ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਬਹੁਤ ਸਾਰੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹਨ। ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਕਿਉਂਕਿ ਹਰ ਦੇਸ਼ ਦਾ ਆਪਣਾ ਆਪਣਾ ਕਾਨੂੰਨ ਹੁੰਦਾ ਹੈ ਤੇ ਉਸ ਦੇਸ਼ ਨੂੰ ਉਸ ਕਾਨੂੰਨ ਦੇ ਅਨੁਸਾਰ ਹੀ ਚਲਾਇਆ ਜਾਂਦਾ ਹੈ। ਜਿੱਥੇ ਅਰਬ ਦੇਸ਼ਾਂ ਵਿੱਚ ਅਪਰਾਧ ਨੂੰ ਰੋਕਣ ਲਈ ਬਹੁਤ ਸਾਰੇ ਸਖ਼ਤ ਕਾਨੂੰਨ ਬਣਾਏ ਜਾਦੇ ਹਨ। ਉੱਥੇ ਹੀ ਅਜਿਹੇ ਕਾਨੂੰਨ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਤੇ ਸਖਤ ਕਾਨੂੰਨ ਦੇ ਚਲਦੇ ਹੋਏ ਲੋਕ ਡਰ ਦੇ ਮਾਰੇ ਅਪਰਾਧ ਵਰਗੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦਿੰਦੇ। ਕਿਉਂਕਿ ਅਪਰਾਧ ਕੀਤੇ ਜਾਣ ਤੇ ਸਜ਼ਾ ਵੀ ਸਖ਼ਤ ਦਿਤੀ ਜਾਂਦੀ ਹੈ
ਹੁਣ ਗੱਲ-ਗੱਲ ਤੇ ਗਾਲਾਂ ਕੱਢਣ ਵਾਲੇ ਤਾਜੀ ਖਬਰ ਵੇਖ ਸਕਦੇ ਹਨ, ਜਿਸ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਗਾਲ੍ਹ ਕੱਢਣ ਨੂੰ ਲੈ ਕੇ ਸਖ਼ਤ ਪਾਬੰਦੀ ਲਗਾਏ ਜਾਣ ਬਾਰੇ ਇਹ ਖਬਰ ਉੱਤਰੀ ਕੋਰੀਆ ਤੋਂ ਸਾਹਮਣੇ ਆਈ ਹੈ। ਉੱਤਰੀ ਕੋਰੀਆ ਦੁਨੀਆਂ ਦਾ ਸਭ ਤੋਂ ਗੁਪਤ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਜਿਸ ਦੇਸ਼ ਦੇ ਤਾਨਾਸ਼ਾਹ ਕਿਮ ਜੋਂਗ ਉਨ ਵੱਲੋਂ ਸੋਸ਼ਲ ਮੀਡੀਆ ਉਪਰ ਵੀ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਰਿਹਾ ਹੈ। ਸਟੇਟ ਮੀਡੀਆ ਦੀ ਖਬਰ ਅਨੁਸਾਰ ਤਾਨਾਸ਼ਾਹ ਨਹੀਂ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਦੇ ਨੌਜਵਾਨ ਦੱਖਣੀ ਕੋਰੀਆ ਦੇ ਨੌਜਵਾਨਾਂ ਤੋਂ ਕੁੱਝ ਸਿੱਖਣ।
ਇਸ ਲਈ ਦੇਸ਼ ਦੇ ਤਾਨਾਸ਼ਾਹ ਕਿਮ ਜੋਂਗ ਉਨ ਵੱਲੋਂ ਇਕ ਫੁਰਮਾਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਅਗਰ ਕੋਈ ਵੀ ਨੌਜਵਾਨ ਨੂੰ ਗਾਲਾਂ ਕਢਦੇ ਫੜੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਹ ਸਾਊਥ ਕੋਰੀਆ ਦੇ ਨੌਜਵਾਨ ਦਿੰਦੇ ਹਨ ਤਾਂ ਉਹਨਾਂ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ। ਇਸ ਲਈ ਗਾਲ ਕੱਢਣ ਤੇ ਨੌਜਵਾਨਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ । ਜਿਸ ਲਈ ਸਜ਼ਾ ਵਜੋਂ ਜੇਲ੍ਹ ਤੋਂ ਲੈ ਕੇ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।
ਪਰ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਤਬਾਹ ਕਰ ਦਿੱਤਾ ਹੈ ਪਰ ਇਸ ਦੇਸ਼ ਦੀ ਅਸਲ ਸਥਿਤੀ ਹੁਣ ਤੱਕ ਪਤਾ ਨਹੀਂ ਲੱਗ ਸਕੀ ਹੈ। ਸਰਕਾਰ ਦਾ ਸੋਸ਼ਲ ਮੀਡੀਆ ਤੇ ਵੀ ਕੰਟਰੋਲ ਹੈ, ਇਸ ਲਈ ਕੋਈ ਵੀ ਗੱਲ ਬਾਹਰ ਨਹੀਂ ਆ ਸਕਦੀ ਸੀ ,ਇਸ ਸਮੇਂ ਸੰਗੀਤ ਉਪਰ ਪਾਬੰਦੀ ਦੀਆਂ ਖ਼ਬਰਾਂ ਆ ਰਹੀਆਂ ਸਨ। ਸਰਕਾਰ ਫੈਸਲਾ ਕਰਦੀ ਹੈ ਕਿ ਕਿਹੜੀ ਖ਼ਬਰ ਸਾਹਮਣੇ ਆਉਣੀ ਹੈ ਅਤੇ ਕਿਹੜੀ ਦੁਨੀਆਂ ਤੋਂ ਛੁਪਾ ਕੇ ਰੱਖਣੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …