ਆਈ ਤਾਜਾ ਵੱਡੀ ਖਬਰ
ਅਕਸਰ ਬਜ਼ੁਰਗਾਂ ਜਾਂ ਸਾਰੇ ਵੱਡਿਆ ਵੱਲੋ ਇਹ ਕਿਹਾ ਜਾਦਾ ਹੈ ਕਿ ਖੁਸ਼ੀ ਜਾਂ ਦੁੱਖ ਨੂੰ ਲੋੜ ਤੋ ਜਿਆਦਾ ਆਪਣੇ ਦਿਮਾਗ ਤੇ ਹਾਵੀ ਨਹੀ ਹੋ ਦੇਣਾ ਚਾਹੀਦਾ ਕਿਉਕਿ ਕਈ ਵਾਰ ਜਿਆਦਾ ਖੁਸੀ ਵੀ ਨੁਕਸਾਨ ਦਾ ਕਾਰਨ ਬਣ ਜਾਦੀ ਹੈ। ਇਸੇ ਖਿਡਾਰਿਆ ਨੂੰ ਤਾਂ ਹੋਰ ਵੀ ਸੰਜਮ ਵਿਚ ਰਹਿਣਾ ਚਾਹੀਦਾ ਹੈ ਕਿਉਕਿ ਜਿੱਤ ਹਾਰ ਸਿੱਕੇ ਦੇ ਦੋ ਪਹਿਲੂਆ ਵਾਗ ਹੀ ਹੁੰਦੇ ਹਨ। ਪਰ ਇਸ ਖਿਡਾਰੀ ਨੇ ਜਦੋ ਖੁਸੀ ਵਿਚ ਹੋਸ ਖੋਈ ਤਾਂ ਉਸ ਦੀ ਇਕ ਛੋਟੀ ਜਿਹੀ ਗਲਤੀ ਕਾਰਨ ਉਸ ਨੂੰ ਓਲੰਪਿਕ ਤੋਂ ਦੀਆ ਖੇਡਾਂ ਵਿਚੋ ਜਿੱਤ ਦੇ ਬਾਵਜੂਦ ਵੀ ਬਾਹਰ ਹੋਣਾ ਪੈ ਗਿਆ। ਇਹ ਖਬਰ ਚਾਰੇ ਪਾਸੇ ਤੇਜ਼ੀ ਨਾਲ ਵਾਰਿਰਲ ਹੋ ਰਹੀ ਹੈ ਅਤੇ ਸਾਰੀ ਦੁਨੀਆਂ ਵਿਚ ਇਸ ਦੀ ਚਰਚਾ ਹੋ ਰਹੀ ਹੈ।
ਦਰਅਸਲ ਜਦੋ ਇਹ ਖੇਡਾਰੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ ਤਾਂ ਉਸ ਦੇ ਅਚਾਨਕ ਸੱਟ ਲੱਗ ਗਈ ਜਿਸ ਤੋ ਬਾਅਦ ਆਇਰਲੈਂਡ ਦਾ ਮੁੱਕੇਬਾਜ਼ ਐਡੇਨ ਵਾਲਸ਼ ਕੁਆਰਟਰ ਫਾਈਨਲ ਵਿਚੋ ਬਾਹਰ ਹੋ ਗਿਆ। ਮੁੱਕੇਬਾਜ਼ ਅਧਿਕਾਰੀਆਂ ਨੇ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆ ਕਿ ਸੈਮੀਫਾਈਨਲ ਮੁਕਾਬਲੇ ਵਿਚ ਵਾਲਸ਼ ਬ੍ਰਿਟੇਨ ਦੇ ਪੈਟ ਮੈਕੋਰਮੈਕ ਖ਼ਿਲਾਫ਼ ਨਹੀ ਹੋਣਗੇ। ਇਸ ਤੋ ਇਲਾਵਾ ਇਹ ਜਾਣਕਾਰੀ ਵੀ ਦਿੱਤੀ ਕਿ ਉਹ ਪਹਿਲਾਂ ਮੈਡੀਕਲ ਚੈੱਕ ਇਨ ਲਈ ਨਹੀਂ ਗਏ ਸਨ ਜਿਸ ਦੇ ਚਲਦਿਆ ਇਸ ਦੌਰਾਨ ਉਨ੍ਹਾਂ ਦੇ ਵਿਰੋਧੀ ਖਿਡਾਰੀ ਨੂੰ ਫਾਈਨਲ ਵਿਚ ਵਾਕਓਵਰ ਮਿਲ ਗਿਆ ਹੈ।
ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਵਾਲਸ਼ ਨੂੰ ਕਾਂਸੀ ਤਮਗ਼ਾ ਮਿਲੇਗਾ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਫਾਇਨਲ ਮੈਚ ਖੇਡਣ ਜਾਂ ਫਿਰ ਸੋਨ ਤਮਗ਼ਾ ਜਿੱਤਣ ਦਾ ਮੌਕਾ ਗੁਆ ਲਿਆ ਹੈ। ਦੱਸ ਦਈਏ ਕਿ ਮਾਰੀਸ਼ਸ ਦੇ ਮਰਵੇਨ ਕਲੇਅਰ ਤੇ ਕੁਆਰਟਰ ਫ਼ਾਈਨਲ ਜਿੱਤ ਮਿਲਣ ਤੋ ਬਾਅਦ ਉਨ੍ਹਾਂ ਨੂੰ ਖ਼ੁਸ਼ੀ ਕਰਨੀ ਮਹਿੰਗੀ ਪੈ ਗਈ ਹੈ।
ਕਿਉਕਿ ਜਿਆਦਾ ਜਾਂ ਲੋੜ੍ਹ ਤੋ ਵੱਧ ਖੁਸੀ ਸਾਂਝੀ ਕਰਦੇ ਹੋਏ ਜਦੋ ਉਹ ਟੱਪ ਜਾਂ ਕੂਦ ਰਹੇ ਹਨ ਤਾਂ ਉਨ੍ਹਾਂ ਨੂੰ ਅਚਾਨਕ ਜੋਰਦਾਰ ਸੱਟ ਲਗ ਗਈ ਹੈ। ਜਿਸ ਦੇ ਨਤੀਜੇ ਵੱਜੋ ਉਨਹਾਂ ਨੂੰ ਫਾਇਨਲ ਮੈਚ ਵਿਚੋ ਬਾਹਰ ਹੋਣਾ ਪਿਆ ਹੈ। ਦੱਸ ਦਈਏ ਕਿ ਆਇਰਲੈਂਡ ਦੀ ਟੀਮ ਵੱਲੋ ਇਹ ਜਾਣਕਾਰੀ ਦਿੱਤੀ ਗਈ ਕਿ ਸੱਟ ਕਾਰਨ ਹੀ ਉਨ੍ਹਾਂ ਓਲੰਪਿਕ ਦੇ ਫਾਰਿਨਲ ਮੈਚ ਤੋਂ ਬਾਹਰ ਹੋ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …