Breaking News

ਇੰਡੀਆ ਚ ਇਥੇ 14 ਮਹੀਨਿਆਂ ਦੇ ਬੱਚੇ ਨੇ ਕਰਤਾ ਅਜਿਹਾ ਕਾਰਨਾਮਾ, ਸਾਰੇ ਰਹਿ ਗਏ ਹੈਰਾਨ- ਬਣਾਇਆ ਇਹ ਰਿਕਾਰਡ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਯੁਗ ਵਿੱਚ ਜਿੱਥੇ ਇਨਸਾਨ ਕੰਪਿਊਟਰ ਤੋਂ ਵੀ ਤੇਜ਼ ਬਣਦਾ ਜਾ ਰਿਹਾ ਹੈ ਉਥੇ ਹੀ ਅੱਜ ਕੱਲ ਦੇ ਬੱਚੇ ਵੀ ਅਜਿਹੇ ਰਿਕਾਰਡ ਪੈਦਾ ਕਰ ਰਹੇ ਹਨ ਜਿਸ ਬਾਰੇ ਕਿਸੇ ਵੱਲੋਂ ਵੀ ਨਹੀਂ ਗਿਆ ਸੀ। ਅੱਜ ਦੇ ਸਮੇਂ ਜਿਥੇ ਬਹੁਤ ਸਾਰੇ ਬੱਚੇ ਇੰਟਰਨੈੱਟ ਨਾਲ ਜੁੜੇ ਹੋਏ ਹਨ ਅਤੇ ਹਰ ਪਾਸੇ ਦੀ ਜਾਣਕਾਰੀ ਹਾਸਲ ਕਰ ਲੈਂਦੇ ਹਨ ਉਥੇ ਹੀ ਕੁਝ ਬੱਚੇ ਜਨਮ ਤੋਂ ਹੀ ਅਜਿਹੀ ਵੱਖਰੀ ਸ਼ਕਤੀ ਹਾਸਲ ਕਰ ਲੈਂਦੇ ਹਨ, ਜਿਸ ਬਾਰੇ ਸੁਣ ਕੇ ਸਾਰੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਅੱਜਕਲ ਬਹੁਤ ਸਾਰੇ ਖੇਤਰਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਵੱਲੋਂ ਅਜਿਹੇ ਰਿਕਾਰਡ ਪੈਦਾ ਕੀਤੇ ਜਾ ਰਹੇ ਹਨ, ਜੋ ਵੱਡੇ ਲੋਕਾਂ ਲਈ ਵੀ ਇੱਕ ਚੁਣੌਤੀ ਬਣ ਰਹੇ ਹਨ।

ਹੁਣ ਭਾਰਤ ਵਿੱਚ ਦੋ ਦੋ ਮਹੀਨਿਆਂ ਦੇ ਬੱਚੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ ਜਿੱਥੇ ਇਹ ਰਿਕਾਰਡ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਰੀਵਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 14 ਮਹੀਨਿਆਂ ਦੇ ਬੱਚੇ ਯਸ਼ਸਵੀ ਵੱਲੋਂ ਇਕ ਵਿਸ਼ਵ ਰਿਕਾਰਡ ਬਣਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਹ ਬੱਚਾ ਸਭ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦੇਸ਼ ਦਾ ਪਹਿਲਾ ਅਤੇ ਦੁਨੀਆ ਦਾ ਦੂਜਾ google ਬੁਆਏ ਬਣ ਗਿਆ ਹੈ।

ਜਿੱਥੇ ਇਸ 14 ਮਹੀਨਿਆਂ ਦੇ ਬੱਚੇ ਵੱਲੋਂ 26 ਦੇਸ਼ਾਂ ਦੇ ਝੰਡਿਆਂ ਨੂੰ ਤਿੰਨ ਮਿੰਟ ਦੇ ਵਿੱਚ ਪਹਿਚਾਣ ਕੇ ਵਰਲਡ ਰਿਕਾਰਡ ਬਣਾ ਲਿਆ ਗਿਆ ਹੈ। ਇਸ ਬੱਚੇ ਦੇ ਪਿਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਬੱਚਾ 6 ਮਹੀਨੇ ਦਾ ਸੀ ਜਦੋਂ ਇਸ ਗੱਲ ਦੀ ਪਹਿਚਾਣ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਹੁਣ 14 ਮਹੀਨੇ ਦੀ ਉਮਰ ਵਿੱਚ ਇਸ ਬੱਚੇ ਵੱਲੋਂ ਇਹ ਰਿਕਾਰਡ ਪੈਦਾ ਕੀਤਾ ਗਿਆ ਹੈ ਅਤੇ ਇਹ ਬੱਚਾ ਵਰਲਡ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ। ਤੇ ਅੱਗੇ ਇਸ ਬੱਚੇ ਦੀ 194 ਦੇਸ਼ਾਂ ਦੇ ਝੰਡਿਆਂ ਨੂੰ ਪਹਿਚਾਨਣ ਦਾ ਰਿਕਾਰਡ ਬਣਾਉਣ ਦੀ ਤਿਆਰੀ ਵੀ ਕੀਤੀ ਜਾਵੇਗੀ।

ਇਸ ਬੱਚੀ ਦੇ ਦਾਦਾ ਜੀ ਜਿੱਥੇ ਟੀਚਰ ਹਨ ਉਥੇ ਹੀ ਇਸ ਬੱਚੇ ਦੇ ਪਿਤਾ ਪੀਆਰ ਤੇ ਮਾਂ ਕਾਨੂੰਸਾਜ਼ ਹੈ। ਇਸ ਬੱਚੇ ਦੀ ਯਾਦ ਸ਼ਕਤੀ ਬਚਪਨ ਤੋਂ ਹੀ ਅਨੋਖੀ ਰਹੀ ਹੈ ਜਿਸ ਦੇ ਅਧਾਰ ਤੇ ਮਾਪਿਆਂ ਵੱਲੋਂ ਇਸ ਬੱਚੇ ਨੂੰ ਰਿਕਾਰਡ ਬਣਾਉਣ ਵਾਸਤੇ ਪ੍ਰੇਰਿਤ ਕੀਤਾ ਗਿਆ। ਇਸ ਤੋਂ ਪਹਿਲਾ ਭਾਰਤ ਦੇ ਚਾਰ ਸਾਲ ਦੇ ਬੱਚੇ ਕੋਟਿਲਿਆਂ ਵੱਲੋਂ ਵੀ ਗੂਗਲ ਬੁਆਏ ਨਾਂ ਦੇ ਹੇਠ ਰਿਕਾਰਡ ਬਣਾਇਆ ਗਿਆ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …