ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਦੇ ਵਿੱਚ ਕੁੱਝ ਅਜਿਹੇ ਮਾਮਲਿਆਂ ਤੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ । ਜਿੱਥੇ ਮਾਪਿਆਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਤਾਂ ਮਾਪਿਆਂ ਦੀ ਖੁਸ਼ੀ ਹੀ ਵੱਖਰੀ ਹੁੰਦੀ ਹੈ । ਜ਼ਰਾ ਸੋਚੋ ਜੇਕਰ ਬੱਚਾ ਜਨਮ ਲੈਂਦੇ ਸਾਰ ਹੀ ਕਿਸੇ ਬਿਮਾਰੀ ਦੇ ਨਾਲ ਪੀਡ਼ਤ ਹੋਵੇ ਤਾਂ ਮਾਪਿਆਂ ਦੀ ਉਹ ਖ਼ੁਸ਼ੀ ਕਿਤੇ ਨਾ ਕਿਤੇ ਅਧੂਰੀ ਨਜ਼ਰ ਆਉਂਦੀ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ । ਕੈਨੇਡਾ ਦਾ ਹੀ ਮਾਮਲਾ ਹੈ । ਦਰਅਸਲ ਕਨੇਡਾ ਦੇ ਵਿੱਚ ਇੱਕ ਲੁਸਿੰਡਾ ਨਾਮ ਦੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ ਜਿਸ ਦੇ ਜਨਮ ਨੂੰ ਲੈ ਕੇ ਇਸ ਬੱਚੇ ਦੀ ਚਰਚਾ ਪੂਰੀ ਦੁਨੀਆ ਦੇ ਦੇ ਵਿਚ ਹੋ ਰਹੀ ਹੈ ।
ਲੁਸਿੰਡਾ ਨੇ ਬੱਚੇ ਨੂੰ ਜਨਮ ਦਿੱਤਾ ਸੀ ਜੋ ਕਿ ਇਕ ਅਜਿਹੀ ਬੀਮਾਰੀ ਦਾ ਸ਼ਿਕਾਰ ਹੈ ਜਿਸ ਦੀ ਪਰੇਸ਼ਾਨੀ ਵਿਗਿਆਨਿਕ ਵੀ ਦੂਰ ਨਹੀਂ ਕਰ ਪਾ ਰਹੇ । ਉਹ ਡਾਕਟਰਾਂ ਨੂੰ ਇਸ ਮਾਮਲੇ ਵਿੱਚ ਹੋਰ ਸੋਧ ਕਰਨ ਦੀ ਅਪੀਲ ਕਰ ਰਹੀ ਹੈ । ਲੂਸੀ ਨੇ ਬੇਟੇ ਲਿਓ ਨੂੰ ਪੰਜ ਮਾਰਚ ਨੂੰ ਜਨਮ ਦਿੱਤਾ ਸੀ । ਉਸ ਦੀ ਗਰਭ ਅਵਸਥਾ ਬਹੁਤ ਹੀ ਸਾਧਾਰਨ ਸੀ। ਬੱਚੇ ਦਾ ਜਨਮ ਹੋਣ ਤੋਂ ਬਾਅਦ ਲੋਕਾਂ ਨੇ ਦੇਖਿਆ ਕਿ ਬੱਚੇ ਦੇ ਹੱਥ ਪੈਰ ਨਹੀਂ ਹਿੱਲ ਰਹੇ ਨਾਲ ਹੀ ਉਸ ਦਾ ਸਿਰ ਆਲੇ ਦੁਆਲੇ ਘੁੰਮ ਨਹੀਂ ਪਾ ਰਿਹਾ ਸੀ । ਜਿਸ ਤੋਂ ਬਾਅਦ ਪਤਾ ਚੱਲਿਆ ਕਿ ਬੱਚਾ ਇਕ ਗੰਭੀਰ ਬੀਮਾਰੀ ਦੇ ਨਾਲ ਪੀਡ਼ਤ ਹੈ ।
ਜਿਸ ਕਾਰਨ ਉਸ ਦਾ ਪ੍ਰੋਟੀਨ ਪੱਧਰ ਪ੍ਰਭਾਵਤ ਹੋ ਰਿਹਾ ਹੈ । ਬੇਹੱਦ ਹੀ ਅਜੀਬੋ ਗ਼ਰੀਬ ਤੇ ਹੈਰਾਨ ਕਰਨ ਵਾਲੀ ਬੱਚੇ ਦੀ ਸਥਿਤੀ ਹੈ । ਤੇ ਹੁਣ ਇਸ ਬੱਚੇ ਦੀ ਮਾਂ ਚਾਹੁੰਦੀ ਹੈ ਕਿਸ ਤੇ ਹੋਰ ਰਿਸਰਚ ਕੀਤੀ ਜਾਵੇ ਤਾਂ ਜੋ ਉਸਦੇ ਬੇਟੀ ਦੀ ਜ਼ਿੰਦਗੀ ਵਿੱਚ ਥੋੜ੍ਹੀ ਤਬਦੀਲੀ ਆ ਸਕੇ । ਕਿਉਂਕਿ ਉਨ੍ਹਾਂ ਦਾ ਬੇਟਾ ਨਾ ਤੇ ਰੋ ਸਕਦਾ ਹੈ ਅਤੇ ਸਾਹ ਲੈਣ ਵਿੱਚ ਵੀ ਉਸ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਸ ਪ੍ਰੇਸ਼ਾਨੀ ਬਾਰੇ ਹੀ ਬੱਚਾ ਖੁਦ ਵੀ ਬੋਲ ਨਹੀਂ ਸਕਦਾ ਅਜਿਹੀ ਮਾੜੀ ਹਾਲਤ ਬਣੀ ਹੋਈ ਹੈ ।
ਇਸ ਬੱਚੀ ਦੀ ਇਸ ਬੱਚੇ ਨੂੰ ਜਨਮ ਤੋਂ ਬਾਅਦ ਕਾਫੀ ਦਿਨਾਂ ਤਕ ਐਨ ਆਈ ਸੀ ਯੂ ਵਿਚ ਰੱਖਿਆ ਗਿਆ ਸੀ। ਪਰ ਬਾਅਦ ਵਿੱਚ ਵਿਸ਼ੇਸ਼ ਇਲਾਜ ਲਈ ਭੇਜਿਆ ਗਿਆ । ਭਾਵੇਂ ਹੀ ਬਾਅਦ ਵਿੱਚ ਇਸ ਗੱਲ ਇਹ ਗੱਲ ਸਾਹਮਣੇ ਆਈ ਕਿ ਲਿਓ ਇਕ ਅਜੀਬ ਸਥਿਤੀ ਦਾ ਸ਼ਿਕਾਰ ਹੈ ਤੇ ਮਾਂ ਦੇ ਗਰਭ ਤੋਂ ਹੀ ਉਹ ਇਕ ਗੰਭੀਰ ਬੀਮਾਰੀ ਨਾਲ ਪੀਡ਼ਤ ਹੋ ਚੁੱਕਿਆ ਸੀ । ਜੋ ਵਿਅਕਤੀ ਵੀ ਬੱਚੇ ਦੀ ਸਥਿਤੀ ਨੂੰ ਵੇਖ ਰਹੇ ਨੇ ਉਹ ਹੈਰਾਨ ਹੋ ਰਹੇ ਹਨ ਕਿ ਉਹ ਅਜਿਹੀ ਸਥਿਤੀ ਦੇ ਵਿੱਚ ਕਿਵੇਂ ਜੀਵਤ ਰਹਿ ਸਕਦਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …