Breaking News

ਇਹਨਾਂ ਮੁਲਕਾਂ ਚ ਜਾ ਤੁਸੀ ਵੀ ਹੋ ਸਕਦੇ ਹੋ ਅਮੀਰ – ਇੰਡੀਆ ਦਾ 1 ਰੁਪਈਆ ਇਥੇ ਚਲਦਾ ਏਨੇ ਸੌ ਚ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਕਾਰਨ ਜਿੱਥੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਥੇ ਹੀ ਬੇਰੁਜ਼ਗਾਰ ਹੋਏ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਦੁਨੀਆਂ ਦੇ ਬਹੁਤ ਸਾਰੇ ਦੇਸ਼ ਵਿੱਚ ਕਰੋਨਾ ਦੇ ਕਾਰਨ ਜਿੱਥੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਥੇ ਹੀ ਲੋਕਾਂ ਨੂੰ ਪੈਸੇ ਦੀ ਅਹਿਮੀਅਤ ਸਮਝ ਆ ਚੁੱਕੀ ਹੈ। ਹਰ ਦੇਸ਼ ਦੀ ਕਰੰਸੀ ਦੀ ਆਪਣੀ-ਆਪਣੀ ਅਹਿਮੀਅਤ ਹੈ। ਜਿੱਥੇ ਵਿਦੇਸ਼ੀਆਂ ਦੇ ਪੈਸਾ ਭਾਰਤ ਵਿਚ ਵੱਧ ਜਾਂਦਾ ਹੈ ਉੱਥੇ ਹੀ ਭਾਰਤ ਦਾ ਪੈਸਾ ਵਿਦੇਸ਼ਾਂ ਵਿੱਚ ਜਾ ਕੇ ਵਧ ਜਾਂਦਾ ਹੈ। ਜਿਸ ਬਾਰੇ ਬਹੁਤ ਲੋਕ ਘੱਟ ਜਾਣਦੇ ਹੋਣਗੇ ਕਿ ਭਾਰਤ ਦੇ ਪੈਸੇ ਦੀ ਬਾਕੀ ਦੇਸ਼ਾਂ ਵਿੱਚ ਕੀ ਅਹਿਮੀਅਤ ਹੈ। ਇਨ੍ਹਾਂ ਮੁਲਕਾਂ ਵਿੱਚ ਜਾ ਕੇ ਤੁਸੀਂ ਅਮੀਰ ਹੋ ਸਕਦੇ ਹੋ।

ਜਿੱਥੇ ਭਾਰਤ ਦਾ ਇੱਕ ਰੁਪਈਆ ਇੰਨੇ ਸੌ ਵਿੱਚ ਚਲਦਾ ਹੈ। ਭਾਰਤ ਦੇ ਇੱਕ ਰੁਪਏ ਦੀ ਕੀਮਤ ਕਈ ਦੇਸ਼ਾਂ ਵਿੱਚ ਸੌ ਰੁਪਏ ਦੇ ਬਰਾਬਰ ਹੈ। ਇਰਾਨ ਵਿੱਚ ਭਾਰਤ ਦੇ 1 ਰੁਪਏ ਦੀ ਕੀਮਤ 592.73 ਰੁਪਏ ਹੋ ਸਕਦੀ ਹੈ। ਈਰਾਨ ਦੀ ਕਰੰਸੀ ਰਿਆਲ ਹੈ। ਅੱਜ ਦੇ ਸਮੇਂ ਵਿੱਚ ਰਿਆਲ਼ ਦੁਨੀਆਂ ਦੀ ਸਭ ਤੋਂ ਖਰਾਬ ਮੁਦਰਾ ਬਣ ਗਿਆ ਹੈ ਇਰਾਨ ਦੀ ਮੁਦਰਾ ਪੂਰੀ ਦੁਨੀਆਂ ਵਿੱਚ ਸਭ ਤੋਂ ਕਮਜ਼ੋਰ ਮੁਦਰਾ ਵਿੱਚ ਪਹਿਲੇ ਨੰਬਰ ਤੇ ਹੈ। ਇਸ ਤਰਾਂ ਹੀ ਦੂਸਰੇ ਨੰਬਰ ਤੇ ਵਿਆਤਨਾਮ ਦੀ ਕਰੰਸੀ ਕਮਜ਼ੋਰ ਹੈ।

ਜਿੱਥੇ ਭਾਰਤ ਦਾ 1 ਰੁਪਇਆ 310.07 ਵਿਅਤਨਾਮੀ ਡੋਂਗ ਬਰਾਬਰ ਹੋ ਜਾਂਦਾ ਹੈ। ਜਿੱਥੇ ਡੋਂਗ ਕਰੰਸੀ ਚਲਦੀ ਹੈ। ਇਹ ਕਰੰਸੀ ਦੁਨੀਆਂ ਵਿੱਚ ਸਭ ਤੋਂ ਖਰਾਬ ਕਰੰਸੀਆਂ ਦੀ ਦੂਜੀ ਸੂਚੀ ਵਿੱਚ ਸ਼ਾਮਲ ਹੈ। ਇਸ ਤਰਾਂ ਹੀ ਇੰਡੋਨੇਸ਼ੀਆ ਦੀ ਕਰੰਸੀ ਤੀਸਰੇ ਨੰਬਰ ਤੇ ਆਉਂਦੀ ਹੈ ਜਿਥੇ ਭਾਰਤ ਦੇ ਇਕ ਰੁਪਏ ਦੇ ਇੰਡੋਨੇਸ਼ੀਆ ਵਿੱਚ 195.91 ਇੰਡੋਨੇਸ਼ੀਆ ਰੁਪਏ ਬਣ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਪੈਸੇ ਦਾ ਐਕਸਚੇਂਜ ਰੇਟ ਕਾਫੀ ਘੱਟ ਹੈ।

ਇੰਡੋਨੇਸ਼ੀਆ ਦੀ ਮੁਦਰਾ ਕਾਫੀ ਕਮਜ਼ੋਰ ਹੋਣ ਕਾਰਨ ਇਹ ਦੇਸ਼ ਟੂਰਿਜ਼ਮ ਦਾ ਇੱਕ ਚੰਗਾ ਬਦਲ ਬਣ ਗਿਆ ਹੈ। ਭਾਰਤ ਦੇ ਬਹੁਤ ਸਾਰੇ ਲੋਕ ਇੰਡੋਨੇਸ਼ੀਆ ਵਿਚ ਛੁੱਟੀਆਂ ਬਿਤਾਉਣ ਵੀ ਜਾਂਦੇ ਹਨ। ਕੌਮੀ ਕਰੰਸੀ ਨੂੰ ਮਜ਼ਬੂਤ ਕਰਨ ਲਈ ਦੇਸ਼ ਦੀ ਰੈਗੂਲੇਟਰੀ ਅਥਾਰਟੀ ਸਾਰੇ ਉਪਾਅ ਕਰ ਰਹੀ ਹੈ। ਅਜਿਹੇ ਦੇਸ਼ਾਂ ਦੀ ਕਰੰਸੀ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਭਾਰਤ ਦਾ ਇੱਕ ਰੁਪਈਆ ਕਿੰਨੀ ਅਹਿਮੀਅਤ ਰੱਖਦਾ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …