ਆਈ ਤਾਜਾ ਵੱਡੀ ਖਬਰ
ਬੇਸ਼ਕ ਕੋਰੋਨਾ ਮਹਾਂਮਾਰੀ ਕਈ ਦੇਸ਼ਾਂ ਵਿਚ ਅਪਣਾ ਪ੍ਰਕੋਪ ਪਿੱਛੇ ਦਿਨੀਂ ਘਟ ਕਰ ਗਈ ਹੋਵੇ, ਪਰ ਹੁਣ ਇਸਨੇ ਫਿਰ ਅਪਣਾ ਕਹਿਰ ਬਰਸਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ। ਕਈ ਦੇਸ਼ਾਂ ਵਿਚ ਕੋਰੋਨਾ ਨੇ ਮੁੜ ਤੋਂ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ੀ ਧਰਤੀ ਆਸਟ੍ਰੇਲੀਆ ਤੋਂ ਹੁਣ ਮਹਾਂਮਾਰੀ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਪੂਰੀ ਦੁਨੀਆਂ ਵਿਚ ਫ਼ੈਲ ਚੁੱਕੀ ਇਹ ਮਹਾਂ ਮਾਰੀ ਲੋਕਾਂ ਲਈ ਜਿੱਥੇ ਚਿੰਤਾ ਪੈਦਾ ਕਰ ਰਹੀ ਹੈ ਉੱਥੇ ਹੀ ਵਿਦੇਸ਼ੀ ਧਰਤੀ ਤੋਂ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ,ਉਸਨੇ ਉਥੋਂ ਦੇ ਲੋਕਾਂ ਵਿੱਚ ਚਿੰਤਾ ਜਰੂਰ ਵਾਧਾ ਦਿੱਤੀ ਹੈ।
ਆਸਟ੍ਰੇਲੀਆ ਤੋਂ ਆਈ ਇਹ ਖ਼ਬਰ ਜਿਸਨੇ ਲੋਕਾਂ ਵਿਚ ਮਹਾਂਮਾਰੀ ਨੂੰ ਲੈਕੇ ਫਿਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਿਡਨੀ ਵਿਚ ਕੋਰੋਨਾ ਦੇ ਮਾਮਲੇ ਇਕਦਮ ਵੱਧ ਕੇ ਸਾਹਮਣੇ ਆਏ ਹਨ। ਜਿਸ ਨਾਲ ਚਿੰਤਾ ਵਿਚ ਵਾਧਾ ਹੋਣਾ ਲਾਜਮੀ ਹੈ। ਜਿਕਰਯੋਗ ਹੈ ਕਿ 825 ਕੇਸ ਸਾਹਮਣੇ ਆ ਗਏ ਹਨ। ਜਿਸ ਨਾਲ ਲੋਕਾਂ ਵਿਚ ਹੜਕੰਪ ਮੱਚ ਗਿਆ। ਸਿਡਨੀ ਵਿਚ ਇਹ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਜਾ ਰਿਹਾ ਹੈ। ਲੋਕਾਂ ਨੂੰ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਸਾਫ ਕਿਹਾ ਹੈ ਕਿ ਜੇਕਰ ਕੋਰੋਨਾ ਦੇ ਮਾਮਲੇ ਘਟ ਕਰਵਾਉਣੇ ਹਨ ਤਾਂ ਲੋਕਾਂ ਨੂੰ ਸਖਤੀ ਨਾਲ ਨਿਯਮ ਮੰਨਣੇ ਪੈਣਗੇ। ਸਿਡਨੀ ਵਿਚ ਇਹ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਹਨ,ਇਸ ਵਿਚ ਤਿੰਨ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਜਿਹੜੀਆਂ ਮੌਤਾਂ ਹੋਈਆਂ ਹਨ ਇਸ ਵਿੱਚ 80 ਸਾਲ ਅਤੇ 90 ਸਾਲ ਦੇ ਉਮਰ ਦੇ ਲੋਕ ਦੱਸੇ ਜਾ ਰਹੇ ਹਨ। ਬਜੁਰਗਾਂ ਦੀ ਹੋਈ ਮੌਤ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਵਧ ਰਿਹਾ ਮਹਾਂਮਾਰੀ ਦਾ ਕਹਿਰ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਰਿਹਾ ਹੈ।
ਹੈਲਥ ਡਿਪਾਰਟਮੇਂਟ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਹਿ ਰਿਹਾ ਹੈ ਤਾਂ ਜੌ ਲੋਕਾਂ ਨੂੰ ਇਸ ਕਹਿਰ ਤੋਂ ਬਚਾਇਆ ਜਾ ਸਕੇ। ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਉਣ ਵਾਲੇ ਦਿਨਾਂ ਵਿਚ ਆਪਣਾ ਬਚਾਅ ਰੱਖ ਸਕਣ। ਇਸ ਨਾਲ ਹੀ ਸਿਡਨੀ ਵਿਚ ਮਾਮਲੇ ਵਧਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਾਮਲੇ ਘਟ ਕਰਨ ਵਿਚ ਸਹਿਯੋਗ ਕਰਨ ਤਾਂ ਜੌ ਸ਼ਹਿਰ ਵਿਚ ਮਾਮਲੇ ਘਟ ਹੋ ਜਾਣ ਅਤੇ ਲੋਕਾਂ ਨੂੰ ਰਾਹਤ ਮਿਲੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …