਿਸ ਤਰੀਕੇ ਨਾਲ ਨੌਜਵਾਨ ਦੀ ਮੌਤ ਹੋਈ ਹੈ। ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਨੌਜਵਾਨ ਜੋ ਘਰੋਂ ਕੰਮ ਕਰਨ ਲਈ ਨਿਕਲਿਆ ਰਸਤੇ ਚ ਉਸ ਨਾਲ ਅਜਿਹਾ ਹਾਦਸਾ ਵਾਪਰ ਜਾਵੇਗਾ। ਨੌਜਵਾਨ ਖੇਤਾਂ ਚ ਕੰਮ ਕਰਨ ਲਈ ਗਿਆ ਸੀ ਅਤੇ ਉੱਥੇ ਉਸਨੂੰ ਦਰਦਨਾਕ ਭਿਆਨਕ ਮੌਤ ਮਿਲੀ।ਖੇਤਾਂ ਵਿੱਚ ਇਸ ਤਰੀਕੇ ਨਾਲ ਮਿਲੀ ਨੌਜਵਾਨ ਨੂੰ ਮੌਤ ਤੋਂ ਬਾਅਦ ਹਰ ਕੋਈ ਬੇਹੱਦ ਵੱਡੇ ਸਦਮੇ ਚ ਹੈ।

ਇਹ ਮੰਦਭਾਗੀ ਖ਼ਬਰ ਜ਼ੀਰਾ ਤੌ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਜੋ ਅਪਣੇ ਖੇਤਾਂ ਚ ਕੰਮ ਕਰਨ ਲਈ ਗਿਆ ਸੀ, ਅਚਾਨਕ ਬਿਜਲੀ ਜਾਣ ਨਾਲ ਉਸਨੇ ਉਸਨੂੰ ਠੀਕ ਕਰਨ ਬਾਰੇ ਸੋਚਿਆ ,ਟ੍ਰਾਂਸਫਾਰਮਰ ਦੇ ਉੱਤੇ ਜਿਵੇਂ ਹੀ ਉਹ ਚੜ੍ਹਿਆ ਉਸਨੂੰ ਕਰੰਟ ਲੱਗ ਗਿਆ। ਖੇਤਾਂ ਵਿੱਚ ਲੱਗੇ ਟ੍ਰਾਂਸਫਾਰਮਰ ਦੀ ਬਿਜਲੀ ਠੀਕ ਕਰਣ ਲਗੇ ਕਰੰਟ ਆ ਗਿਆ ਅਤੇ ਖੇਤਾਂ ਚ ਕੰਮ ਕਰਨ ਲਈ ਗਿਆ ਨੌਜਵਾਨ ਵਿਅਕਤੀ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ।ਜਿਕਰਯੋਗ ਹੈ ਕਿ ਬਿਲਜੀ ਦਾ ਫਿਊਜ਼ ਉੱਡ ਗਿਆ ਅਤੇ ਵਿਅਕਤੀ ਨੂੰ ਕਰੰਟ ਲੱਗ ਗਿਆ।

ਨੌਜਵਾਨ ਵਿਅਕਤੀ 4 ਵਜੇ ਦੇ ਕਰੀਬ ਆਪਣੇ ਖੇਤਾਂ ਵਿੱਚ ਗਿਆ ਸੀ, ਜਿੱਥੇ ਉਸਦੇ ਨਾਲ ਇਹ ਹਾਦਸਾ ਵਾਪਰਿਆ। ਫਿਊਜ ਉੱਡਣ ਦੀ ਵਜ੍ਹਾ ਨਾਲ ਅਤੇ ਸਵਿੱਚ ਖ਼ਰਾਬ ਹੋਣ ਕਰਕੇ ਨੌਜਵਾਨ ਨੂੰ ਕਰੰਟ ਲੱਗ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ।ਦਸਣਾ ਬਣਦਾ ਹੈ ਕਿ ਨੌਜਵਾਨ ਕਰਮਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿਹੜਾ ਸਵਿੱਚ ਖਰਾਬ ਹੈ ਉਸ ਬਾਰੇ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਉਹ ਠੀਕ ਕਰਨ ਲਈ ਨਹੀਂ ਆਏ। ਜਿਕਰਯੋਗ ਹੈ ਕਿ ਕਰਮਜੀਤ ਸਿੰਘ ਜਿਸਦੀ ਮੌਤ ਹੋਈ ਹੈ,ਉਹ ਖੁਦ ਸਵਿੱਚ ਨੂੰ ਠੀਕ ਕਰਨ ਲਈ ਉੱਤੇ ਚੜ੍ਹਿਆ ਸੀ, ਪਰ ਉਹ ਮੌਤ ਦੇ ਮੂੰਹ ਚ ਚਲਾ ਗਿਆ।

ਬਿਜਲੀ ਵਿਭਾਗ ਦੀ ਲਾਪਰਵਾਹੀ ਕਰਕੇ ਨੌਜਵਾਨ ਵਿਅਕਤੀ ਮੌਤ ਦੇ ਮੂੰਹ ਚ ਚਲਾ ਗਿਆ ਹੈ।ਫਿਲਹਾਲ ਹੁਣ ਕਿਸਾਨ ਆਗੂ ਸੁਖਦੇਵ ਸਿੰਘ ਸਮੇਤ ਬਾਕੀ ਲੋਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ, ਕਿਉਂਕਿ ਪਰਿਵਾਰ ਦਾ ਗੁਜਾਰਾ ਉਸ ਵਿਅਕਤੀ ਦੇ ਸਹਾਰੇ ਹੀ ਚਲਦਾ ਸੀ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਤੇ ਵੀ ਕਾਰਵਾਈ ਕਰਨ ਦੀ ਗਲ ਕਹੀ ਗਈ ਹੈ।

Check Also

ਜਦ ਪਤੀ ਨਹੀਂ ਲੈਕੇ ਆਇਆ ਕੁਰਕੁਰੇ ਤਾਂ ਨਾਰਾਜ ਹੋ ਪਤਨੀ ਚਲੀ ਗਈ ਪੇਕੇ , ਤਲਾਕ ਤੱਕ ਪਹੁੰਚਿਆ ਮਾਮਲਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਸਮੇਂ ਸਮੇਂ ਤੇ ਪਤੀ ਪਤਨੀ ਦੇ ਵਿੱਚ ਜੇਕਰ ਨੋਕ-ਝੋਕ …