Breaking News

ਹੁਣੇ ਹੁਣੇ ਵਾਪਰਿਆ ਕਹਿਰ ਦੁਨੀਆਂ ਤੇ ਛਾਇਆ ਸੋਗ, ਦਰਜਨਾਂ ਦੀ ਹੋਈ ਮੌਤ

ਹੁਣੇ ਆਈ ਤਾਜਾ ਵੱਡੀ ਖਬਰ

ਇਹ ਸਾਲ ਕੁਲ ਲੁਕਾਈ ਲਈ ਮਾੜਾ ਰਹਿ ਰਿਹਾ ਹੈ ਇਸ ਸਾਲ ਜਿਥੇ ਲੱਖਾਂ ਲੋਕਾਂ ਦੀ ਮੌਤ ਕਰਨਾ ਵਾਇਰਸ ਦੀ ਵਜ੍ਹਾ ਨਾਲ ਹੋ ਰਹੀ ਹੈ ਓਥੇ ਇਸ ਸਾਲ ਕੋਈ ਨਾ ਕੋਈ ਵੱਡਾ ਹਾ -ਦ- ਸਾ ਵੀ ਲੋਕਾਂ ਨੂੰ। ਮੌਤ ਦੇ ਰਿਹਾ ਹੈ। ਅਜਿਹੀ ਹੀ ਇੱਕ ਵੱਡੀ ਮਾੜੀ ਖਬਰ ਹੁਣੇ ਹੁਣੇ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਅਬੁਜਾ- ਨਾਈਜੀਰੀਆ ਦੀ ਰਾਜਧਾਨੀ ਕੋਗੀ ਸਟੇਟ ਦੇ ਲੋਕਜਾ ਸ਼ਹਿਰ ਵਿਚ ਇਕ ਵਾਹਨ ਨਾਲ ਟਕਰਾ ਜਾਣ ਦੇ ਬਾਅਦ ਪੈਟਰੋਲ ਟੈਂਕਰ ਵਿਚ ਹੋਏ ਜ਼ੋਰਦਾਰ। ਧ ਮਾ – ਕੇ। ਵਿਚ 23 ਲੋਕਾਂ ਦੀ। ਜਾ -ਨ ਚਲੇ ਗਈ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਸਵੇਰੇ ਵਾਪਰਿਆ ਤੇ ਪੈਟਰੋਲ ਟੈਂਕ ਵਿਚ ਅੱਗ ਲੱਗਣ ਕਾਰਨ। ਘੱਟ ਤੋਂ ਘੱਟ 30 ਲੋਕ। ਝੁ – ਲ- ਸ ਗਏ। ਇਹ ਇੰਨਾ ਜ਼ੋਰਦਾਰ ਸੀ ਕਿ ਉੱਥੇ ਖੜ੍ਹੇ 10 ਵਾਹਨ ਵੀ ਨੁ -ਕ -ਸਾ- ਨੇ ਗਏ।

ਇਕ ਵਿਅਕਤੀ ਮੁਤਾਬਕ ਪੈਟਰੋਲ ਟੈਂਕਰ ਲੈ ਜਾ ਰਹੇ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਨਾ ਰਿਹਾ ਅਤੇ ਟੈਂਕਰ ਇਕ ਵਾਹਨ ਨਾਲ ਟਕਰਾ ਗਿਆ, ਜਿਸ ਦੇ ਬਾਅਦ ਉਸ ਵਿਚ ਜ਼ੋਰ ਦਾ। ਧ ਮਾਕਾ। ਹੋਇਆ। ਪੁਲਸ ਇਸ ਹਾਦਸੇ ਵਿਚ। ਮਾ -ਰੇ। ਗਏ ਲੋਕਾਂ ਦੀ ਗਿਣਤੀ ਦਾ ਪਤਾ ਲਗਾ ਰਹੀ ਹੈ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ  ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। …