ਆਈ ਤਾਜਾ ਵੱਡੀ ਖਬਰ
ਇਕ ਪਾਸੇ ਕਰੋਨਾ ਦੇ ਕਾਰਨ ਹਲਾਤ ਬਹੁਤ ਨਾਜੁਕ ਬਣੀ ਹੋਈ ਹੈ ਕਿਉਕਿ ਕੋਵਿਡ ਦੀ ਦੂਜੀ ਲਹਿਰ ਬਹੁਤ ਤੇਜੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਦੇ ਕਾਰਨ ਬਹੁਤ ਸਾਰੀਆ ਕੀਮਤੀ ਜਾਨਾਂ ਅਜਾਈ ਜਾ ਰਹੀਆ ਹਨ। ਪਰ ਜਦੋ ਕਿਸੇ ਪਰਿਵਾਰ ਵਿਚੋ ਕੋਈ ਮੈਬਰ ਸੰਸਾਰ ਨੂੰ ਛੱਕ ਕੇ ਜਾਦਾ ਹੇ ਤਾਂ ਉਸ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੁੰਦਾ ਹੈ। ਇਸੇ ਤ੍ਹਰਾਂ ਹੁਣ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਦੇ ਕਾਰਨ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ।
ਦਰਾਅਸਲ ਹੁਣ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਟ ਰਬਿੰਦਰ ਨਰਾਇਣ ਸੰਬੰਧਿਤ ਮੰਦਭਾਗੀ ਖਬਰ ਸਾਹਮਣੇ ਆ ਰਹੀਆ ਹਨ। ਦਰਾਅਸਲ ਰਬਿੰਦਰ ਨਰਾਇਣ ਦੇ ਮਾਤਾ ਮਿਥੀਲੇਸ਼ ਰਾਣੀ ਮਾਥੁਰ ਹੁਣ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਿਨ੍ਹਾ ਦੇ ਅਕਾਲ ਚਲਾਣਾ ਕੀਤਾ ਜਾਣ ਤੋ ਬਾਅਦ ਇਸ ਸਮੇ ਦੁੱਖੀ ਪਰਿਵਾਰ ਨਾਲ ਵੱਡੇ ਅਤੇ ਪ੍ਰਸਿੱਧ ਰਾਜਨੀਤਿਕ ਨੇਤਾ ਵੱਲੋ ਦੁੱਖ ਪ੍ਰਗਟ ਕੀਤਾ ਗਿਆ ਜਿਸ ਦੇ ਚਲਦਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਿਵਾਰ ਨੂੰ ਇਸ ਔਖੇ ਸਮੇ ਵਿਚ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਅਤੇ ਸ਼ਾਤੀ ਵਿਚ ਰਹਿਣ ਲਈ ਅਰਦਾਸ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਵੱਲੋ ਰਬਿੰਦਰ ਨਰਾਇਣ ਨਾਲ ਨਿੱਜੀ ਹਮਾਇਤ ਅਤੇ ਦੁੱਖ ਸਾਂਝਾ ਕੀਤਾ। ਜਿਥੇ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਸਮਝ ਸਕਦੇ ਹਨ ਕਿ ਪੀਟੀਸੀ ਦੇ ਮੁੱਖੀ ਇਸ ਔਖੇ ਸਮੇ ਵਿਚ ਉਹ ਕਿੰਨੀ ਪੀੜਾ ਜਾਂ ਦੁੱਖ ਵਿਚੋ ਲੰਘ ਰਹੇ ਹਨ। ਇਸ ਲਈ ਉਨ੍ਹਾ ਦੇ ਵੱਲੋ ਰਬਿੰਦਰ ਨੂੰ ਇਸ ਔਖੇ ਸਮੇ ਵਿਚ ਹਮਿੰਤ ਬਣਾਈ ਰੱਖਣ ਅਤੇ ਮਜ਼ਬੂਤ ਰਹਿਣ। ਇਸ ਤੋ ਇਲਾਵਾ ਉਨ੍ਹਾ ਕਿਹਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ।
ਇਸ ਤੋ ਇਲਾਵਾ ਸ੍ਰੋਮਣੀ ਅਕਾਲੀ ਦੇ ਹੋਰ ਵੱਡੇ ਨੇਤਾਵਾ ਵੱਲੋ ਇਸ ਪੀੜਤ ਪਰਿਵਾਰ ਨਾਲ ਦੁੱਖ ਸਾਝਾ ਕੀਤਾ। ਜਿਸ ਦੇ ਚਲਦਿਆ ਸਾਬਕਾ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਵੱਲੋ ਵੀ ਰਬਿੰਦਰ ਅਤੇ ਉਨ੍ਹਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਿਤਾ ਗਿਆ। ਉਨ੍ਹਾ ਕਿਹਾ ਕਿ ਇਸ ਪਰਿਵਾਰ ਜੋ ਘਾਟਾ ਪਿਆ ਹੈ ਉਹ ਨਾ ਪੂਰਾ ਹੋਣ ਵਾਲਾ ਹੈ ਪਰ ਪ੍ਰਮਾਤਮਾ ਉਨ੍ਹਾ ਨੂੰ ਮਜਬੂਤ ਬਣਾਉਣ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …