Breaking News

ਆਖਰ ਸੁਸ਼ਾਂਤ ਦੇ ਕੁੱਕ ਨੇ ਪੁਲਸ ਅਗੇ ਖੋਲਤੀ ਜੁਬਾਨ ਕਰਤਾ ਇਹ ਵੱਡਾ ਖੁਲਾਸਾ

ਆਈ ਤਾਜਾ ਵੱਡੀ ਖਬਰ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਤਿੰਨ ਮਹੀਨੇ ਹੋ ਗਏ ਹਨ। ਹਜੇ ਤੱਕ ਕੋਈ ਸਚਾਈ ਸਾਹਮਣੇ ਨਹੀਂ ਆ ਸੱਕੀ ਕੇ ਸੁਸ਼ਾਂਤ ਨੇ ਅਜਿਹਾ ਕਿਓਂ ਕੀਤਾ ਜਾਂ ਉਸ ਨਾਲ ਅਜਿਹਾ ਕਿਓਂ ਹੋਇਆ। ਇਹ ਇੱਕ ਸਵਾਲ ਬਣ ਕੇ ਰਹਿ ਗਿਆ ਹੈ ਇਸ ਸਵਾਲ ਦਾ ਸਾਰੇ ਪਾਸੇ ਇੰਤਜਾਰ ਹੋ ਰਿਹਾ ਹੈ। ਹੁਣ ਇਸ ਕੇਸ ਦੀ ਜਾਂਚ ਇੰਡੀਆ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਕਰ ਰਹੀ ਹੈ।

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਸੀ. ਬੀ. ਆਈ., ਐੱਨ. ਸੀ. ਬੀ. ਵਰਗੀਆਂ ਵੱਡੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ। ਹਰ ਦਿਨ ਇਸ ਮਾਮਲੇ ‘ਚ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਕੇਸ ‘ਚ ਹੁਣ ਐੱਨ. ਸੀ. ਬੀ. ਨੇ ਕਾਰਵਾਈ ਕਰਦੇ ਹੋਏ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਸੁਸ਼ਾਂਤ ਦਾ ਕੁੱਕ ਦੀਪੇਸ਼ ਸਾਵੰਤ ਵੀ ਇਸ ਸਮੇਂ ਐੱਨ. ਸੀ. ਬੀ. ਦੀ ਕਸਟੱਡੀ ‘ਚ ਹੈ। ਹਾਲ ਹੀ ‘ਚ ਦੀਪੇਸ਼ ਨੇ ਸੁਸ਼ਾਂਤ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।

ਪੁੱਛਗਿੱਛ ਦੌਰਾਨ ਦੀਪੇਸ਼ ਸਾਵੰਤ ਨੇ ਐੱਨ. ਸੀ. ਬੀ. ਨੂੰ ਦੱਸਿਆ ਕਿ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2018 ‘ਚ ‘ਗਾਂ – ਜਾ’ ਪੀਂਦੇ ਦੇਖਿਆ ਸੀ। ਸਾਵੰਤ ਮੁਤਾਬਕ, ਉਹ ਕਦੇ ਖ਼ੁਦ ਸੁਸ਼ਾਂਤ ਲਈ ਇਸਨੂੰ ਖਰੀਦ ਕੇ ਨਹੀਂ ਲੈ ਕੇ ਆਇਆ ਪਰ ਅਦਾਕਾਰ ਦੇ ਸਟਾਫ਼ ਦਾ ਹੀ ਇੱਕ ਸ਼ਖ਼ਸ ਇਹ ਸਾਮਾਨ ਲਿਆਂਦਾ ਸੀ। ਦੀਪੇਸ਼ ਨੇ ਦੱਸਿਆ ਕਿ ਸੁਸ਼ਾਂਤ ਦੇ ਸਟਾਫ਼ ‘ਚ ਇੱਕ ਰਿਸ਼ੀਕੇਸ਼ ਪਵਾਰ ਨਾਂ ਦਾ ਸ਼ਖ਼ਸ ਸੀ ਤੇ ਉਹੀ ਅਦਾਕਾਰ ਲਈ ਇਸਤਰਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਸੀ।

ਦੀਪੇਸ਼ ਨੇ ਕਿਹਾ, ‘ਸਤੰਬਰ 2018 ‘ਚ ਨੌਕਰੀ ਦੇ ਦੋ-ਤਿੰਨ ਦਿਨ ਬਾਅਦ ਮੈਂ ਸੁਸ਼ਾਂਤ ਨੂੰ। ਗਾਂ – ਜਾ। ਇਸਤੇਮਾਲ ਕਰਦੇ ਹੋਏ ਦੇਖਿਆ ਸੀ। ਇੱਕ ਦਿਨ ਮੈਂ ਕੁੱਕ ਅਸ਼ੋਕ ਨੂੰ ਪੁੱਛਿਆ ਕਿ ਸੁਸ਼ਾਂਤ ਸਰ ਵੀ ਵੀਡ ਲੈਂਦੇ ਹਨ? ਤਾਂ ਉਸ ਨੇ ਹਾਂ ‘ਚ ਕਿਹਾ ਤੇ ਦੱਸਿਆ ਕਰਨ ਨੇ ਪਹਿਲੀ ਵਾਰ ਸੁਸ਼ਾਂਤ ਸਰ ਨੂੰ। ਚ – ਰ -ਸ ਦਿੱਤਾ ਸੀ।

ਖ਼ਬਰ ਇਹ ਵੀ ਹੈ ਕਿ ਸੁਸ਼ਾਂਤ ਦੇ ਸਾਬਕਾ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਤੇ ਦੀਪੇਸ਼ ਸਾਵੰਤ ਨੇ ਐੱਨ. ਸੀ. ਬੀ. ਤੋਂ ਪੁੱਛਗਿੱਛ ‘ਚ ਦੱਸਿਆ ਹੈ ਕਿ ਅਦਾਕਾਰ ਦੀਆਂ ਪਾਰਟੀਆਂ ‘ਚ। ਡ ਰੱ ਗ -ਜ਼। ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪਾਰਟੀ ਦਿੱਗਜ਼ ਅਦਾਕਾਰ ਦੇ ਫਾਰਮਹਾਊਸ ‘ਚ ਹੁੰਦੀਆਂ ਸਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੈਮੁਅਲ ਨੇ ਬਾਲੀਵੁੱਡ ਇੰਡਸਟਰੀ ਦੇ ਕੁਝ ਨਾਂ ਦਾ ਵਾਂ ਖ਼ੁਲਾਸਾ ਕੀਤਾ ਹੈ, ਜੋ ਇਸ ਪਾਰਟੀਆਂ ਦਾ ਹਿੱਸਾ ਹੋਇਆ ਕਰਦੇ ਸਨ ਅਤੇ। ਡ ਰੱ ਗ -ਜ਼। ਦਾ ਸੇਵਨ ਕਰਦੇ ਸਨ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …