Breaking News

ਕਿਸਾਨਾਂ ਲਈ ਆਈ ਚੰਗੀ ਖਬਰ – ਹੁਣ ਅਚਾਨਕ ਸੰਘਰਸ਼ ਚ ਮਿਲਿ ਗਿਆ ਇਹਨਾਂ ਦਾ ਸਾਥ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਸਾਰੀਆਂ ਮੀਟਿੰਗਾਂ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਹੀ 26 ਜਨਵਰੀ ਨੂੰ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾਏ ਜਾਣ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਉੱਪਰ। ਲਾ-ਠੀ-ਚਾ-ਰ-ਜ। ਕੀਤਾ ਗਿਆ,ਤੇ ਕੇਸ ਦਰਜ ਕਰ ਕੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ।

ਗਾਜ਼ੀਪੁਰ ਬਾਰਡਰ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਜਦੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ,ਤਾਂ ਉਹ ਪੂਰੇ ਦੇਸ਼ ਦੀ ਬ-ਰ-ਦਾ-ਸ਼-ਤ ਤੋਂ ਬਾਹਰ ਹੋ ਗਏ ਸਨ। ਜਿੱਥੇ ਪੁਲਿਸ ਵੱਲੋਂ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਓਸੇ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਰਾਤ ਡੇਢ ਵਜੇ ਤੱਕ ਕਿਸਾਨਾਂ ਦਾ ਹਜੂਮ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਹਮਾਇਤ ਲਈ ਗਾਜ਼ੀਪੁਰ ਬਾਰਡਰ ਤੇ ਪਹੁੰਚ ਚੁੱਕਾ ਸੀ। ਕਿਸਾਨਾਂ ਦੇ ਸੰਘਰਸ਼ ਨੂੰ ਮਿਲੇ ਨਵੇਂ ਸਾਥ ਦੇ ਕਾਰਨ ਕਿਸਾਨਾਂ ਲਈ ਇਹ ਬਹੁਤ ਹੀ ਚੰਗੀ ਖਬਰ ਹੈ।

ਕਿਸਾਨਾਂ ਵੱਲੋਂ ਜਿਥੇ ਸਿਆਸੀ ਪਾਰਟੀਆਂ ਅਤੇ ਹੋਰ ਜਥੇ ਬੰਦੀਆਂ ਦੇ ਸਾਥ ਦਾ ਸਵਾਗਤ ਕੀਤਾ ਜਾ ਰਿਹਾ ਹੈ। ਤਾਂ ਜੋ ਕੇਂਦਰ ਸਰਕਾਰ ਨੂੰ ਲੋਕਾਂ ਦੇ ਸਾਥ ਦਾ ਪਤਾ ਲੱਗ ਸਕੇ। ਉੱਥੇ ਹੀ ਹੁਣ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਹਮਾਇਤ ਲਈ ਕੁਝ ਸੰਤਾ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ। ਹੋਰ ਬਹੁਤ ਸਾਰੀਆਂ ਪਾਰਟੀਆਂ ਇੱਕ ਤੋਂ ਬਾਅਦ ਇੱਕ ਇਸ ਕਿਸਾਨੀ ਸੰਘਰਸ਼ ਨਾਲ ਜੁੜ ਰਹੀਆਂ ਹਨ। ਕਿਸਾਨਾਂ ਦੇ ਅੰਦੋਲਨ ਨੂੰ ਹੁਣ ਦ-ਸ਼ ਨਾਮੀ ਪਰੰਪਰਾ ਦੇ ਸਨਿਆਸੀ ਧਰਮ ਸਮਰਾਟ ਕਰ ਪਾਤਰੀ ਆਸ਼ਰਮ ਦੇ ਮਹੰਮਤ ਅਭਿਸ਼ੇਕ ਬ੍ਰਹਮਚਾਰੀ ਕਿਸਾਨਾਂ ਦੇ ਅੰਦੋਲਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੇ ਹੱਕ ਵਿੱਚ ਖੁੱਲ ਕੇ ਸਾਹਮਣੇ ਆਏ ਹਨ।

ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਮੋਦੀ ਸਰਕਾਰ ਨੂੰ ਇਹ ਖੇਤੀ ਕਾਨੂੰਨ ਰੱਦ ਕਰਨੇ ਹੋਣਗੇ। ਮੋਦੀ ਸਰਕਾਰ। ਗੋ-ਲੀ। ਦੇ ਜ਼ੋਰ ਤੇ ਇਨ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਦ-ਬਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕ ਦੀ ਲ-ੜਾ-ਈ। ਲ-ੜ। ਰਹੇ ਹਨ ਅਤੇ ਸਾਰੇ ਦੇਸ਼ ਇਨ੍ਹਾਂ ਦੇ ਹੱਕ ਵਿੱਚ ਖੜ੍ਹਾ ਹੋਇਆ ਹੈ।

ਇਹਨਾਂ ਹਲਾਤਾਂ ਵਿੱਚ ਸੰਤ ਸਮਾਜ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਹ ਸਭ ਕੁਝ ਸਮਾਜਿਕ ਸੰਸਥਾ ਯੁਵਾ ਚੇਤਨਾ ਵਲੋ ਜਿਲ੍ਹਾ ਹੈਡ ਕੁਆਟਰ ਦੇ ਮਾਲਦੇ ਪੁਰ ਮੋੜ ਵਿੱਚ ਆਯੋਜਿਤ ਕੀਤੇ ਗਏ ਇੱਕ ਪ੍ਰੋਗਰਾਮ ਦੌਰਾਨ ਆਖਿਆ ਗਿਆ ਹੈ। ਇਸ ਦੌਰਾਨ ਹੀ ਯੁਵਾ ਚੇਤਨਾ ਦੇ ਕੌਮੀ ਕਨਵੀਨਰ ਰੋਹਿਤ ਕੁਮਾਰ ਸਿੰਘ ਵੱਲੋਂ ਵੀ ਕਿਹਾ ਗਿਆ ਹੈ ਕਿ ਬੇ-ਇ-ਨ-ਸਾ-ਫੀ ਵਿਰੁੱਧ ਅਸੀਂ ਗਾਂਧੀ ਜੀ ਦੀ ਵਿਚਾਰਧਾਰਾ ਦੀ ਤਾਕਤ ਤੇ ਸੰਘਰਸ਼ ਕਰ ਰਹੇ ਹਾਂ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …