ਆਈ ਤਾਜ਼ਾ ਵੱਡੀ ਖਬਰ
ਵਿਦੇਸ਼ੀ ਧਰਤੀ ਅਮਰੀਕਾ ਤੋਂ ਬੇਹੱਦ ਮਾੜੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋੰ ਬਾਅਦ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਪਾਸੇ ਇਸ ਸਮੇਂ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਇਕ ਅਜਿਹਾ ਸ਼ਖ਼ਸ ਇਸ ਦੁਨੀਆਂ ਤੋਂ ਚਲਾ ਗਿਆ ਹੈ, ਜੌ ਆਪਣੀ ਇਕ ਵੱਖਰੀ ਪਹਿਚਾਣ ਰਖਦਾ ਸੀ। ਹੁਣ ਉਨ੍ਹਾਂ ਦੇ ਚਲੇ ਜਾਣ ਨਾਲ ਇਕ ਵੱਡਾ ਦੁੱਖ ਸਾਹਮਣੇ ਆ ਖੜੋਤਾਂ ਹੈ,ਜਿਸ ਦਾ ਹਰ ਕੋਈ ਦੁੱਖ ਮਨਾ ਰਿਹਾ ਹੈ। ਕਈ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ,ਜਿਨ੍ਹਾਂ ਦੇ ਜਾਣ ਨਾਲ ਜਿੱਥੇ ਵੱਡੀ ਕਮੀ ਮਹਿਸੂਸ ਹੁੰਦੀ ਹੈ, ਉੱਥੇ ਹੀ ਪਰਿਵਾਰ ਦੇ ਸਮੇਤ ਬਾਕੀ ਲੋਕਾਂ ਨੂੰ ਵੀ ਦੁੱਖ ਵਿਚੋਂ ਨਿਕਲਣਾ ਪੈਂਦਾ ਹੈ ਕਿਉਂਕਿ ਉਹ ਵੀ ਉਨ੍ਹਾਂ ਨਾਲ ਦਿਲੋਂ ਜੁੜੇ ਹੁੰਦੇ ਹਨ।
ਅਸੀਂ ਗੱਲ ਕਰ ਰਹੇ ਹਾਂ, ਵਿਦੇਸ਼ੀ ਧਰਤੀ ਅਮਰੀਕਾ ਦੀ ਜਿੱਥੇ ਨਿਊਜਰਸੀ ਤੋਂ ਮੰ-ਦ-ਭਾ-ਗੀ ਖਬਰ ਇਹ ਸਾਹਮਣੇ ਆਈ ਹੈ ਕਿ ਆਤਮਾ ਸਿੰਘ ਹੁਣ ਨਹੀਂ ਰਹੇ। ਆਤਮਾ ਸਿੰਘ ਜੋਕਿ ਪੰਜਾਬੀ ਭਾਈਚਾਰੇ ਵਿਚ ਆਪਣੀ ਅਹਿਮ ਭੂਮਿਕਾ ਰਖਦੇ ਸਨ,ਹੁਣ ਇਸ ਦੁਨੀਆਂ ਨੂੰ ਅਲਵਿਦਾ ਕਰ ਗਏ ਹਨ। ਉਨ੍ਹਾਂ ਦੇ ਅਚਾਨਕ ਇਸ ਤਰ੍ਹਾਂ ਜਾਣ ਨਾਲ ਉੱਥੇ ਵਸਦੇ ਸਾਰੇ ਪੰਜਾਬੀ ਭਾਈਚਾਰੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਆਤਮਾ ਸਿੰਘ ਨਿਊ ਜਰਸੀ ਦੇ ਪੰਜਾਬੀ ਭਾਈਚਾਰੇ ਵਿਚ ਆਪਣੀ ਖ਼ਾਸ ਅਹਿਮੀਅਤ ਰੱਖਦੇ ਸਨ।
ਜਾਣੀ ਮਾਣੀ ਸ਼ਖ਼ਸੀਅਤ ਦੇ ਇੰਝ ਜਾਣ ਨਾਲ ਹਰ ਕੋਈ ਸਦਮੇ ਵਿਚ ਜਾ ਚੁੱਕਾ ਹੈ। ਜਿਕਰਯੋਗ ਹੈ ਕਿ ਆਤਮਾ ਸਿੰਘ ਕੈਂਸਰ ਵਰਗੇ ਭਿਆਨਕ ਰੋਗ ਤੋਂ ਪੀੜਤ ਸਨ। ਸਥਾਨਕ ਹਸਪਤਾਲ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਕੋਈ ਵੀ ਧਾਰਮਿਕ ਜਾਂ ਸਿਆਸੀ ਸਮਾਗਮ ਹੁੰਦਾ ਸੀ ਤਾਂ ਉਸ ਵਿਚ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਂਦੇ ਸਨ। ਆਪਣੇ ਚੰਗੇ ਅਤੇ ਮਿੱਠੇ ਸੁਭਾਅ ਕਰਕੇ ਹਰ ਕੋਈ ਉਨ੍ਹਾਂ ਨੂੰ ਪਸੰਦ ਕਰਦਾ ਸੀ। ਪਰ ਹੁਣ ਹਰ ਕੋਈ ਚਾਹੇ ਉਹ ਨਿਊ ਜਰਸੀ ਦਾ ਵਸਨੀਕ ਹੋਵੇ ਜਾਂ ਸਿਆਸੀ, ਧਾਰਮਿਕ ਸੰਸਥਾ ਨਾਲ ਜੁੜਿਆ ਕੋਈ ਵਿਅਕਤੀ ਇਸ ਸਮੇਂ ਹਰ ਕੋਈ ਗਹਿਰੇ ਦੁੱਖ ਵਿਚ ਹੈ।
ਆਤਮਾ ਸਿੰਘ ਇਕ ਟਰਾਂਸਪੋਰਟਰ ਸਨ । ਉਹ ਲੋਕਾਂ ਦੀ ਬਹੁਤ ਮਦਦ ਕਰਦੇ ਸਨ ਅਤੇ ਹਮੇਸ਼ਾ ਮਦਦ ਲਈ ਅੱਗੇ ਖੜੇ ਰਹਿੰਦੇ ਸਨ। ਨਿਊ ਜਰਸੀ ਦੇ ਜੇ. ਐੱਫ. ਕੇ. ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਮੰਗਲਵਾਰ ਦੁਪਹਿਰ ਨੂੰ ਆਪਣੀਆਂ ਤੋਂ ਦੂਰ ਹੋ ਗਏ। ਕਈ ਆਗੂਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਹਰ ਕੋਈ ਜਿੱਥੇ ਦੁੱਖ ਸਾਂਝਾ ਕਰ ਰਿਹਾ ਹੈ ਉਥੇ ਹੀ ਵੱਡੇ ਦੁੱਖ ਦਾ ਵੀ ਪ੍ਰਗਟਾਵਾ ਕਰ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …