Breaking News

ਆਖਰ ਆ ਗਈ ਅੜਿਕੇ ਰੀਆ ਚੱਕ੍ਰਵਤੀ ਭਰਾ ਨੂੰ ਕੀਤਾ ਗਿਆ ਗਿਰਫ਼ਤਾਰ, ਹੋ ਗਿਆ ਇਹ ਵੱਡਾ ਖੁਲਾਸਾ

ਹੋ ਗਿਆ ਇਹ ਵੱਡਾ ਖੁਲਾਸਾ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਤਿੰਨ ਮਹੀਨੇ ਹੋ ਚਲੇ ਹਨ ਪਰ ਹਜੇ ਤੱਕ ਵੀ ਮੌਤ ਦੇ ਅਸਲ ਕਰਨਾ ਦਾ ਖੁਲਾਸਾ ਨਹੀਂ ਹੋ ਸਕਿਆ ਇਸ ਲਈ ਹੁਣ ਇਸ ਕੇਸ ਦੀ ਜਾਂਚ ਦਾ ਕੰਮ ਸੀ ਬੀ ਆਈ. ਨੂੰ ਦਿੱਤਾ ਗਿਆ ਹੈ। ਜਦੋਂ ਦੀ ਇਸ ਕੇਸ ਦੀ ਵਾਂਗ ਡੋਰ ਸੀ ਬੀ ਆਈ ਨੇ ਸਾਂਭੀ ਹੈ ਰੋਜਾਨਾ ਹੀ ਕਈ ਖੁਲਾਸੇ ਹੋਣ ਲਗ ਪਏ ਹਨ ਅੱਜ ਇਸ ਕੇਸ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਸੁਸ਼ਾਂਤ ਦੀ ਸਾਥੀ ਰਹੀ ਰੀਆ ਦੇ ਭਰਾ ਨੂੰ ਅੱਜ ਪੁਲਸ ਨੇ ਗਿਰਫ਼ਤਾਰ ਕਰ ਲਿਆ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ। ਡ ਰੱ ਗ – ਜ਼। ਸਬੰਧਾਂ ਤਹਿਤ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਵੱਡਾ ਐਕਸ਼ਨ ਲਿਆ। NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਰਹੀ ਰਿਆ ਚਕ੍ਰਵਰਤੀ ਦੇ ਭਰਾ ਸ਼ੋਵਿਕ ਚਕ੍ਰਵਰਤੀ ਨੂੰ ਹਿਰਾਸਤ ‘ਚ ਲੈ ਲਿਆ। ਇਸ ਤੋਂ ਇਲਾਵਾ NCB ਨੇ ਅੱਜ ਸੁਸ਼ਾਂਤ ਸਿੰਘ ਦੇ ਘਰ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਨੂੰ ਵੀ ਹਿਰਾਸਤ ‘ਚ ਲੈ ਲਿਆ ਹੈ।

ਸ਼ੁੱਕਰਵਾਰ ਸਵੇਰ ਸਾਢੇ ਛੇ ਤੋਂ ਪੌਣੇ ਸੱਤ ਵਜੇ ਦਰਮਿਆਨ NCB ਦੀ ਟੀਮ ਸੈਮੂਅਲ ਮਿਰਾਂਡਾ ਅਤੇ ਰਿਆ-ਸ਼ੋਵਿਕ ਦੇ ਘਰ ਪਹੁੰਚੀ ਸੀ। ਸਵੇਰ ਤੋਂ ਚੱਲ ਰਹੇ ਸਰਚ ਆਪ੍ਰੇਸ਼ਨ ‘ਚ ਦੋ ਟੀਮਾਂ ਰਿਆ ਦੇ ਘਰ ਆਈਆਂ ਸਨ। ਇਕ ਟੀਮ ਸੈਮੂਅਲ ਮਿਰਾਂਡਾ ਦੇ ਘਰ ਪਹੁੰਚੀ ਸੀ। NCB ਦੀ ਟੀਮ ਨੇ ਕਰੀਬ ਸਾਢੇ ਤਿੰਨ ਘੰਟੇ ਪੁੱਛਗਿਛ ਤੋਂ ਬਾਅਦ ਸੈਮੂਅਲ ਮਿਰਾਂਡਾ ਨੂੰ ਹਿਰਾਸਤ ‘ਚ ਲਿਆ। ਓਧਰ ਰਿਆ ਦੇ ਭਰਾ ਸ਼ੋਵਿਕ ਨੂੰ ਕਰੀਬ 4 ਘੰਟੇ ਪੁੱਛਗਿਛ ਕਰਨ ਮਗਰੋਂ NCB ਟੀਮ ਨਾਲ ਲੈ ਗਈ।

ਸ਼ੋਵਿਕ ਦੇ ਘਰ ਤੋਂ NCB ਨੇ ਕੁਝ ਇਲੈਕਟ੍ਰੌਨਿਕ ਡਿਵਾਇਸਸ ਆਪਣੇ ਕਬਜ਼ੇ ‘ਚ ਲੈ ਲਈਆਂ। ਇਸ ਤੋਂ ਇਲਾਵਾ ਇਕ ਡਾਇਰੀ ਵੀ ਬਰਾਮਦ ਕੀਤੀ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ‘ਚ। ਡ ਰੱ – ਗ। ਪੈਡਲਰਸ ਨਾਲ ਸਬੰਧਤ ਕੁਝ ਨਾਂਅ ਮਿਲ ਸਕਦੇ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …