Breaking News

ਕਰਲੋ ਘਿਓ ਨੂੰ ਭਾਂਡਾ: ਇਹ ਮਸ਼ਹੂਰ ਅਦਾਕਾਰ ਐੱਨ. ਸੀ. ਬੀ. ਦੀ ਜਾਂਚ ਵਿਚਾਲੇ ਦੇਸ਼ ਛੱਡ ਹੋਇਆ ਤਿੱਤਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਵਧ ਰਹੇ । ਜੁ-ਰ-ਮ। ਨੂੰ ਰੋਕਣ ਵਾਸਤੇ ਵੱਖ-ਵੱਖ ਏਜੰਸੀਆਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵੱਲੋਂ ਹੁਣ ਤੱਕ । ਜੁ-ਰ-ਮ । ਕਰਨ ਵਾਲੇ ਲੋਕਾਂ ਨੂੰ ਜੇਲ੍ਹ ਦੀ ਹਵਾ ਖਿਲਾਈ ਗਈ ਹੈ। ਦੇਸ਼ ਦੀਆਂ ਇਹਨਾਂ ਵੱਖ-ਵੱਖ ਏਜੰਸੀਆਂ ਦੇ ਵਿਚ ਨਾ-ਰ-ਕੋ-ਟਿ-ਕ-ਸ ਕੰਟਰੋਲ ਬਿਊਰੋ ਦਾ ਨਾਮ ਵੀ ਆਉਂਦਾ ਹੈ। ਜੋ ਦੇਸ਼ ਅੰਦਰ ਵੱਖ-ਵੱਖ ਤਰ੍ਹਾਂ ਦੇ ਨ-ਸ਼ਿ-ਆਂ। ਨੂੰ ਖਤਮ ਕਰਨ ਅਤੇ ਇਨ੍ਹਾਂ ਦੀ ਸਪਲਾਈ ਅਤੇ ਵਰਤੋ ਕਰਨ ਵਾਲਿਆਂ ਉਪਰ ਆਪਣਾ ਸ਼ਿ-ਕੰ- ਜਾ ਕੱਸਦੀ ਹੈ।

ਹੁਣ ਤੱਕ ਇਸ ਏਜੰਸੀ ਵੱਲੋਂ ਵੱਡੇ ਪੱਧਰ ਉੱਪਰ ਛਾ- ਪੇ-ਮਾ-ਰੀ ਕਰਕੇ ਕਈ ਜਾਣੀਆ ਮਾਣੀਆ ਹਸਤੀਆ ਨੂੰ ਆਪਣੇ ਗ੍ਰਿਫਤ ਦੇ ਵਿਚ ਲਿਆ ਹੈ। ਇਸ ਵਿਚ ਬਹੁਤ ਸਾਰੇ ਬਾਲੀਵੁੱਡ ਕਲਾਕਾਰਾਂ ਦੇ ਨਾਮ ਵੀ ਸਾਹਮਣੇ ਆਏ ਹਨ ਜੋ ਅਜੇ ਵੀ ਕੰਟਰੋਲ ਬਿਊਰੋ ਦੀ ਜਾਂਚ ਦੇ ਘੇਰੇ ਵਿੱਚ ਹਨ। ਪਰ ਹਾਲ ਹੀ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਜਾਂਚ ਦਾ ਹਿੱਸਾ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇਸ਼ ਛੱਡ ਕੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਅਰਜੁਨ ਰਾਮਪਾਲ ਨੂੰ 16 ਦਸੰਬਰ ਨੂੰ ਮੁੜ ਤੋਂ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਉਹ ਐਨ ਸੀ ਬੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਸਬੰਧੀ ਅਰਜੁਨ ਰਾਮਪਾਲ ਨੂੰ ਇੱਕ ਸੰਮਨ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਦੇ ਵਕੀਲ ਨੇ 22 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ। ਕੁਝ ਮੀਡੀਆ ਰਿਪੋਰਟਾਂ ਉੱਪਰ ਗੌਰ ਕਰੀਏ ਤਾਂ ਅਰਜੁਨ ਰਾਮਪਾਲ ਦੀ ਆਉਣ ਵਾਲੀ ਫਿਲਮ ਨੇਲ ਪਾਲਿਸ਼ ਦਾ ਪ੍ਰਚਾਰ ਕਰ ਰਹੀ

ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਅਰਜੁਨ ਰਾਮਪਾਲ ਇਸ ਸਮੇਂ ਦੇਸ਼ ਤੋਂ ਬਾਹਰ ਗਏ ਹੋਏ ਹਨ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਉਹ ਬੀਤੇ ਦਿਨ ਕਿਸੇ ਕੰਮ ਲਈ ਲੰਡਨ ਗਏ ਹੋਏ ਹਨ। ਸੂਤਰਾਂ ਮੁਤਾਬਕ ਕੁਝ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਅਰਜੁਨ ਰਾਮਪਾਲ ਨੇ ਇਸ ਵਜ੍ਹਾ ਕਰਕੇ ਸ਼ੁੱਕਰ ਵਾਰ ਨੂੰ ਮੀਡੀਆ ਨਾਲ ਹੋਣ ਜਾ ਰਹੀ ਗੱਲ ਬਾਤ ਵੀ ਟਾਲ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਰਜੁਨ ਰਾਮਪਾਲ ਆਪਣੀ ਆਉਣ ਵਾਲੀ ਫਿਲਮ ਨੇਲ ਪਾਲਿਸ਼ ਨੂੰ ਲੈ ਕੇ ਚਰਚਾ ਵਿੱਚ ਹਨ। ਇਹ ਫ਼ਿਲਮ ਨਵੇਂ ਸਾਲ ਦੇ ਸਜਰੇ ਦਿਨ ਓਟੀਟੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਅਰਜੁਨ ਰਾਮਪਾਲ ਦੀ ਮੁੱਖ ਭੂਮਿਕਾ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …