ਆਈ ਤਾਜਾ ਵੱਡੀ ਖਬਰ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਮਹੀਨਿਆਂ ਤੋਂ ਜਿਆਦਾ ਦਾ ਸਮਾਂ ਹੋ ਚੁਕਾ ਹੈ ਪਰ ਪੁਲਸ ਹਜੇ ਤੱਕ ਵੀ ਇਸ ਕੇਸ ਤੋਂ ਪਰਦਾ ਨਹੀਂ ਚੁੱਕ ਸਕੀ ਕੇ ਆਖਰ ਹੋਇਆ ਕੀ ਸੀ ਅਤੇ ਇਸ ਸਭ ਦੇ ਪਿੱਛੇ ਕੀ ਵਜ੍ਹਾ ਰਹੀ। ਹੁਣ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਦੇ ਦਿੱਤੀ ਹੈ। ਜਦੋਂ ਦੀ ਇਸ ਮਾਮਲੇ ਦੀ ਵਾਗਡੋਰ ਸੀ ਬੀ ਆਈ ਨੇ ਸੰਭਾਲ ਲਈ ਹੈ ਓਦਣ ਦੇ ਹੀ ਇਸ ਕੇਸ ਵਿਚ ਨਵੇਂ ਨਵੇਂ ਵੱਡੇ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ।
ਹੁਣ ਇੱਕ ਵੱਡਾ ਖੁਲਾਸਾ ਸੀਬੀ ਆਈ ਦੇ ਸਾਹਮਣੇ ਹੋਇਆ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਖੁਲਾਸਾ ਸ਼ਸ਼ਾਂਤ ਰਾਜਪੂਤ ਦੇ ਸਾਥੀ ਸਿਧਾਰਥ ਪਿੱਠਣੀ ਨੇ ਸੀ ਬੀ ਆਈ ਦੇ ਸਾਹਮਣੇ ਕੀਤਾ ਹੈ। ਜਿਸ ਨੂੰ ਬਹੁਤ ਵੱਡਾ ਸਬੂਤ ਮੰਨਿਆ ਜਾ ਰਿਹਾ ਹੈ ਜੋ ਕੇ ਸੀ ਬੀ ਆਈ ਦੇ ਅਗੇ ਜਾ ਕੇ ਬਹੁਤ ਕੰਮ ਆ ਸਕਦਾ ਹੈ ਇਸ ਮਾਮਲੇ ਵਿਚ।
ਤਾਜ਼ਾ ਰਿਪੋਰਟ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟਮੇਟ ਸਿਧਾਰਥ ਪਿਠਾਨੀ ਨੇ ਸੀ. ਬੀ. ਆਈ ਨੂੰ ਦੱਸਿਆ ਹੈ ਕਿ 8 ਜੂਨ ਨੂੰ ਰਿਆ ਚੱਕਰਵਤੀ ਨੇ ਸੁਸ਼ਾਂਤ ਸਿੰਘ ਦਾ ਘਰ ਛੱਡਣ ਤੋਂ ਪਹਿਲਾਂ ਰਾਤ 8 ਵਜੇ ਦੇ ਆਸ ਪਾਸ ਕੁੱਲ 8 ਹਾਰਡ ਡ੍ਰਾਈਵ ਨਸ਼ਟ ਕੀਤੇ ਸੀ। ਸੁਪਰੀਮ ਕੋਰਟ ਦੁਆਰਾ ਮਰਹੂਮ ਅਦਾਕਾਰ ਦੇ ਪਰਿਵਾਰ ਦੇ ਪੱਖ ‘ਚ ਫ਼ੈਸਲਾ ਦੇਣ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਹਰ ਦਿਨ ਨਵੇਂ ਖ਼ੁਲਾਸੇ ਕਰ ਰਹੀ ਹੈ। ਸੀ. ਬੀ. ਆਈ ਨੇ ਮੁੰਬਈ ਪੁਲਸ ਤੋਂ ਮਾਮਲਾ ਲੈਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਜਾਂਚ ਲਈ ਬੁਲਾਇਆ ਹੈ। ਮੁੱਖ ਗਵਾਹਾਂ ‘ਚੋਂ ਇਕ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੇਟਮੈਟ ਸਿਧਾਰਥ ਪਿਠਾਨੀ ਨੂੰ ਸੀ. ਬੀ. ਆਈ ਲਗਾਤਾਰ ਛੇਵੇਂ ਦਿਨ ਗ੍ਰਿਲ ਕਰ ਰਹੀ ਹੈ।
ਸਿਧਾਰਥ ਪਿਠਾਨੀ ਉਹੀ ਹੈ ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ‘ਚ ਮੌਜੂਦ ਸੀ ਜਦੋਂ ਸੁਸ਼ਾਂਤ ਕਥਿਤ ਤੌਰ ‘ਤੇ ਮ੍ਰਿਤਕ ਪਾਏ ਗਏ ਸਨ। ਕੁੱਲ 8 ਹਾਰਡ ਡ੍ਰਾਈਵ ਨਸ਼ਟ ਕਰਨ ਵਾਲੀ ਗੱਲ ਹੈਰਾਨ ਕਰਨ ਵਾਲੀ ਹੈ। ਹਾਰਡ ਡ੍ਰਾਈਵ ਨੂੰ ਕਿਉਂ ਨ ਸ਼ ਟ ਕੀਤਾ ਗਿਆ ਇਸ ਦਾ ਖ਼ੁਲਾਸਾ ਹਾਲੇ ਨਹੀਂ ਹੋਇਆ।
ਸਿਧਾਰਥ ਪਿਠਾਨੀ ਨੇ ਸੀ. ਬੀ. ਆਈ ਨੂੰ ਇਹ ਵੀ ਦੱਸਿਆ ਕਿ ਸੁਸ਼ਾਂਤ ਸਿੰਘ ਤੇ ਰਿਆ ਦਾ 8 ਜੂਨ ਨੂੰ। ਝ – ਗ – ੜਾ। ਹੋਇਆ ਸੀ। ਸੀ. ਬੀ. ਆਈ ਅਧਿਕਾਰੀਆਂ ਦੀ ਟੀਮ ਬਾਂਦਰਾ ‘ਚ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਵੀ ਡਮੀ ਪ੍ਰੀਖਣ ਕਰਨ ਵੀ ਗਈ ਸੀ। ਕੁਕ ਨੀਰਜ ਤੇ ਹਾਊਸ ਸਟਾਫ ਦੀਪੇਸ਼ ਸਾਵੰਤ ਵੀ ਨਾਲ ਸੀ। ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਸੁਸ਼ਾਂਤ ਦੇ ਮਾਮਲੇ ‘ਚ ਰਿਆ ਚੱਕਰਵਤੀ ਖ਼ਿ – ਲਾ – ਫ਼ ਮਾਮਲਾ ਦਰਜ ਕੀਤਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …