ਆਈ ਤਾਜਾ ਵੱਡੀ ਖਬਰ
ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਤਿੰਨ ਮਹੀਨੇ ਹੋ ਚਲੇ ਹਨ ਪਰ ਹਜੇ ਤੱਕ ਵੀ ਸੱਚ ਕੀ ਸੀ ਇਹ ਸਾਹਮਣੇ ਨਹੀਂ ਆ ਰਿਹਾ। ਹੁਣ ਇਸ ਕੇਸ ਦੀ ਜਾਂਚ ਦਾ ਕੰਮ ਇੰਡੀਆ ਦੀ ਸਭ ਤੋਂ ਵੱਡੀ ਅਤੇ ਵਧੀਆ ਜਾਂਚ ਏਜੰਸੀ ਸੀ ਬੀ ਆਈ ਦੇ ਕੋਲ ਹੈ। ਸੀ ਬੀ ਆਈ ਨੇ ਜਿਦਣ ਦੀ ਜਾਂਚ ਸ਼ੁਰੂ ਕੀਤੀ ਹੈ ਰੋਜਾਨਾ ਹੀ ਵੱਖ ਵੱਖ ਰਾਜ ਸਾਹਮਣੇ ਆ ਰਹੇ ਹਨ ਜਿਹਨਾਂ ਨੂੰ ਸੁਣਕੇ ਸਾਰੇ ਹੈਰਾਨ ਹੋ ਰਹੇ ਹਨ।
ਸ਼ੁਸਾਂਤ ਕੇਸ ਮਾਮਲੇ ਵਿੱਚ ਸੀ.ਬੀ.ਆਈ ਪੂਰੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ।ਕੇਸ ਦੀ ਮੁੱਖ ਆ -ਰੋ -ਪੀ ਮੰਨੀ ਜਾ ਰਹੀ ਰਿਆ ਚੱਕਰਵਰਤੀ ਤੋਂ ਤੀਜੀ ਵਾਰ ਸੀ.ਬੀ.ਆਈ ਨੇ ਪੁੱਛਗਿੱਛ ਕੀਤੀ ਹੈ।ਰਿਆ ਵੱਲੋਂ ਦਿੱਤੇ ਬਿਆਨਾਂ ਤੋਂ ਅਸਤੁੰਸ਼ਟ ਸੀ.ਬੀ.ਆਈ ਵੱਲੋਂ ਅੱਜ ਰਿਆ ਕੋਲੋ ਚੋਥੀ ਵਾਰ ਪੁੱਛਗਿੱਛ ਕੀਤੀ ਜਾਵੇਗੀ।ਬੀਤੇ ਦਿਨ ਜਦੋਂ ਰਿਆ ਤੋ ਸੀ.ਬੀ.ਆਈ ਵੱਲੋਂ ਤਿੱਖੇ ਸਵਾਲ ਕੀਤੇ।ਤਾਂ ਉਸਨੂੰ ਹੱਥਾ ਪੈਰਾਂ ਦੀ ਪੈ ਗਈ।ਅਤੇ ਉਸਨੂੰ ਸਵਾਲਾਂ ਦਾ ਕੋਈ ਸਹੀ ਉੱਤਰ ਨਹੀ ਆਇਆ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਰਿਆ ਨੇ ਬਹੁਤ ਸਾਰੇ ਸਵਾਲਾਂ ਨੂੰ ਟਾਲਣ ਦੀ ਕੋਸ਼ਿਸ ਕੀਤੀ।ਅਤੇ ਇੱਕ ਵਾਰੀ ਤਾਂ ਉਹ ਸੀ.ਬੀ.ਆਈ ਉੱਤੇ ਹੀ ਖੂਬ ਭ -ੜ -ਕ- ਣ ਲੱਗੀ।ਜਦੋਂ ਸੀ.ਬੀ.ਆਈ ਟੀਮ ਵੱਲੋਂ। ਡ ਰੱ -ਗ। ਨਾਲ ਜੁੜੇ ਸਵਾਲ ਕੀਤੇ ਗਏ ਤਾਂ ਰਿਆ ਭ -ੜ -ਕ ਗਈ ਤੇ ਜਵਾਬ ਨਹੀ ਦਿੱਤਾ।ਇਹ ਰਵੱਈਆਂ ਸੀ.ਬੀ.ਆਈ ਅਧਿਕਾਰੀਆਂ ਨੂੰ ਵਧੀਆ ਨਹੀ ਲੱਗਿਆ।ਖ਼ਬਰਾਂ ਅਨੁਸਾਰ ਰਿਆ ਦੀ ਬਹਿਸ ਸੀ.ਬੀ.ਆਈ ਅਧਿਕਾਰੀ ਨੁਪੂਰ ਪ੍ਰਸਾਦ ਨਾਲ ਹੋਈ ਹੈ।ਇਸ ਦੋਰਾਨ ਰਿਆ ਨੂੰ ਸੰਭਾਲਣ ਲਈ ਇੱਕ ਮਹਿਲਾ ਪੁਲਿਸ ਕਰਮੀ ਵੀ ਬੁਲਾਈ ਗਈ।ਪੈਸੇ ਖਰਚਣ ਦੇ ਮਾਮਲੇ ਵਿੱਚ ਰਿਆ ਨੇ ਕਿਹਾ ਸ਼ੁਸਾਂਤ ਖੁਦ ਉਸਨੂੰ ਸ਼ਾਪਿੰਗ ਕਰਵਾਉਦੇ ਸਨ।
ਹਾਲਾਂਕਿ ਜਦੋਂ ਸੈਮੂਅਲ ਮਿਰਾਡਾਂ ਤੋਂ ਸੁਸ਼ਾਤ ਦੇ ਡੈਬਿਟ ਕਾਰਡ ਦਾ ਪਿੰਨ ਪੁੱਛਣ ਦੀ ਗੱਲ ਆਖੀ ਗਈ।ਤਾਂ ਉਹ ਨਿਰੳੇੁੱਤਰ ਹੋ ਗਈ।ਇਸਤੋਂ ਪਹਿਲਾ ਰਿਆ ਤੋਂ ਸ਼ੁੱਕਰਵਾਰ ਨੂੰ ਦਸ ਘੰਟੇ ਅਤੇ ਸ਼ਨੀਵਾਰ ਨੂੰ ਸੱਤ ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਹੁਣ ਤੱਕ ਕੁਲ ਮਿਲਾ ਕੇ ਉਸਤੋਂ 26 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਰਿਆ ਚੱਕਰਵਰਤੀ ਦੇ ਭਰਾ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।ਅਤੇ ਉਸਦੇ ਮਾਤਾ-ਪਿਤਾ ਨੂੰ ਪੁੱਛਗਿੱਛ ਸੀ.ਬੀ.ਆਈ ਨੇ ਆਪਣੇ ਢਫਤਰ ਨਾਲ ਬੁਲਾਉਦੇ ਹੋਏ ਘਰ ਜਾ ਕੇ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ।ਸੀ.ਬੀ.ਆਈ ਵੱਲੋਂ ਰਿਆ ਦੀ ਭੈਣਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।ਅਤੇ ਸੀ.ਬੀ.ਆਈ ਦਾ ਕਹਿਣਾ ਹੈ ਕਿ ਅਗਰ ਜਰੂਰਤ ਪਈ ਤਾਂ ਉਹਨਾਂ ਨੂੰ ਰਿਆ ਦੇ ਸਾਹਮਣੇ ਬਿਠਾਕੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਗੋਰਵ ਆਰੀਆ ਤੋ ਵੀ ਸੀ.ਬੀ.ਆਈ ਪੁੱਛਗਿੱਛ ਕਰੇਗੀ।ਗੋਰਵ ਕੱਲ ਗੋਆ ਤੋ ਮੁੰਬਈ ਲਈ ਰਵਾਨਾ ਹੋਏ ਸਨ।ਉਹ ਅੱਜ ਸੀ.ਬੀ.ਆਈ ਸਾਹਮਣੇ ਆਪਣਾ ਪੱਖ ਰੱਖੇਗਾ।ਗੋਰਵ ਨੇ ਕਿਹਾ ਸੀ ਕਿ ਰਿਆ ਉਸਨੁੂੰ 2017 ਵਿੱਚ ਮਿਲੀ ਸੀ।ਪਰ ਉਹ ਸ਼ੁਸਾਂਤ ਨੂੰ ਕਦੇ ਨਹੀ ਮਿਲਿਆ ।ਇਸ ਮਾਮਲੇ ਵਿੱਚ ਹੁਣ ਬਹੁਤ ਸਾਰੇ ਰਾਜ਼ ਸਾਹਮਣੇ ਆ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …