Breaking News

ਹੋ ਜਾਵੋ ਸਾਵਧਾਨ : ਮੌਜੂਦਾ ਹਲਾਤਾਂ ਨੂੰ ਦੇਖ ਪੰਜਾਬ ਪੁਲਸ ਵਲੋਂ ਹੋ ਗਈ ਸਖਤੀ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਵਧ ਰਹੇ ਕਰੋਨਾ ਦੇ ਕੇਸ ਮੁੜ ਤੋਂ ਸਭ ਲੋਕਾਂ ਵਿਚ ਡ-ਰ ਦਾ ਮਾ-ਹੌ-ਲ ਪੈਦਾ ਕਰ ਰਹੇ ਹਨ। ਕਰੋਨਾ ਦੀ ਦੂਜੀ ਲਹਿਰ ਬਹੁਤ ਹੀ ਜ਼ਿਆਦਾ ਖ਼-ਤ-ਰ-ਨਾ-ਕ ਹੁੰਦੀ ਜਾ ਰਹੀ ਹੈ। ਜਿਸ ਲਈ ਸੂਬਾ ਸਰਕਾਰ ਵੱਲੋਂ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਨੂੰ ਕਰੋਨਾ ਦੀ ਸਥਿਤੀ ਦੇ ਅਨੁਸਾਰ ਸ-ਖ਼-ਤ ਹਦਾਇਤਾਂ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਸੂਬੇ ਵਿੱਚ ਜਿੱਥੇ 31 ਮਈ ਤੱਕ ਲਈ ਸਖਤ ਹਦਾਇਤਾਂ ਨੂੰ ਲਾਗੂ ਕੀਤਾ ਗਿਆ ਉਥੇ ਹੀ ਰਾਤ ਦਾ ਕ-ਰ-ਫਿ-ਊ ਵੀ ਜਾਰੀ ਹੈ। ਕਰੋਨਾ ਤੋਂ ਪ੍ਰ-ਭਾ-ਵ-ਤ ਹੋਣ ਵਾਲੇ ਲੋਕਾਂ ਦੇ ਇ-ਲਾ-ਜ ਨੂੰ ਦੇਖਦੇ ਹੋਏ ਵੀ ਸਾਰੀਆਂ ਸਹੂਲਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਕੋਈ ਵੀ ਮਰੀਜ਼ ਇਲਾਜ ਨਾ ਮਿਲਣ ਕਾਰਨ ਮੌ-ਤ ਦੇ ਮੂੰਹ ਵਿਚ ਨਾ ਜਾ ਸਕੇ।

ਮੌਜੂਦਾ ਹ-ਲਾ-ਤਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਸ-ਖ-ਤੀ ਵਧਾ ਦਿੱਤੀ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਹਾਂਨਗਰ ਲੁਧਿਆਣਾ ਵਿੱਚ ਲਗਾਤਾਰ ਕਰੋਨਾ ਕੇਸਾਂ ਵਿੱਚ ਇ-ਜ਼ਾ-ਫਾ ਦਰਜ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲੁਧਿਆਣਾ ਦੇ ਵੱਧ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿੱਚ ਸ਼-ਖ-ਤੀ ਨੂੰ ਵਧਾ ਦਿੱਤਾ ਗਿਆ ਹੈ ,ਅਤੇ ਤਾਲਾਬੰਦੀ ਵੀ ਕੀਤੀ ਗਈ ਹੈ। ਉਥੇ ਹੀ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਲੋਕਾਂ ਖਿ-ਲਾ-ਫ ਸਖਤ ਕਾ-ਰ-ਵਾ-ਈ ਕੀਤੀ ਜਾ ਰਹੀ ਹੈ। ਅਜਿਹੇ ਦੁਕਾਨਦਾਰਾਂ ਉਪਰ ਪੁਲਿਸ ਵੱਲੋਂ ਸ-ਖ-ਤ ਨਜ਼ਰ ਰੱਖੀ ਜਾ ਰਹੀ ਹੈ ਜੋ ਤਾਲਾਬੰਦੀ ਦੇ ਦੌਰਾਨ ਵੀ ਦੁਕਾਨਾਂ ਨੂੰ ਬੰਦ ਨਹੀਂ ਕਰ ਰਹੇ।

ਇਸ ਤਰਾ ਹੀ ਲੁਧਿਆਣਾ ਦੇ ਬੀ ਆਰ ਐਸ ਨਗਰ ਇਲਾਕੇ ਵਿੱਚ ਨਜਾਕਤ ਦੁਪੱਟਾ ਅਤੇ ਬੁਟੀਕ ਫੈਬਰਿਕ ਦੇ ਮਾਲਕ ਖ਼ਿ-ਲਾ-ਫ਼ ਤਾਲਾਬੰਦੀ ਦੌਰਾਨ ਆਦੇਸ਼ਾਂ ਦੀ ਉ-ਲੰ-ਘ-ਣਾ ਕਰਨ ਤੇ ਸਰਾਭਾ ਨਗਰ ਦੀ ਪੁਲੀਸ ਵੱਲੋਂ ਪਹੁੰਚ ਕੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾ-ਰ-ਵਾ-ਈ ਵੀ ਕੀਤੀ ਗਈ ਹੈ। ਇਸ ਤਰਾਂ ਹੀ ਡਵੀਜ਼ਨ ਨੰਬਰ ਦੋ ਦੀ ਪੁਲਿਸ ਵੱਲੋਂ ਫੀਲਡ ਗੰਜ ਇਲਾਕੇ ਵਿੱਚ ਸ਼ਿਵਮ ਕੋਲਡਰਿੰਕ ਦੇ ਦੁਕਾਨਦਾਰ ਵੱਲੋਂ ਤਾਲਾਬੰਦੀ ਦੌਰਾਨ ਦੁਕਾਨ ਨੂੰਖੋਲ੍ਹਿਆ ਗਿਆ ਸੀ ਜਿਸ ਕਾਰਨ ਮੈਨੂੰ ਗੁਲਾਟੀ ਖਿ-ਲਾ-ਫ ਦੇਸ਼ਾਂ ਦੀ ਉ-ਲੰ-ਘ-ਣਾ ਕਰਨ ਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿ-ਫ-ਤਾ-ਰ ਕੀਤਾ ਗਿਆ ਹੈ।

ਇੱਕ ਅਮੁਲ ਡੇਅਰੀ ਦੀ ਦੁਕਾਨ ਚਲਾਉਣ ਵਾਲੇ ਸਰੂਪ ਖਿਲਾਫ ਪੀ ਪਾਬੰਦੀਆਂ ਨੂੰ ਅਣਦੇਖਿਆ ਕੀਤੇ ਜਾਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਲੁਧਿਆਣਾ ਪੁਲਸ ਵੱਲੋਂ ਪ੍ਰਿੰਸ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਅਜਿਹੇ ਵਿਅਕਤੀਆਂ ਖ਼ਿ-ਲਾ-ਫ਼ ਸ਼ਿ-ਕੰ-ਜਾ ਕੱਸਿਆ ਜਾ ਰਿਹਾ ਹੈ।

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …