Breaking News

ਜੱਜ ਦੀ ਗੋਦ ਚ ਬਹਿ ਕੇ 5 ਸਾਲ ਦੇ ਬਚੇ ਨੇ ਆਪਣੇ ਪਿਤਾ ਨੂੰ ਸੁਣਾਈ ਇਹ ਸ ਜਾ

5 ਸਾਲ ਦੇ ਬਚੇ ਨੇ ਆਪਣੇ ਪਿਤਾ ਨੂੰ ਸੁਣਾਈ ਇਹ ਸ – ਜਾ

ਇਸ ਵੇਲੇ ਦੀ ਇੱਕ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਦੀ ਚਰਚਾ ਸਾਰੀ ਦੁਨੀਆ ਦੇ ਵਿਚ ਹੋ ਰਹੀ ਹੈ। ਇਥੇ ਇੱਕ ਜੱਜ ਦੀ ਗੋਦੀ ਵਿਚ ਬਹਿਕੇ 5 ਸਾਲ ਦੇ ਬਚੇ ਨੇ ਆਪਣੇ ਪਿੱਤ ਨੂੰ ਅਜਿਹੀ ਸ – ਜਾ ਸੁਣਾਈ ਕੇ ਹਰ ਕੋਈ ਹੈਰਾਨ ਰਹਿ ਗਿਆ।

ਕਿਸੇ ਵੀ ਬੱਚੇ ਲਈ ਉਸ ਦਾ ਪਿਤਾ ਉਸ ਦਾ ਹੀਰੋ ਹੁੰਦਾ ਹੈ। ਬੱਚੇ ਦੀ ਨਜ਼ਰ ਵਿਚ ਉਸ ਦਾ ਪਿਤਾ ਕਦੇ ਗਲਤ ਨਹੀਂ ਹੋ ਸਕਦਾ, ਨਾ ਹੀ ਉਨਾਂ ਨੂੰ ਕਦੇ ਸਜ਼ਾ ਮਿਲ ਸਕਦੀ ਹੈ। ਅਜਿਹੇ ਵਿਚ ਇਹ ਘਟਨਾ ਕਾਫੀ ਹੈਰਾਨ ਕਰਨ ਵਾਲੀ ਹੈ। ਅਮਰੀਕਾ ਦੇ ਰੋਡ ਮਹਾਦੀਪ ਵਿਚ ਜੱਜ ਨੇ ਦੋ – ਸ਼ੀ ਪਿਤਾ ਦੇ ਨਾਲ ਆਏ 5 ਸਾਲ ਦੇ ਬੱਚੇ ਜੈਕਬ ਨੂੰ ਫੈਸਲਾ ਕਰਨ ਲਈ ਕਿਹਾ। ਬੱਚੇ ਦੇ ਪਿਤਾ ‘ਤੇ ਕਾਰ ਪਾਰਕ ਕਰਨ ਵਿਚ ਆਵਾਜਾਈ ਨਿਯਮਾਂ ਦਾ ਉ -ਲੰ -ਘ- ਣ ਕਰਨ ਦਾ ਦੋਸ਼ ਸੀ। ਸ ਜ਼ਾ ਸੁਣਾਏ ਜਾਣ ਦੇ ਦਿਨ ਉਹ ਆਪਣੇ 5 ਸਾਲ ਦੇ ਪੁੱਤਰ ਨਾਲ ਕੋਰਟ ਪਹੁੰਚਿਆ ਸੀ। ਸੁਣਵਾਈ ਪੂਰੀ ਹੋ ਚੁੱਕੀ ਸੀ ਕਿ ਅਚਾਨਕ ਜੱਜ ਦੀਆਂ ਨਜ਼ਰਾਂ ਬੱਚੇ ‘ਤੇ ਪਈਆਂ। ਜੱਜ ਨੇ ਦੋਸ਼ੀ ਤੋਂ ਪੁੱਛਿਆ ਕਿ ਇਹ ਕੌਣ ਹੈ, ਤਾਂ ਉਸ ਨੇ ਕਿਹਾ ਕਿ ਇਹ ਮੇਰਾ ਪੁੱਤਰ ਹੈ।

ਜੱਜ ਨੇ ਕਿਹਾ ਕਿ ਜੇਕਰ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡੇ ਪੁੱਤਰ ਨੂੰ ਆਪਣੀ ਗੋਦ ਵਿਚ ਬੈਠਾ ਸਕਦਾ ਹਾਂ। ਫਿਰ ਜੱਜ ਨੇ ਬੱਚੇ ਨੂੰ ਬੁਲਾਇਆ ਅਤੇ ਗੋਦ ਵਿਚ ਬੈਠਾ ਲਿਆ ਅਤੇ ਉਸ ਨੂੰ 3 ਵਿਕਲਪ ਦਿੱਤੇ। ਜੱਜ ਨੇ ਬੱਚੇ ਤੋਂ ਪੁੱਛਿਆ ਕਿ ਮੈਂ ਤੁਹਾਡੇ ਪਿਤਾ ‘ਤੇ 90 ਡਾਲਰ ਦਾ ਜ਼ੁਰਮਾਨਾ ਲਗਾਂਵਾ ਜਾਂ 30 ਡਾਲਰ ਜਾਂ ਬਿਨਾਂ ਜ਼ੁਰਮਾਨਾ ਲਾਇਆ ਜਾਣ ਦੇਵਾ। ਤੁਹਾਡੇ ਖਿਆਲ ਨਾਲ ਮੈਨੂੰ ਕੀ ਕਰਨਾ ਚਾਹੀਦਾ। ਛੋਟੇ ਬੱਚੇ ਦੇ ਜਵਾਬ ਨੇ ਪੂਰੀ ਕੋਰਟ ਨੂੰ ਹੈਰਾਨ ਕਰ ਦਿੱਤਾ। ਜੈਕਬ ਨੇ ਕਿਹਾ ਕਿ ਉਸ ਦੇ ਪਿਤਾ ‘ਤੇ 30 ਡਾਲਰ ਦਾ ਜ਼ੁਰਮਾਨਾ ਲਾਇਆ ਜਾਣਾ ਚਾਹੀਦਾ। ਉਥੇ ਮੌਜੂਦ ਸਾਰੇ ਲੋਕ ਬੱਚੇ ਦੇ ਜਵਾਬ ‘ਤੇ ਖਿੜਖਿੜਾ ਕੇ ਹੱਸ ਪਏ। ਜੱਜ ਵੀ ਜੈਕਬ ਦਾ ਜਵਾਬ ਸੁਣ ਕੇ ਹੈਰਾਨ ਹੋ ਗਏ। ਜੱਜ ਨੇ ਬੱਚੇ ਦੇ ਜਵਾਬ ਤੋਂ ਖੁਸ਼ ਹੋ ਕੇ ਕਿਹਾ ਤੁਸੀਂ ਬਹੁਤ ਚੰਗੇ ਜੱਜ ਹੋ।

ਦੇਣੀ ਹੋਵੇਗੀ ਪਾਰਟੀ
ਇਸ ਤੋਂ ਬਾਅਦ ਜੱਜ ਨੇ ਕਿਹਾ ਕਿ ਤੁਹਾਡੇ ਕੋਲ ਕੁਝ ਡਾਲਰ ਬਚੇ ਹਨ ਤਾਂ ਹੁਣ ਤੁਹਾਨੂੰ ਮੈਨੂੰ ਪਾਰਟੀ ਦੇਣੀ ਹੋਵੇਗੀ। ਜੇਕਰ ਤੁਹਾਨੂੰ ਡੀਲ ਮਨਜ਼ੂਰ ਹੋਵੇ ਤਾਂ ਬੱਚੇ ਨੇ ਕਿਹਾ ਕਿ ਹਾਂ ਇਹ ਇਕ ਚੰਗੀ ਡੀਲ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਗਈ ਹੈ। ਇਕ ਦਿਨ ਵਿਚ 80 ਲੱਖ ਲੋਕ ਇਸ ਨੂੰ ਦੇਖ ਚੁੱਕੇ ਹਨ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …