ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਦਰਅਸਲ ਕਿਸਾਨੀ ਅੰਦੋਲਨ ਤੇ ਇੱਕ ਅਜਿਹਾ ਬਿਆਨ ਸਾਹਮਣੇ ਆ ਗਿਆ ਹੈ ਜਿਸ ਨਾਲ ਕਿਸਾਨਾਂ ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਹ ਬਿਆਨ ਕਿਸੇ ਹੋਰ ਵਲੋਂ ਨਹੀਂ ਕੈਪਟਨ ਅਮਰਿੰਦਰ ਸਿੰਘ ਵਲੋ ਆਇਆ ਹੈ ਜਿਸ ਤੋਂ ਬਾਅਦ ਕਿਸਾਨ ਬੇਹੱਦ ਨਾਰਾਜ਼ ਦਿਸ ਰਹੇ ਹਨ। ਕੈਪਟਨ ਨੇ ਅਜਿਹਾ ਬਿਆਨ ਦੇ ਦਿੱਤਾ ਹੈ,ਜਿਸ ਨਾਲ ਇਤਰਾਜ ਜਤਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਵਲੋ ਨਰਾਜਗੀ ਜਤਾਈ ਗਈ ਹੈ ਜਿਹੜਾ ਬਿਆਨ ਕੈਪਟਨ ਵਲੋਂ ਸਾਹਮਣੇ ਆਇਆ ਹੈ।
ਦਰਅਸਲ ਦਸਣਾ ਬਣਦਾ ਹੈ ਕਿ ਕੈਪਟਨ ਨੇ ਕਿਸਾਨੀ ਅੰਦੋਲਨ ਤੇ ਅਜਿਹਾ ਬਿਆਨ ਦੇ ਦਿੱਤਾ ਹੈ, ਜਿਸਤੇ ਕਿਸਾਨ ਜਥੇਬੰਦੀਆਂ ਨਾਰਾਜ਼ ਹੋਇਆ ਨੇ, ਕਿਉਂਕਿ ਕੈਪਟਨ ਦਾ ਕਹਿਣਾ ਹੈ ਕਿ ਕੋਈ ਵਿਚਲਾ ਰਾਹ ਕੱਢਣਾ ਚਾਹੀਦਾ ਹੈ।ਕੈਪਟਨ ਦੇ ਜਿਸ ਬਿਆਨ ਤੇ ਨਰਾਜਗੀ ਜਤਾਈ ਜਾ ਰਹੀ ਹੈ ਉਹ ਹੈ ਕੈਪਟਨ ਦਾ ਉਹ ਬਿਆਨ ਜਿਸ ਚ ਕੈਪਟਨ ਨੇ ਕਿਹਾ ਕਿ ਜੇਕਰ ਖੇਤੀਬਾੜੀ ਕਾਨੂੰਨ ਦੋ ਸਾਲਾਂ ਲਈ ਰੱਦ ਕਰ ਦਿੱਤੇ ਜਾਂਦੇ ਨੇ ਤਾਂ ਹੱਲ ਹੋ ਸਕਦਾ ਹੈ।ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਦੋ ਸਾਲਾਂ ਲਈ ਜੇਕਰ ਕਾਨੂੰਨ ਰੱਦ ਕਰ ਦਿੱਤੇ ਜਾਂਦੇ ਨੇ ਤਾਂ ਗਲ ਬਣ ਸਕਦੀ ਹੈ।
ਕੈਪਟਨ ਨੇ ਆਪਣੀ ਗੱਲ ਅੱਗੇ ਤੋਰਦੇ ਹੋਏ ਕਿਹਾ ਕਿ ਹਰ ਜੰਗ ਦਾ ਹੱਲ ਗੱਲਬਾਤ ਨਾਲ ਹੁੰਦਾ ਹੈ, ਅਤੇ ਇਹ ਮੁੱਦਾ ਵੀ ਗਲਬਾਤ ਨਾਲ ਹੱਲ ਹੋ ਸਕਦਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਕੇਂਦਰ ਸਰਕਾਰ ਵੀ ਕਿਸਾਨ ਜਥੇਬੰਦੀਆਂ ਅੱਗੇ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕਣ ਲਈ ਪ੍ਰਸਤਾਵ ਰੱਖਿਆ ਸੀ,ਪਰ ਕਿਸਾਨ ਜਥੇਬੰਦੀਆਂ ਨੇ ਉਸਨੂੰ ਨਕਾਰ ਦਿੱਤਾ।ਜਿਕਰਯੋਗ ਹੈ ਕਿ ਕੈਪਟਨ ਦੇ ਇਸ ਬਿਆਨ ਤੋਂ ਬਾਅਦ ਹ-ੜ-ਕੰ-ਪ ਮ-ਚਿ-ਆ ਹੋਇਆ ਹੈ,ਕਿਸਾਨਾਂ ਨੇ ਕੈਪਟਨ ਨੂੰ ਅਜਿਹਾ ਬਿਆਨ ਦੇਣ ਤੋਂ ਵਰਜਿਆ ਹੈ।ਕਿਸਾਨਾਂ ਵਲੋ ਇਸ ਬਿਆਨ ਤੇ ਨਰਾਜਗੀ ਜਤਾਈ ਗਈ ਹੈ,ਕਿਸਾਨਾਂ ਨੇ ਅਤੇ ਜਥੇਬੰਦੀਆਂ ਨੇ
ਸਾਫ਼ ਕਿਹਾ ਹੈ ਕਿ ਅਜਿਹੇ ਬਿਆਨ ਨਾ ਦਿੱਤੇ ਜਾਨ। ਕੈਪਟਨ ਦੇ ਆਏ ਇਸ ਬਿਆਨ ਤੇ ਜਿੱਥੇ ਨਰਾਜਗੀ ਜਤਾਈ ਜਾ ਰਹੀ ਹੈ ਇਥੇ ਹੀ ਇਸ ਬਿਆਨ ਦਾ ਵਿਰੌਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਕਿਸਾਨ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ,ਕਿਸਾਨਾਂ ਦਾ ਸਾਫ਼ ਕਹਿਣਾ ਕਿ ਜਦ ਤਕ ਕਨੂੰਨ ਰੱਦ ਨਹੀ ਹੁੰਦੇ ਓਹ ਵਾਪਿਸ ਨਹੀਂ ਜਾਣਗੇ,ਫਿਲਹਾਲ ਹੁਣ ਤਕ ਮੀਟਿੰਗਾਂ ਕਾਫੀ ਹੋ ਚੁੱਕਿਆ ਨੇ ਪਰ ਹੱਲ ਨਿਕਲਦਾ ਹੋਇਆ ਨਹੀਂ ਦਿਸ ਰਿਹਾ। ਆਉਣ ਵਾਲਾ ਸਮਾਂ ਹੀ ਦਸੇਗਾ ਕਿ ਕਾਨੂੰਨ ਰੱਦ ਹੁੰਦੇ ਨੇ ਜਾਂ ਸਰਕਾਰ ਕੋਈ ਨਵੀਂ ਰਣਨੀਤੀ ਬਣਾਉਂਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …