Breaking News

ਇਸ ਮਸਹੂਰ ਮਹਾਨ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਕ ਅਜਿਹੀ ਮਹਾਨ ਹਸਤੀ ਨੇ ਅਚਾਨਕ ਸਦੀਵੀ ਵਿਛੋੜਾ ਪਾਇਆ ਅਤੇ ਸਾਰਿਆਂ ਨੂੰ ਸੋਗ ਦੇ ਮਾਹੌਲ ਵਿਚ ਪਾ ਦਿੱਤਾ। ਇਕ ਅਜਿਹੀ ਹਸਤੀ ਸਾਡੇ ਵਿਚੋਂ ਚਲੀ ਗਈ ਹੈ ਜਿਸ ਦੇ ਜਾਣ ਦੇ ਨਾਲ ਹੁਣ ਹਰ ਪਾਸੇ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਇੱਕ ਪੰਜਾਬੀ ਮਸ਼ਹੂਰ ਮਹਾਨ ਹਸਤੀ ਇਸ ਦੁਨੀਆ ਨੂੰ ਅਲਵਿਦਾ ਕਰ ਗਈ ਹੈ। ਜਿਸ ਦੇ ਅਲਵਿਦਾ ਹੋਣ ਦੇ ਨਾਲ ਹਰ ਇਕ ਦੇ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਜਿਹੜੀ ਹਸਤੀ ਹੁਣ ਸਾਡੇ ਵਿਚਕਾਰ ਨਹੀਂ ਰਹੀ ਉਹ ਕਾਫੀ ਲੰਬੇ ਸਮੇਂ ਤੋਂ ਗੰਭੀਰ ਬੀਮਾਰੀ ਦਾ ਸਾਹਮਣਾ ਕਰ ਰਹੀ ਸੀ। ਉਨ੍ਹਾਂ ਦੇ ਅਚਾਨਕ ਇੰਝ ਜਾਣ ਦੇ ਨਾਲ ਹਨ ਹਰ ਕੋਈ ਸਦਮੇ ਵਿਚ ਹੈ।

ਗੱਲ ਕਰ ਰਹੇ ਹਾਂ ਮਹਾਨ ਹਸਤੀ ਪ੍ਰੋਫੈਸਰ ਲਖਵੀਰ ਸਿੰਘ ਦੀ। ਸਮਾਜ ਸੇਵੀ ਅਤੇ ਪਹਿਲ ਸੰਸਥਾ ਦੇ ਸੰਸਥਾਪਕ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦਾ ਅੱਜ ਤੜਕੇ ਹੀ ਛੇ ਵਜੇ ਦਿੱਲੀ ਦੇ ਇਕ ਹਸਪਤਾਲ ਦੇ ਵਿਚ ਦੇਹਾਂਤ ਹੋ ਗਿਆ। ਪ੍ਰੋਫੈਸਰ ਲਖਵੀਰ ਸਿੰਘ ਕੈਂਸਰ ਦੀ ਬੀਮਾਰੀ ਤੋਂ ਲੰਬੇ ਸਮੇਂ ਤੋਂ ਜੂਝ ਰਹੇ ਸਨ। ਉਹ ਕਾਫ਼ੀ ਸਮਾਂ ਬਿਮਾਰ ਵੀ ਰਹੇ, ਉਨ੍ਹਾਂ ਦਾ ਇਲਾਜ ਵੀ ਹੋਇਆ, ਪਰ ਅੱਜ ਉਨ੍ਹਾਂ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਵਲੋਂ ਡੀ. ਏ. ਵੀ. ਕਾਲਜ ਦੇ ਵਿਚ ਪੰਜਾਬੀ ਭਾਸ਼ਾ ਦੇ ਐਚ. ਓ. ਡੀ. ਦੇ ਰੂਪ ਵਿਚ ਸੇਵਾਵਾਂ ਨਿਭਾਈਆਂ ਗਈਆਂ।

ਦੱਸਣਾ ਬਣਦਾ ਹੈ ਕਿ ਜਲੰਧਰ ਦੇ ਇਕ ਨਿੱਜੀ ਹਸਪਤਾਲ ਦੇ ਵਿਚ ਵੀ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ ਸੀ ਜਿਥੇ ਉਹ ਠੀਕ ਹੋ ਕੇ ਘਰ ਵੀ ਪਰਤ ਆਏ ਸਨ ।ਪੁੱਤਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਫੇਫੜਿਆਂ ਵਿਚ ਪਾਣੀ ਭਰ ਚੁੱਕਾ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਲੱਡ ਕੈਂਸਰ ਹੋ ਚੁੱਕਾ ਹੈ ।

ਦਿੱਲੀ ਦੀ ਏਮਜ਼ ਵਿਚ ਜਦ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਭਰਤੀ ਵੀ ਕਰਵਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਦੁੱਖੀ ਮੰਨ ਨਾਲ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪਹਿਲਾਂ ਸਿਰਫ ਹੱਡੀਆਂ ਦਾ ਹੀ ਕੈਂਸਰ ਸੀ ਪਰ ਹੁਣ ਬਲੱਡ ਕੈਂਸਰ ਦੀ ਵੀ ਸ਼ਿਕਾਇਤ ਹੋ ਚੁੱਕੀ ਸੀ | ਇਲਾਜ ਵੀ ਪਰਿਵਾਰਕ ਮੈਂਬਰਾਂ ਵਲੋਂ ਕਰਵਾਇਆ ਗਿਆ, ਪਰ ਉਨ੍ਹਾਂ ਦਾ ਇਲਾਜ ਦੌਰਾਨ ਦੇਹਾਂਤ ਹੋ ਗਿਆ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …