Breaking News

ਹੋਇਆ ਭਿਆਨਕ ਹਾਦਸਾ 7 ਲੋਕਾਂ ਦੀ ਮੌਕੇ ਤੇ ਹੋਈ ਮੌਤ , ਛਾਇਆ ਸੋਗ

ਤਾਜਾ ਵੱਡੀ ਖਬਰ

ਆਏ ਦਿਨ ਅਜਿਹੇ ਭਿ-ਆ-ਨਕ ਹਾ-ਦ-ਸੇ ਵਾਪਰਦੇ ਨੇ ਜੌ ਰੂਹ ਕੰਬਾ ਦਿੰਦੇ ਨੇ, ਕਈਆਂ ਦੇ ਘਰ ਉੱਜੜ ਜਾਂਦੇ ਨੇ, ਆਪਣੇ ਦੂਰ ਹੋ ਜਾਂਦੇ ਨੇ। ਸੜਕਾਂ ਤੇ ਵਾਪਰਦੇ ਇਹ ਹਾਦਸੇ ਕਈ ਸਵਾਲ ਖੜੇ ਕਰ ਜਾਂਦੇ ਨੇ ਕਿ ਕਸੂਰ ਆਖਿਰਕਾਰ ਕਿਸਦਾ ਹੈ। ਵਾਹਨ ਚਾਲਕ ਕਿਊ ਲਾਪਰਵਾਹੀ ਵਰਤਦੇ ਨੇ,ਅਤੇ ਕਿਊ ਘਰ ਉੱਜੜ ਜਾਂਦੇ ਨੇ। ਕਈ ਵੱਡੇ ਸਵਾਲ ਇਹ ਸੜਕੀ ਹਾ-ਦ-ਸੇ ਖੜੇ ਕਰ ਜਾਂਦੇ ਨੇ ਅਤੇ ਪਰਿਵਾਰ ਨੂੰ ਪਿੱਛੇ ਰੋਣੇ ਪਾ ਜਾਂਦੇ ਨੇ। ਇੱਕ ਹੋਰ ਬੇਹੱਦ ਭਿਆਨਕ ਸੜਕੀ ਹਾ-ਦ-ਸਾ ਵਾਪਰ ਗਿਆ ਹੈ ਜਿਸਨੇ ਕਈ ਪਰਿਵਾਰ ਉਜਾੜ ਦਿੱਤੇ ਨੇ ਅਤੇ ਹਰ ਇੱਕ ਨੂੰ ਭਾਵੁਕ ਕਰ ਦਿੱਤਾ ਹੈ। ਦੇਖਣ ਵਾਲਿਆਂ ਦੀ ਵੀ ਰੂਹ ਕੰਬ ਗਈ ਸੀ ਜਦ ਉਹਨਾਂ ਨੇ ਇਹ ਭਿ-ਆ-ਨਕ ਸੜਕੀ ਹਾ-ਦ-ਸਾ ਵੇਖਿਆ।ਦਸ ਦਈਏ ਕਿ ਲਖਨਊ ਰਾਸ਼ਟਰੀ ਮਾਰਗ ਤੇ ਇਹ ਦੁੱਖਦ ਹਾ-ਦ-ਸਾ ਵਾਪਰਿਆ ਹੈ।

ਜਿਸ ਚ ਸੱਤ ਲੋਕਾਂ ਦੀ ਮੌ-ਤ ਹੋ ਗਈ ਹੈ, ਅਤੇ ਕਈ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ। ਇਹ ਸਾਰਾ ਹਾਦਸਾ ਜਲਾਲਪੁਰ ਥਾਣਾ ਖੇਤਰ ਦੇ ਪਿੰਡ ਲਹਿੰਗਪੁਰ ਦੇ ਨੇੜੇ ਵਾਪਰਿਆ ਜਿਸ ਚ 10 ਲੋਕ ਜ਼ਖਮੀ ਹੋ ਗਏ ਅਤੇ ਕਈਆਂ ਦੀ ਹਾਲਤ ਇਹਨਾਂ ਵਿਚੋਂ ਗੰਭੀਰ ਦੱਸੀ ਜਾ ਰਹੀ ਹੈ। ਸੱਤ ਲੋਕਾਂ ਦੀ ਮੌਕੇ ਤੇ ਇਸ ਹਾਦਸੇ ਚ ਮੌ-ਤ ਹੋ ਗਈ, ਜਿਹਨਾਂ ਦੀਆਂ ਲਾਸ਼ਾਂ ਪੁਲਸ ਨੇ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਸਵੇਰ ਵੇਲ਼ੇ ਇਹ ਭਿ-ਆ-ਨਕ ਹਾ-ਦ-ਸਾ ਵਾਪਰਿਆ ਜਿਸ ਚ ਇੱਕ ਪਿਕਅਪ ਗੱਡੀ ਅਤੇ ਟਰੱਕ ਦੀ ਟੱਕਰ ਹੋਈ ਅਤੇ ਮੌਕੇ ਤੇ ਕਈਆਂ ਨੂੰ ਆਪਣੀ ਜਾਨ ਤੋ ਹੱਥ ਧੋਣਾ ਪਿਆ।

ਟਰੱਕ ਅਤੇ ਪਿਕਅਪ ਗੱਡੀ ਦੀ ਇਹ ਭਿਆਨਕ ਟੱਕਰ ਸੀ ਜਿਸਨੇ ਕਈਆਂ ਦੇ ਘਰ ਉਜਾੜ ਦਿੱਤੇ।ਮੁੱਢਲੀ ਜਾਂਚ ਵਿਚ ਜੌ ਸਾਹਮਣੇ ਆਇਆ ਹੈਂ ਉਸਤੋਂ ਇਹ ਪਤਾ ਲੱਗਾ ਹੈ ਕਿ ਇਹ ਸਾਰੇ ਲੋਕ ਕਿਸੇ ਸੰਸਕਾਰ ਤੋਂ ਵਾਪਿਸ ਆ ਰਹੇ ਸਨ। ਰਸਤੇ ਚ ਇਹ ਅਚਾਨਕ ਹਾਦਸਾ ਵਾਪਰ ਗਿਆ ਅਤੇ ਆਪਣੀ ਜਾਨ ਲੋਕਾਂ ਨੂੰ ਗਵਾਣੀ ਪਈ। ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਅਗਲੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਫਿਲਹਾਲ ਹਾਦਸੇ ਦੇ ਕਿ ਕਾਰਨ ਸਨ ਉਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਹਾਦਸਾ ਬੇਹੱਦ ਭਿਆਨਕ ਸੀ,ਮੌਕੇ ਤੇ ਪਹੁੰਚੀ ਪੁਲਸ ਅਤੇ ਐਸਪੀ ਵਲੋਂ ਕਰਵਾਈ ਕੀਤੀ ਜਾ ਰਹੀ ਹੈ,ਉਹਨਾਂ ਵਲੋ ਸਾਰੀ ਸਤਿਥੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਆਏ ਦਿਨ ਵਾਪਰ ਰਹੇ ਇਹ ਹਾਦਸੇ ਬੇਹੱਦ ਡਰਾਵਣੇ ਅਤੇ ਭਿਆਨਕ ਨੇ, ਲੋਕਾਂ ਦਾ ਆਏ ਦਿਨ ਸੜਕਾਂ ਤੇ ਵਾਹਨਾਂ ਦਾ ਸ਼ਿਕਾਰ ਹੋਣਾ ਇੱਕ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰ ਰਹੇ ਨੇ।

Check Also

ਪਿਟਬੁੱਲ ਕੁੱਤੇ ਨੇ ਵਰਾਇਆ ਕਹਿਰ, ਬੁਰੀ ਤਰਾਂ ਨੋਚ ਦਿੱਤੀ ਰਾਹ ਜਾਂਦੀ ਗਾਂ

ਆਈ ਤਾਜਾ ਵੱਡੀ ਖਬਰ  ਅੱਜ ਦੇ ਦੌਰ ਵਿੱਚ ਅਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਵਾਪਰ …