Breaking News

ਹੁਣੇ ਹੁਣੇ ਹਸਪਤਾਲ ਦਾਖਲ ਕੈਂਸਰ ਪੀੜਤ ਸੰਜੇ ਦੱਤ ਬਾਰੇ ਆਈ ਇਹ ਵੱਡੀ ਖਬਰ, 5 ਸਾਲ ਲਈ

ਆਈ ਤਾਜਾ ਵੱਡੀ ਖਬਰ

ਇਹ ਸਾਲ ਬੋਲੀਵੁਡ ਲਈ ਬਹੁਤ ਹੀ ਜਿਆਦਾ ਮਾੜਾ ਰਿਹਾ ਹੈ। ਕਈ ਸੁਪਰਸਟਾਰ ਐਕਟਰ ਇਸ ਸਾਲ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਇਸੇ ਸਾਲ ਹੀ ਇੱਕ ਹੋਰ ਬਹੁਤ ਮਾੜੀ ਖਬਰ ਬੋਲੀਵੁਡ ਲਈ ਆਈ ਹੈ ਕੇ ਸੁਪਰਸਟਾਰ ਸੰਜੇ ਦੱਤ ਨੂੰ ਕੈਂਸਰ ਨਿਕਲਿਆ ਹੈ ਜਿਸ ਨਾਲ ਸਾਰੇ ਬੋਲੀਵੁਡ ਵਿਚ ਚਿੰ – ਤਾ ਦੀ ਲਹਿਰ ਦੌੜ ਗਈ ਸੀ। ਹੁਣ ਹਸਪਤਾਲ ਦਾਖਲ ਕੈਂਸਰ ਪੀੜਤ ਸੰਜੇ ਦੱਤ ਬਾਰੇ ਵੱਡੀ ਖਬਰ ਆ ਰਹੀ ਹੈ।

ਸੰਜੇ ਦੱਤ ਨੂੰ ਬੀਤੇ ਦਿਨੀਂ ਕੈਂਸਰ ਹੋਣ ਦਾ ਪਤਾ ਚੱਲਿਆ ਸੀ । ਸੰਜੇ ਦੱਤ ਆਪਣਾ ਸ਼ੁਰੂਆਤੀ ਇਲਾਜ਼ ਮੁੰਬਈ ‘ਚ ਹੀ ਕਰਵਾ ਰਹੇ ਸਨ । ਹੁਣ ਤਾਜ਼ਾ ਖ਼ਬਰਾਂ ਮੁਤਾਬਕ ਉਹ ਇਲਾਜ ਲਈ ਯੂ.ਐੱਸ ਜਾਣ ਦੀ ਤਿਆਰੀ ਕਰ ਰਹੇ ਨੇ । ਦੱਸ ਦਈਏ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਘ -ਬ-ਰਾ-ਹ-ਟ ਅਤੇ ਸਾਹ ਲੈਣ ‘ਚ ਤ- ਕ -ਲੀ -ਫ ਹੋਣ ‘ਤੇ ਹਸਪਤਾਲ ਲਿਜਾਇਆ ਗਿਆ ਸੀ ।

ਜਿੱਥੇ ਉਨ੍ਹਾਂ ਨੂੰ ਸਾਰਾ ਚੈਕਅੱਪ ਹੋਣ ਤੋਂ ਬਾਅਦ ਲੰਗ ਕੈਂਸਰ ਹੋਣ ਦਾ ਖੁਲਾਸਾ ਹੋਇਆ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਆਪਣਾ ਚੈਕਅੱਪ ਅਤੇ ਇਲਾਜ਼ ਕਰਵਾ ਰਹੇ ਨੇ ।ਇੱਕ ਨਿਊਜ਼ ਪੋਰਟਲ ਦੀ ਖ਼ਬਰ ਦੇ ਮੁਤਾਬਕ ਸੰਜੇ ਨੇ ਕੈਂਸਰ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਯੂਐੱਸ ਦੇ ਲਈ ਵੀਜ਼ਾ ਅਪਲਾਈ ਕਰ ਦਿੱਤਾ ਸੀ ।

ਹਾਲਾਂਕਿ ਸ਼ੁਰੂਆਤ ‘ਚ ਉਨ੍ਹਾਂ ਨੂੰ ਕਲੀਅਰੈਂਸ ਮਿਲਣ ‘ਚ ਮੁਸ਼ਕਿਲ ਪੇਸ਼ ਆ ਰਹੀ ਸੀ । ਕਿਉਂਕਿ ਉਹ 1993 ਦੇ। ਬ ਲਾ ਸ – ਟ। ਦੋ-ਸ਼ੀ- ਆਂ ਚੋਂ ਇੱਕ ਹਨ । ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਇੱਕ ਕਰੀਬੀ ਦੋਸਤ ਨੇ ਉਨ੍ਹਾਂ ਨੂੰ ਮੈਡੀਕਲ ਗਰਾਊਂਡਸ ਦੇ ਅਧਾਰ ‘ਤੇ 5 ਸਾਲ ਦਾ ਵੀਜ਼ਾ ਦਿਵਾ ਦਿੱਤਾ ਹੈ।

ਹੁਣ ਉਮੀਦ ਹੈ ਕਿ ਉਹ ਆਪਣੀ ਪਤਨੀ ਮਾਨਿਅਤਾ ਅਤੇ ਭੈਣ ਪ੍ਰਿਯਾ ਦੇ ਨਾਲ ਨਿਊਯਾਰਕ ਜਾ ਕੇ ਆਪਣਾ ਕੈਂਸਰ ਦਾ ਇਲਾਜ ਕਰਵਾ ਸਕਣਗੇ ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …