ਆਈ ਤਾਜਾ ਵੱਡੀ ਖਬਰ
ਕਨੇਡਾ ਜਾਣਾ ਜਿਆਦਾਤਰ ਪੰਜਾਬੀਆਂ ਦਾ ਸੁਪਨਾ ਹੁੰਦਾ ਹੈ ਕਿਓੰਕੇ ਓਥੇ ਦਾ ਮਾਹੌਲ ਅਤੇ ਸਰਕਾਰਾਂ ਵਲੋਂ ਬਣਾਏ ਕਨੂੰਨ ਪੂਰੀ ਤਰਾਂ ਨਾਲ ਲਾਗੂ ਕੀਤੇ ਜਾਂਦੇ ਹਨ। ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਕਨੇਡਾ ਦੀ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦਾ ਸਿੱਧਾ ਫਾਇਦਾ ਜਿਆਦਾਤਰ ਪੰਜਾਬੀਆਂ ਨੂੰ ਮਿਲੇਗਾ ਕਿਓੰਕੇ ਕਨੇਡਾ ਵਿਚ ਪੰਜਾਬੀ ਟੂਰਿਸਟ ਭਾਰੀ ਤਾਦਾਤ ਵਿਚ ਜਾਂਦੇ ਹਨ।
ਕੈਨੇਡੀਅਨ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਵਲੋਂ ਕੀਤੇ ਗਏ ਤਾਜ਼ਾ ਐਲਾਨ ਮੁਤਾਬਕ 24 ਅਗਸਤ 2020 (ਅੱਜ) ਤੋਂ ਪਹਿਲਾਂ-ਪਹਿਲਾਂ ਕੈਨੇਡਾ ਪੁੱਜ ਕੇ ਇੱਥੇ ਹੀ ਰਹਿ ਰਹੇ ਵਿਜ਼ਟਰ ਹੁਣ ਕੈਨੇਡਾ ਛੱਡੇ ਬਿਨਾ ਹੀ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ।ਇਸ ਖਬਰ ਨਾਲ ਓਹਨਾ ਲੋਕਾਂ ਦੀ ਤਾਂ ਇੱਕ ਕਿਸਮ ਨਾਲ ਲਾਟਰੀ ਹੀ ਲੱਗ ਗਈ ਹੈ ਜੋ ਟੂਰਿਸਟ ਵੀਜੇ ਤੇ ਕਨੇਡਾ ਗਏ ਹੋਏ ਹਨ ਅਤੇ ਵਿਚਲੇ ਘਰਾਂ ਵਿਚ ਬੈਠੇ ਹੋਏ ਸਨ। ਹੁਣ ਉਹ ਲੀਗਲ ਤਰੀਕੇ ਨਾਲ ਕੰਮ ਕਰ ਸਕਣਗੇ।
ਇਸ ਲਈ ਮੁੱਖ ਸ਼ਰਤਾਂ ਇਹ ਹੋਣਗੀਆਂ:
-ਅਪਲਾਈ ਕਰਨ ਵਾਲੇ ਕੋਲ ਯੋਗ ਵਿਜ਼ਟਰ ਵੀਜ਼ਾ ਹੋਵੇ (ਮਿਆਦ ਨਾ ਲੰਘੀ ਹੋਵੇ) -ਵਰਕ ਪਰਮਿਟ ਅਪਲਾਈ ਕਰਨ ਵਾਲੇ ਕੋਲ ਕੈਨੇਡਾ ‘ਚ ਜੌਬ ਆਫਰ ਹੋਵੇ -31 ਮਾਰਚ 2021 ਤੋਂ ਪਹਿਲਾਂ LMIA ਆਧਾਰਿਤ ਜਾਂ LMIA ਛੋਟ ਵਾਲੀ ਅਰਜ਼ੀ ਦਾਇਰ ਕਰ ਸਕਦਾ ਹੋਵੇ -ਬਾਕੀ ਸਧਾਰਨ ਸ਼ਰਤਾਂ ਪੂਰੀਆਂ ਕਰਦਾ ਹੋਵੇ ਇਹ ਆਰਜ਼ੀ ਨੀਤੀ ਉਨ੍ਹਾਂ ਕੰਮਾਂ ‘ਤੇ ਕਾਮਿਆਂ ਦੀ ਪੂਰਤੀ ਕਰਨ ਲਈ ਬਣਾਈ ਗਈ ਹੈ, ਜਿੱਥੇ ਆਰਥਿਕਤਾ ਨੂੰ ਦੁਬਾਰਾ ਤੋਰਨ ਲਈ ਕਾਮਿਆਂ ਦੀ ਘਾਟ ਪੈਦਾ ਹੋ ਗਈ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …