ਆਈ ਤਾਜਾ ਵੱਡੀ ਖਬਰ
ਦੁਨੀਆਂ ਦੇ ਵਿੱਚ ਫਰਿਸ਼ਤਿਆਂ ਤੇ ਪਰੀਆਂ ਦਾ ਜ਼ਿਕਰ ਹੁੰਦਾ ਹੈ, ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਕਹਾਣੀਆਂ ਦੇ ਵਿੱਚ ਹੀ ਹੁੰਦੇ ਹਨ l ਇਸ ਦੌਰਾਨ ਹਰ ਵਾਰ ਇਹੀ ਗੱਲ ਆਖੀ ਜਾਂਦੀ ਹੈ ਕਿ ਕਿਸੇ ਨੇ ਫਰਿਸ਼ਤੇ ਤੇ ਪਰੀਆਂ ਨਹੀਂ ਵੇਖੀਆਂ l ਪਰ ਕਈ ਵਾਰ ਮਨੁੱਖ ਦੇ ਰੂਪ ਦੇ ਵਿੱਚ ਇਹ ਜਨਮ ਲੈਂਦੇ ਹਨ, ਫਿਰ ਬਹੁਤ ਸਾਰੀਆਂ ਜ਼ਿੰਦਗੀਆਂ ਤੇ ਕਈ ਕੀਮਤੀ ਜਾਨਾ ਬਚਾਈਆਂ ਜਾਂਦੀਆਂ ਹਨ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਅਕਤੀ ਨੇ ਫਰਿਸ਼ਤਾ ਬਣ ਕੇ 600 ਬੱਚਿਆਂ ਦੀ ਜਾਨ ਬਚਾ ਲਈ l ਇਨਾ ਹੀ ਨਹੀਂ ਸਗੋਂ ਕਈ ਸਾਲ ਤੱਕ ਆਪਣੇ ਮਨ ਦੇ ਵਿੱਚ ਇਹ ਰਾਜ ਲੁਕਾਈ ਰੱਖਿਆ l
ਕਹਾਣੀ ਦੂਜੇ ਵਿਸ਼ਵ ਯੁੱਧ ਦੀ, ਜਦੋਂ ਇਕ 29 ਸਾਲ ਦੇ ਸ਼ਖਸ ਨੇ ਸੈਂਕੜੇ ਯਹੂਦੀ ਬੱਚਿਆਂ ਨੂੰ ਹਿਟਲਰ ਦੇ ਪ੍ਰਕੋਪ ਤੋਂ ਬਚਾਇਆ ਸੀ, ਜਿਸ ਦੇ ਚਰਚੇ ਦੂਰ-ਦੂਰ ਤੱਕ ਹੋਏ ਸਨ । ਦੂਜੇ ਵਿਸ਼ਵ ਯੁੱਧ ਦੌਰਾਨ ਲੱਖਾਂ ਯਹੂਦੀਆਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ, ਪਰ ਉਸ ਵਿਚ ਦੇਵਦੂਤ ਦੀ ਤਰ੍ਹਾਂ ਇਕ ਸ਼ਖਸ ਆਇਆ ਤੇ ਯੋਜਨਾ ਬਣਾ ਕੇ ਬਹੁਤ ਸਾਵਧਾਨੀ ਨਾਲ 600 ਤੋਂ ਜ਼ਿਆਦਾ ਯਹੂਦੀ ਬੱਚਿਆਂ ਨੂੰ ਇਗਲੈਂਡ ਲੈ ਗਿਆ ਤੇ ਉਥੇ ਉਨ੍ਹਾਂ ਬੱਚਿਆਂ ਨੂੰ ਅਜਿਹਾ ਮਾਤਾ-ਪਿਤਾ ਨੂੰ ਦੇ ਦਿੱਤਾ, ਜਿਨ੍ਹਾਂ ਨੂੰ ਬੱਚੇ ਦੀ ਲੋੜ ਸੀ ਜੋ ਬੱਚਿਆਂ ਨੂੰ ਗੋਦ ਲੈਣਾ ਚਾਹੁੰਦਾ ਸੀ।
ਇਹ ਕਿੱਸਾ ਪੂਰੀ ਦੁਨੀਆਂ ਭਰ ਦੇ ਵਿੱਚ ਕਾਫੀ ਪ੍ਰਸਿੱਧ ਹੋਇਆ ਸੀ ਤੇ ਲੋਕਾਂ ਵੱਲੋਂ ਇਸ ਸ਼ਖਸ ਦੀਆਂ ਵੀ ਖੂਬ ਤਾਰੀਫਾਂ ਕੀਤੀਆਂ ਗਈਆਂ ਸੀ। ਜ਼ਿਕਰਯੋਗ ਹੈ ਕਿ ਸੈਂਕੜੇ ਯਹੂਦੀ ਬੱਚਿਆਂ ਨੂੰ ਹਿਟਲਰ ਦੇ ਕਹਿਰ ਤੋਂ ਬਚਾਉਣ ਵਾਲੇ ਹੀਰੋ ਦਾ ਨਾਮ ਸਰ ਨਿਕੋਲਸ ਵਿੰਟਨ ਸੀ। 49 ਸਾਲ ਬਾਅਦ ਇਕ ਟੀ.ਵੀ ਸ਼ੋਅ ‘ਚ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਰਾਜ਼ ਖੁੱਲ੍ਹਿਆ।
ਉਸਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਵੀ ਸੀ ਹਾਲਾਂਕਿ 49 ਸਾਲ ਬਾਅਦ ਇਕ ਟੀਵੀ ਸ਼ੋਅ ਵਿਚ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ, ਇਹ ਰਾਜ਼ ਖੁੱਲ੍ਹਿਆ। ਜਿਸਨੂੰ ਦੇਖਣ ਤੋਂ ਬਾਅਦ ਹੁਣ ਚਰਚੇ ਚਾਰੇ ਪਾਸੇ ਹਨ, ਤੇ ਹਰ ਕੋਈ ਇਸ ਦੀਆਂ ਤਾਰੀਫਾਂ ਕਰਦਾ ਪਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …