Breaking News

ਜਨਮ ਦਿਨ ਦੀਆਂ ਤਿਆਰੀਆਂ ਕਰ ਰਹੇ ਸੀ ਮਾਪੇ, ਬਚੇ ਨੂੰ ਖੇਡ ਖੇਡ ਵਿਚ ਮਿਲੀ ਇਸ ਤਰਾਂ ਮੌਤ ਹਰ ਕਿਸੇ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਸਾਲ 2020 ਦੇ ਵਿੱਚ ਬਹੁਤ ਘੱਟ ਖ਼ੁਸ਼ੀਆਂ ਲੋਕਾਂ ਨੂੰ ਨਸੀਬ ਹੋਈਆਂ ਜਿਸ ਦਾ ਕਾਰਨ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦਾ ਫੈਲ ਜਾਣਾ ਹੈ। ਇਸ ਸਮੇਂ ਦੌਰਾਨ ਸਿਰਫ਼ ਦੁੱਖ ਭਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲ ਰਹੀਆਂ ਹਨ ਪਰ ਬਹੁਤ ਹੀ ਥੋੜੀ ਗਿਣਤੀ ਵਿੱਚ ਆਈਆਂ ਖ਼ੁਸ਼ੀਆਂ ਨੂੰ ਇਨਸਾਨ ਵੱਲੋਂ ਬਹੁਤ ਹੀ ਘੱਟ ਆਪਣੇ ਸਾਕ ਸੰਬੰਧੀਆਂ ਨਾਲ ਸਾਂਝਾ ਕੀਤਾ ਗਿਆ। ਇਸ ਚੱਲ ਰਹੇ ਮਾੜੇ ਸਮੇਂ ਵਿੱਚ ਖ਼ੁਸ਼ੀਆਂ ਬਹੁਤ ਹੀ ਖੁਸ਼ ਕਿਸਮਤੀ ਨਾਲ ਨਸੀਬ ਹੁੰਦੀਆਂ ਹਨ ਅਤੇ ਜੇਕਰ ਇਸ ਸਮੇਂ ਵਿੱਚ ਵੀ ਕੋਈ ਦੁਖਾਂਤਕ ਘਟਨਾ ਵਾਪਰ ਜਾਂਦੀ ਹੈ ਤਾਂ ਰੌਣਕਾਂ ਭਰੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ।

ਇਹ ਦੁੱਖ ਭਰੇ ਹਾਲਾਤ ਨੋਇਡਾ ਵਿੱਚ ਉਸ ਵੇਲੇ ਬਣ ਗਏ ਜਦੋਂ ਜਨਮ ਦਿਨ ਦੀਆਂ ਖੁਸ਼ੀਆਂ ਦੌਰਾਨ ਇੱਕ ਬੱਚੇ ਨੇ ਆਪਣੇ ਆਪ ਨੂੰ। ਫਾ-ਹਾ । ਲਗਾ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਇੱਥੋਂ ਦੇ ਸੈਕਟਰ 18 ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ 12 ਸਾਲ ਦੇ ਬੱਚੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।

ਇਹ ਬੱਚਾ ਆਪਣੇ ਹਾਣੀਆਂ ਦੇ ਨਾਲ ਖੇਡ ਰਿਹਾ ਸੀ। ਆਪਣੇ ਛੋਟੇ ਭਰਾ ਦੇ ਨਾਲ ਖੇਡਦੇ ਸਮੇਂ ਉਹ ਅਚਾਨਕ ਇੱਕ ਦੂਜੇ ਕਮਰੇ ਵਿੱਚ ਚਲਾ ਗਿਆ ਜਿੱਥੇ ਉਸ ਨੇ ਖੇਡ-ਖੇਡ ਵਿੱਚ ਹੀ ਪੱਖੇ ਨਾਲ। ਫਾਹਾ। ਲਗਾ ਕੇ ਛਾਲ ਲਗਾ ਦਿੱਤੀ। ਜਿਸ ਤੋਂ ਬਾਅਦ ਉਸ ਦਾ ਸਾਹ ਰੁਕਣ ਲੱਗਾ ਅਤੇ ਕੁਝ ਦੇਰ ਬਾਅਦ ਹੀ ਉਸਦੀ ਹਾਲਤ ਗੰ-ਭੀ- ਰ ਹੋ ਗਈ। ਬੱਚੇ ਵੱਲੋਂ ਕੀਤੀ ਗਈ ਇਸ ਹਰਕਤ ਦਾ ਜਿਉਂ ਹੀ ਪਤਾ ਲੱਗਾ ਤਾਂ ਪੂਰੇ ਪਰਿਵਾਰ ਵਿੱਚ ਚੀਕ-ਚਿ-ਹਾ- ੜਾ ਮਚ ਗਿਆ।

ਪਰਿਵਾਰਕ ਮੈਂਬਰਾਂ ਨੇ ਤੁਰੰਤ ਬੱਚੇ ਨੂੰ। ਫਾ-ਹੇ। ਵਿੱਚੋਂ ਕੱਢਿਆ ਅਤੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਜਦੋਂ ਡਾਕਟਰਾਂ ਨੇ ਉਸ ਨੂੰ ਚੈੱਕ ਕੀਤਾ ਤਾਂ ਬੱਚਾ ਮ੍ਰਿਤਕ ਹਾਲਤ ਵਿੱਚ ਸੀ। ਅਚਾਨਕ ਵਾਪਰੀ ਇਸ ਘਟਨਾ ਨੇ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਤਬਦੀਲ ਕਰ ਦਿੱਤਾ। ਥਾਣਾ ਸੈਕਟਰ 20 ਦੇ ਇੰਚਾਰਜ ਇੰਸਪੈਕਟਰ ਆਰ ਕੇ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …