ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਕਰੋਨਾ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਲੋਕਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ ਅਤੇ ਕਈ ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਵੀ ਹੋਏ ਹਨ। ਉਥੇ ਹੀ ਕਈ ਵਾਰ ਦੇਸ਼ ਅੰਦਰ ਅਜਿਹੇ ਹੈਰਾਨੀਜਨਕ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਦੀ ਸਿਹਤ ਨਾਲ ਜੁੜੇ ਹੁੰਦੇ ਹਨ। ਅਜਿਹੇ ਮਾਮਲੇ ਦੇ ਸਾਹਮਣੇ ਆਉਣ ਤੇ ਲੋਕ ਹੈ-ਰਾ-ਨ ਰਹਿ ਜਾਂਦੇ ਹਨ ਜਿਨ੍ਹਾਂ ਬਾਰੇ ਸੋਚਿਆ ਨਹੀਂ ਗਿਆ ਹੁੰਦਾ। ਜਿੱਥੇ ਡਾਕਟਰ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਚੌਕਸ ਰਹਿਣ ਵਾਸਤੇ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਅਚਾਨਕ ਸਿਹਤ ਨਾਲ ਜੁੜੀਆਂ ਹੋਈਆਂ ਕਈ ਗੰਭੀਰ ਸਮੱਸਿਆਵਾਂ ਸਾਹਮਣੇ ਆ ਜਾਂਦੀਆਂ ਹਨ। ਹੁਣ ਇਥੇ ਇੱਕ ਮਰੀਜ ਦੇ ਗੁਰਦੇ ਵਿੱਚ ਇੰਨੇ ਸੌ ਪੱਥਰੀਆ ਨਿਕਲੀਆਂ ਹਨ, ਜਿਸ ਕਾਰਨ ਸਾਰੇ ਲੋਕ ਹੈਰਾਨ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਕਿਡਨੀ ਹਸਪਤਾਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਜਿਸ ਦੀ ਜਾਣਕਾਰੀ ਵੀਰਵਾਰ ਨੂੰ ਡਾਕਟਰ ਵੀ ਚੰਦਰ ਮੋਹਨ ਅਤੇ ਮੈਨੇਜਿੰਗ ਡਾਇਰੈਕਟਰ ਪ੍ਰੀਤੀ ਯੂਰੋਲੋਜੀ ਅਤੇ ਕਿਡਨੀ ਹਸਪਤਾਲ ਦੇ ਡਾਕਟਰਾਂ ਵੱਲੋਂ ਜਾਰੀ ਕੀਤੀ ਗਈ ਹੈ। ਜਿੰਨਾ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਹਸਪਤਾਲ ਵਿਚ ਇਕ ਮਰੀਜ਼ ਦੇ ਗੁਰਦੇ ਵਿੱਚੋਂ 156 ਪੱਥਰੀਆ ਨੂੰ ਕੱਢਿਆ ਗਿਆ ਹੈ।
ਜਿੱਥੇ ਇਸ ਵਿਅਕਤੀ ਦੀ ਉਮਰ 50 ਸਾਲ ਦੱਸੀ ਗਈ ਹੈ। ਉਥੇ ਇਹ ਵੀ ਦੱਸਿਆ ਗਿਆ ਹੈ ਕਿ ਇਹ ਵਿਅਕਤੀ ਇੱਕ ਸਕੂਲ ਵਿੱਚ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਿਹਾ ਹੈ। ਜਿਸ ਨੂੰ ਇਕ ਦਿਨ ਅਚਾਨਕ ਗੰਭੀਰ ਦਰਦ ਹੋਣ ਤੇ ਟੈਸਟ ਕਰਾਉਣ ਦੌਰਾਨ ਉਸਦੇ ਗੁਰਦੇ ਵਿਚ ਪੱਥਰੀ ਹੋਣ ਦਾ ਖੁਲਾਸਾ ਕੀਤਾ ਗਿਆ। ਜਿਸ ਤੋਂ ਬਾਅਦ ਇਕ ਵੱਡੀ ਸਰਜਰੀ ਦਾ ਸਹਾਰਾ ਲੈਣ ਦੀ ਬਜਾਏ ਡਾਕਟਰਾਂ ਵੱਲੋਂ ਕਾਫੀ ਟੈਸਟ ਕਰਨ ਤੋਂ ਬਾਅਦ ਇਸ ਪੱਥਰੀ ਨੂੰ ਹਟਾਉਣ ਲਈ ਐਡੋਸਕੋਪੀ ਅਤੇ ਲੈਪਰੋਸਕੋਪੀ ਕਰਨ ਦਾ ਫੈਸਲਾ ਕੀਤਾ ਗਿਆ।
ਉਸ ਵਿਅਕਤੀ ਦੇ ਸਾਰੇ ਟੈਸਟ ਕਰਵਾਉਣ ਤੋਂ ਬਾਅਦ ਵੀ ਉਸਦੇ ਗੁਰਦੇ ਦੀ ਪੱਥਰੀ ਦਾ ਪਤਾ ਲੱਗਾ ਸੀ। ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਪੇਟ ਵਿੱਚ ਇਹ ਪੱਥਰੀਆਂ ਕਰੀਬ ਦੋ ਸਾਲ ਤੋਂ ਬਣ ਰਹੀਆਂ ਹੋਣਗੀਆਂ ,ਪਰ ਉਸ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਈ ਸੀ। ਉਸ ਦੀ ਸਕੈਨ ਕੀਤੇ ਜਾਣ ਦੌਰਾਨ ਹੀ ਉਸਦੇ ਗੁਰਦੇ ਵਿੱਚ ਪਥਰੀ ਦਾ ਇਕ ਵੱਡਾ ਸਮੂਹ ਵਿਖਾਈ ਦਿੱਤਾ ਸੀ। ਉੱਥੇ ਹੀ ਡਾਕਟਰਾਂ ਨੇ ਦੱਸਿਆ ਹੈ ਕਿ ਜਿਥੇ ਇਹ ਆਸਾਧਾਰਨ ਕੰਮ ਸੀ ਉਥੇ ਹੀ ਬੜੀ ਮੁਸ਼ਕਲ ਨਾਲ ਇਸ ਕੰਮ ਨੂੰ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …