Breaking News

ਹੁਣੇ ਹੁਣੇ ਲਿਬਨਾਨ ਤੋਂ ਬਾਅਦ ਇਥੋਂ ਆਈ ਇਹ ਤਾਜਾ ਵੱਡੀ ਮਾੜੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਮਾਸਕੋ – ਪਿਛਲੇ ਦਿਨੀਂ ਪੂਰੀ ਦੁਨੀਆ ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਹੋਏ। ਧ ਮਾ-ਕੇ। ਦੀ ਘਟਨਾ ਨੇ ਸਦਮੇ ਵਿਚ ਸੀ ਅਤੇ ਹੁਣ ਰੂਸ ਵਿਚ ਵੀ ਇਕ। ਭਿ ਆ-ਨ-ਕ। ਧ ਮਾ-ਕਾ। ਹੋਇਆ ਹੈ। ਇਥੇ ਵੋਲਗੋਗ੍ਰੋਡ ਵਿਚ ਸੋਮਵਾਰ ਨੂੰ ਗੈਸ-ਫਿਲਿੰਗ ਸਟੇਸ਼ਨ ‘ਤੇ ਇਸ ਤਰਾਂ ਹੋ ਗਿਆ। ਰਿਪੋਰਟ ਮੁਤਾਬਕ ਇਕੱਠੇ ਛੋਟੇ-ਛੋਟੇ। ਧ ਮਾ -ਕੇ। ਹੋਏ ਸਨ ਜਿਸ ਕਾਰਨ ਜ਼ਖਮੀਆਂ ਨੂੰ ਬਚਾਉਣ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮੀਆਂ ਸਮੇਤ ਕਰੀਬ 14 ਲੋਕ ਜ਼ਖਮੀ ਹੋ ਗਏ।

ਕੁਝ ਪਲ ਲਈ ਛਾ ਗਿਆ ਹਨੇਰਾ
ਮੀਡੀਆ ਰਿਪੋਰਟਸ ਮੁਤਾਬਕ ਵੋਲਗੋਗ੍ਰੈਡ ਵਿਚ ਸੋਮਵਾਰ ਨੂੰ ਇਹ ਹਾਦਸਾ ਹੋਇਆ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਦੂਰ ਤੋਂ ਹੀ ਦੇਖਿਆ ਜਾ ਸਕਦਾ ਹੈ ਕਿ ਇਸ ਨਾਲ ਕਿੰਨੀ ਉੱਚੀਆਂ ਲਪਟਾਂ ਉਠੀਆਂ ਸੀ ਅਤੇ ਇਸ ਤੋਂ ਬਾਅਦ ਕੁਝ ਪਲ ਲਈ ਹਨੇਰਾ ਛਾ ਗਿਆ। ਤੇਜ਼ ਆਵਾਜ਼ ਦੇ ਨਾਲ ਹੋਏ। ਧ ਮਾ-ਕੇ। ਨੂੰ ਦੇਖ ਕੇ ਦੂਰ ਖੜ੍ਹੀਆਂ ਗੱਡੀਆਂ ਵੀ ਆਪਣਾ ਰਸਤਾ ਬਦਲਣ ਲੱਗੀਆਂ।

ਫਿਊਲ ਟੈਂਕ ਵਿਚ ਹੋਇਆ
ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਰੀਬ 14 ਲੋਕ ਘਟਨਾ ਵਿਚ ਜ਼ਖਮੀ ਹੋਏ ਹਨ। ਪਹਿਲਾਂ ਸਿਰਫ 4-6 ਲੋਕ ਹੀ ਇਸ ਦੀ ਲਪੇਟ ਵਿਚ ਆਏ ਸਨ ਪਰ ਇਕ ਤੋਂ ਬਾਅਦ ਕਈ ਛੋਟੇ-ਛੋਟੇ। ਧ ਮਾ-ਕੇ। ਹੋਣ ਨਾਲ ਬਚਾਅ ਕਰਮੀ ਵੀ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅੱਗ ‘ਤੇ ਕਾਬੂ ਵੀ ਪਾ ਲਿਆ ਗਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ  ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ …