Breaking News

ਹੁਣੇ ਹੁਣੇ ਬੋਲੀਵੁਡ ਦੀ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ, ਛਾਇਆ ਸੋਗ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਸਾਡੇ ਮਨੋਰੰਜਨ ਦੇ ਵੈਸੇ ਤਾਂ ਬਹੁਤ ਸਾਰੇ ਰਸਤੇ ਹੁੰਦੇ ਹਨ ਪਰ ਫਿਲਮਾਂ ਦਾ ਕਿਰਦਾਰ ਇਨਸਾਨ ਦੀ ਜ਼ਿੰਦਗੀ ਵਿੱਚ ਬੇਹੱਦ ਖਾਸ ਹੁੰਦਾ ਹੈ। ਜਿੱਥੇ ਇਹ ਇਨਸਾਨ ਦਾ ਮਨੋਰੰਜਨ ਕਰਦੀਆਂ ਹਨ ਉਥੇ ਹੀ ਇਹ ਜਾਣਕਾਰੀ ਭਰਪੂਰ ਅਤੇ ਸਮਾਜਿਕ ਸੇਧ ਵੀ ਦਿੰਦੀਆਂ ਹਨ। ਇਨ੍ਹਾਂ ਫ਼ਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰ ਆਪਣੇ ਫਨ ਦਾ ਮੁਜਾਹਰਾ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ। ਅਤੇ ਇਨ੍ਹਾਂ ਹੀ ਕਲਾਕਾਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਖ਼ਬਰਾਂ ਰੋਜ਼ਾਨਾ ਹੀ ਸਾਨੂੰ ਸੁਣਨ ਵਿੱਚ ਮਿਲਦੀਆਂ ਹਨ।

ਪਰ ਅੱਜ ਕਲ ਬਾਲੀਵੁੱਡ ਦੇ ਵਿੱਚੋਂ ਆ ਰਹੀਆਂ ਦੁੱਖ ਭਰੀਆਂ ਖਬਰਾਂ ਦੇ ਨਾਲ ਮਾਹੌਲ। ਗੰ-ਭੀ- ਰ। ਹੋ ਚੁੱਕਾ ਹੈ। ਇਨ੍ਹਾਂ ਸੋਗ ਭਰੀਆਂ ਖ਼ਬਰਾਂ ਦਾ ਆਉਣਾ ਬੰਦ ਨਹੀਂ ਹੋ ਰਿਹਾ। ਬੜੇ ਹੀ ਦੁਖੀ ਹਿਰਦੇ ਦੇ ਨਾਲ ਸਭ ਨੂੰ ਸੂਚਿਤ ਕਰਨਾ ਪੈ ਰਿਹਾ ਹੈ ਕਿ ਬਾਲੀਵੁੱਡ ਦੀਆਂ ਫ਼ਿਲਮਾਂ ਵਿਚ ਕੰਮ ਕਰਨ ਵਾਲੀ ਅਭਿਨੇਤਰੀ ਦੀ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਭਿਨੇਤਰੀ ਦਾ ਨਾਮ ਆਰੀਆ ਬੈਨਰਜੀ ਦੱਸਿਆ ਜਾ ਰਿਹਾ ਹੈ। ਜਿਸ ਦੀ ਮੌਤ ਸ਼ੱਕੀ ਹਾਲਤ ਵਿੱਚ ਦੱਖਣੀ ਕੋਲਕਾਤਾ ਦੇ ਜੋਧਪੁਰ ਪਾਰਕ ਵਿੱਚ ਹੋਈ। ਆਰੀਆ ਬੈਨਰਜੀ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਦੇ ਨਾਲ ਜੁੜੀ ਹੋਈ ਸੀ। ਮ੍ਰਿਤਕ ਅਭਿਨੇਤਰੀ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਸੀ। ਆਰੀਆ ਬੈਨਰਜੀ ਦੀ ਹੋਈ ਇਸ ਅਚਾਨਕ ਮੌਤ ਉਪਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ। ਸਥਾਨਕ ਪੁਲਸ ਵੱਲੋਂ ਅਭਿਨੇਤਰੀ ਦੇ ਮ੍ਰਿਤਕ ਸਰੀਰ ਨੂੰ ਕ-ਬ- ਜ਼ੇ ਵਿਚ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸ ਅਭਿਨੇਤਰੀ ਦੀ ਹੋਈ ਅਚਾਨਕ ਮੌਤ ਕਾਰਨ ਪੂਰੇ ਬਾਲੀਵੁੱਡ ਦੇ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ। ਇਸ ਤੋਂ ਪਹਿਲਾਂ ਤਾਮਿਲ ਦੀ ਮਸ਼ਹੂਰ ਟੀਵੀ ਅਦਾਕਾਰਾ ਵਿਜੇ ਚਿਤਰਾ ਦਾ ਸਰੀਰ ਚੇਨਈ ਦੇ ਇਕ ਹੋਟਲ ਦੇ ਵਿਚ ਸੀਲਿੰਗ ਨਾਲ। ਲ-ਟ-ਕ-ਦਾ। ਹੋਇਆ ਪਾਇਆ ਗਿਆ ਸੀ। ਪਹਿਲੀ ਨਜ਼ਰ ਵਿੱਚ ਇਹ ਮਾਮਲਾ। ਖ਼ੁ-ਦ-ਕੁ-ਸ਼ੀ। ਦਾ ਹੀ ਲੱਗ ਰਿਹਾ ਹੈ ਪਰ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਅੱਜ ਭਾਰਤ ਦੀ ਬਾਲੀਵੁੱਡ ਇੰਡਸਟਰੀ ਦੇ ਮਹਾਨ ਡਾਂਸਰ ਰੈਮੋ ਡਿਸੂਜ਼ਾ ਨੂੰ ਅਚਾਨਕ ਆਏ ਦਿਲ ਦੇ ਦੌ- ਰੇ ਕਾਰਨ ਵੀ ਸਥਿਤੀ ਕਾਫ਼ੀ ਚਿੰ-ਤਾ-ਜ-ਨ-ਕ ਬਣ ਗਈ ਸੀ ਪਰ ਫਿਲਹਾਲ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਹੁਣ ਪਹਿਲਾਂ ਨਾਲੋਂ ਠੀਕ ਹਨ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …