ਵੀਡੀਓ ਥੱਲੇ ਜਾ ਕੇ ਦੇਖੋ
ਭਾਰਤ ਵਿੱਚ ਫਸਲ ਵੱਢਣ ਦਾ ਕੰਮ ਕੰਬਾਇਨ ਨਾਲ ਕੀਤਾ ਜਾਂਦਾ ਹੈ । ਕੰਬਾਇਨ ਚਲਾਉਣਾ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ ਪਰ ਹੁਣ ਇਹ ਕੰਮ ਬਹੁਤ ਆਸਾਨ ਹੋਣ ਵਾਲਾ ਹੈ । ਭਾਰਤ ਵਿੱਚ ਹੁਣ ਅਜਿਹੀ ਕੰਬਾਇਨ ਆ ਚੁੱਕੀ ਹੈ ਜਿਸ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ ।
ਇਸ ਦਾ ਨਾਮ HARVESTER [ SPLENZO 75 ] ਹੈ । ਇਹ ਕੰਬਾਇਨ ਬਿਨਾਂ ਕਲੱਚ ਦੇ ਕੰਮ ਕਰਦੀ ਹੈ ਇਸ ਵਿੱਚ ਗਿਅਰ ਲਿਵਰ ਨਹੀਂ ਦਿੱਤਾ ਗਿਆ । ਇਸ ਵਿੱਚ ਸਾਰੇ ਕੰਮ ਬਟਨਾਂ ਤੇ ਹੁੰਦੇ ਹਨ । ਦਾਣੇ ਕੱਢਣ ਲਈ ਵੀ ਆਟੋਮੈਟਿਕ ਬਟਨ ਲੱਗਿਆਂ ਹੋਇਆ ਹੈ ।
ਇਸ ਕੰਬਾਇਨ ਦਾ ਇੰਜਣ 101 hp ਦਾ ਹੈ । ਇਸ ਦੀ ਸਪੀਡ ਰੋਡ ਉੱਤੇ 36 hr ਹੈ । (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਇਸ ਕੰਬਾਇਨ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ । ਇਸ ਨੂੰ ਚਲਾਉਂਦੇ ਸਮੇ ਡਰਾਈਵਰ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ । ਇਸਨੂੰ ਕੋਈ ਵੀ ਵਿਅਕਤੀ ਆਸਾਨੀ ਨਾਲ ਚਲਾ ਸਕਦਾ ਹੈ ।
ਇਹ ਫਸਲ ਦੀ ਵਢਾਈ ਬਹੁਤ ਚੰਗੀ ਤਰ੍ਹਾਂ ਕਰਦੀ ਹੈ । ਇਸ ਕੰਬਾਇਨ ਨਾਲ ਫਸਲ ਦਾ ਨੁਕਸਾਨ ਵੀ ਨਹੀਂ ਹੁੰਦਾ । ਦੂਜੀ ਕੰਬਾਇਨ ਦੇ ਮੁਕਾਬਲੇ ਇਹ ਕਟਾਈ ਦਾ ਕੰਮ ਬਹੁਤ ਜਲਦੀ ਕਰਦੀ ਹੈ ।
ਜੇਕਰ ਤੁਸੀ ਇਸ ਕੰਬਾਇਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਹੋਏ ਨੰਬਰ ਉੱਤੇ ਸੰਪਰਕ ਕਰ ਸੱਕਦੇ ਹੋ
Address : Near Bus Stand , Sunam State : Punjab Country : India………Pin Code : 148028…….Phone : + 91 – 1676 – 220280….Mobile : + 91 – 9779911580
ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ ਉਸਦੇ ਲਈ ਵੀਡੀਓ ਵੀ ਵੇਖੋ