Breaking News

ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲੱਗਿਆ ਵਾਪਰਿਆ ਕਹਿਰ, ਖੁਸ਼ੀਆਂ ਚ ਪਏ ਕੀਰਨੇ

ਤਾਜਾ ਵੱਡੀ ਖਬਰ

ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਐਸੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ , ਜਿਸ ਤੇ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿੱਥੇ covid 19 ਨਾਲ ਮੌਤਾਂ ਦੀ ਖ਼ਬਰ ਮਿਲਦੀ ਰਹੀ ਹੈ। ਉੱਥੇ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਹਜ਼ਾਰਾਂ ਦੀ ਸੜਕ ਹਾਦਸਿਆਂ ਦੇ ਵਿੱਚ, ਜਾ ਬਹੁਤ ਸਾਰੇ ਵਿਆਹਾਂ ਦੌਰਾਨ ਤੇ ਵਿਆਹਾਂ ਤੋਂ ਬਾਅਦ ਹੋਏ ਹਾਦਸਿਆਂ ਵਿਚ ਲੋਕਾਂ ਦੀ ਜਾਨ ਜਾਣ ਦੀਆਂ ਖ਼ਬਰਾਂ ਆਏ ਦਿਨ ਸੁਣਨ ਨੂੰ ਮਿਲ ਰਹੀਆਂ ਹਨ।

ਇਸ ਤਰ੍ਹਾ ਖਬਰ ਜੋ ਖੁਸ਼ੀਆਂ ਨੂੰ ਗਮੀ ਵਿੱਚ ਬਦਲ ਦਿੰਦੀ ਹੈ ਉਸ ਖਬਰ ਨੂੰ ਸੁਣ ਕੇ ਸਭ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹਾ ਹੀ ਹਾਦਸਾ ਵਾਪਰਿਆ ਹੈ ਇਕ ਵਿਆਹੁਤਾ ਨੌਜਵਾਨ ਕੁੜੀ ਦੇ ਪਤੀ ਦੀ ਮੌਤ ਹੋਣ ਨਾਲ ਸੋਗ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਿਆਹੁਤਾ ਜੋੜੇ ਵੱਲੋਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲੱਗਿਆਂ ਇਹ ਹਾਦਸਾ ਵਾਪਰਨ ਕਾਰਨ ਖ਼ੁਸ਼ੀਆਂ , ਗ਼- ਮੀ ਵਿਚ ਤਬਦੀਲ ਹੋ ਗਈਆਂ ਹਨ।

ਇਸ ਹਾਦਸੇ ਵਿਚ ਵਿਆਹੁਤਾ ਕੁੜੀ ਦਾ ਸੁਹਾਗ ਉੱਜੜ ਗਿਆ ਹੈ। ਇਸ ਹਾਦਸੇ ਨੇ ਉਸ ਦੀ ਜ਼ਿੰਦਗੀ ਨੂੰ ਬੇਰੰਗ ਕਰ ਦਿੱਤਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਆਹ ਦਾ ਇਕ ਸਾਲ ਪੂਰਾ ਹੋਣ ਤੇ ਖੁਸ਼ੀ ਨੂੰ ਸਾਂਝੇ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਰਵਿੰਦਰ ਕੁਮਾਰ ਰਿੱਕੀ ਆਪਣੇ ਭਰਾ ਅਤੇ ਇਕ ਦੋਸਤ ਨਾਲ ਆਪਣੇ ਵਿਆਹ ਦੀ ਸਾਲ ਗਿਰਾਹ ਮਨਾਉਣ ਵਾਸਤੇ ਜਲੰਧਰ ਤੋਂ ਖਰੀਦਦਾਰੀ ਕਰਨ ਤੋਂ ਬਾਅਦ ਆ ਰਿਹਾ ਸੀ ਤਾਂ ਰਸਤੇ ਵਿੱਚ ਸੁਲਤਾਨਪੁਰ ਲੋਧੀ ਦੇ ਇੱਕ ਢਾਬੇ ਉਪਰ ਰੋਟੀ ਖਾਣ ਲਈ ਰੁਕੇ।

ਉਸ ਢਾਬੇ ਤੇ ਪਹਿਲਾਂ ਹੀ ਮੌਜੂਦ ਹਰਪ੍ਰੀਤ ਸਿੰਘ ਨਾਮ ਦਾ ਇੱਕ ਵਿਅਕਤੀ ਆਪਣੇ ਭਰਾ ਅਤੇ ਸਾਲੇ ਉਂਕਾਰ ਸਿੰਘ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਉਸ ਦੌਰਾਨ ਹਰਪ੍ਰੀਤ ਗਾਲੀ-ਗਲੋਚ ਕਰਨ ਲੱਗਾ ਜਿਸ ਨੂੰ ਮਨਾ ਕਰਨ ਤੇ ਇਹਨਾਂ ਦੋਹਾਂ ਵਿਚਕਾਰ ਝ-ਗ-ੜਾ ਹੋ ਗਿਆ। ਇਸ ਦੌਰਾਨ ਹੀ ਹਰਪ੍ਰੀਤ ਆਪਣੀ ਗੱਡੀ ਵਿਚੋਂ ਕ੍ਰਿਪਾਨ ਕੱਢ ਲਿਆਇਆ। ਇਸ ਤੇ ਉਸ ਦੇ ਭਰਾ ਵੱਲੋਂ ਥੱ-ਪ-ੜ ਮਾ-ਰ ਦਿੱਤਾ ਗਿਆ ਤੇ ਉਸਨੂੰ ਕਾਰ ਵਿੱਚ ਬੈਠਣ ਲਈ ਕਿਹਾ।

ਜਦੋਂ ਰਵਿੰਦਰ ਆਪਣੇ ਭਰਾ ਅਤੇ ਦੋਸਤ ਨਾਲ ਢਾਬੇ ਤੋਂ ਬਾਹਰ ਆਇਆ ਤਾਂ, ਗੁੱਸੇ ਵਿਚ ਗੱਡੀ ਚ ਬੈਠੇ ਹੋਏ ਹਰਪ੍ਰੀਤ ਨੇ ਇਨ੍ਹਾਂ ਉੱਪਰ ਕਾਰ ਚੜ੍ਹਾ ਕੇ ਹ-ਮ- ਲਾ ਕਰ ਦਿੱਤਾ। ਇਸ ਹਾਦਸੇ ਵਿਚ ਰਵਿੰਦਰ ਗੰ-ਭੀ-ਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਥੇ ਉਸ ਨੇ ਦਮ ਤੋ- ੜ ਦਿੱਤਾ। ਇਸ ਘਟਨਾ ਸਬੰਧੀ ਪੁਲਿਸ ਵੱਲੋਂ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਰ ਭਾਲ ਕੀਤੀ ਜਾ ਰਹੀ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …