ਆਈ ਤਾਜਾ ਵੱਡੀ ਖਬਰ
ਕਨੇਡਾ ਦਾ ਪ੍ਰਧਾਨ ਮੰਤਰੀ ਪੂਰੀ ਦੁਨੀਆਂ ਵਿਚ ਆਪਣੇ ਹਸਮੁਖ ਸੁਭਾ ਅਤੇ ਮਾਨਵਤਾ ਦੇ ਭਲੇ ਪ੍ਰਤੀ ਆਪਣੀ ਜਿੰਦਾ ਦਿਲੀ ਲਈ ਪ੍ਰਸਿੱਧ ਹੈ। ਇਸ ਲਈ ਹੀ ਕਨੇਡਾ ਵਾਸੀ ਉਸਨੂੰ ਬਾਰ ਬਾਰ ਪ੍ਰਧਾਨ ਮੰਤਰੀ ਦਾ ਮੌਕਾ ਦੇ ਰਹੇ ਹਨ। ਟਰੂਡੋ ਨੇ ਹੁਣ ਫਿਰ ਮਨੁੱਖਤਾ ਦੇ ਭਲੇ ਲਈ ਅਜਿਹਾ ਵੱਡਾ ਕਦਮ ਚੁੱਕਿਆ ਹੈ। ਜਿਸ ਦੀ ਸੋਭਾ ਸਾਰੇ ਸੰਸਾਰ ਤੇ ਹੋ ਰਹੀ ਹੈ।
ਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਪਿਛਲੇ ਦਿਨੀ ਹੋਏ ਵੱਡੇ। ਧ ਮਾ – ਕੇ। ਵਿੱਚ ਹੋਏ ਵਿਆਪਕ ਨੁਕਸਾਨ ਦੀ ਪੂਰਤੀ ਵਾਸਤੇ ਟਰੂਡੋ ਸਰਕਾਰ ਵੱਲੋਂ ਲੈਬਨਾਨ ਸਰਕਾਰ ਨੂੰ 50 ਲੱਖ ਡਾਲਰ ਦੀ ਵੱਡੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚੋਂ 15 ਲੱਖ ਡਾਲਰ ਰੈੱਡ ਕਰਾਸ ਨੂੰ ਜਾਣਗੇ ਤਾਂ ਕਿ ਫੌਰੀ ਮੈਡਿਕਲ, ਭੋਜਨ ਅਤੇ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਸਕਣ। ਲੱਗਪਗ ਸਾਢੇ 3 ਲੱਖ ਲੋਕ ਬੇਘਰ ਹੋਏ ਹਨ ਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ।
135 ਲੋਕ ਹੁਣ ਤੱਕ ਮਰ ਚੁੱਕੇ ਹਨ। ਜਿਵੇਂ ਜਿਵੇਂ ਮਲਬਾ ਹਟਾਇਆ ਜਾ ਰਿਹਾ ਹੈ, ਉਸ ਹੇਠੋਂ। ਲਾ -ਸ਼ਾਂ। ਕੱਢੀਆਂ ਜਾ ਰਹੀਆਂ ਹਨ। ਸੈਂਕੜੇ ਲੋਕ ਲਾਪਤਾ ਹਨ। ਰਾਜਧਾਨੀ ਬੈਰੂਤ ਦੇ ਸਮੁੰਦਰੀ ਕਿਨਾਰੇ ਬਣੇ ਇੱਕ ਵੱਡੇ ਵੇਅਰ-ਹਾਊਸ ਵਿੱਚ 2750 ਟੰਨ ਐਮੋਨੀਅਮ ਨਾਇਟ੍ਰੇਟ ਪਿਆ ਸੀ ਜਿਸ ਵਿੱਚ ਇਹ ਹੋਇਆ ਸੀ।
ਇੱਕ ਹਸਪਤਾਲ ਦੀ ਪੂਰੀ ਬਿਲਡਿੰਗ ਸਮੇਤ ਦਰਜਨਾਂ ਵੱਡੀਆਂ ਇਮਾਰਤਾਂ ਤੇ ਸੈਂਕੜੇ ਘਰ। ਤਬਾ ਹ। ਹੋ ਗਏ ਸਨ। ਕੈਨੇਡਾ ਦੀ ਇੰਟਰਨੈਸ਼ਨਲ ਡਿਵੈਲਪਮੈਂਟ ਮਨਿਸਟਰ ਕੈਰੀਨਾ ਗੋਲਡ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਮੱਦਦ ਦੀ ਇਸ ਰਕਮ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਇਸ ਵੱਡੇ। ਦੁ ਖਾਂ ਤ। ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …