Breaking News

ਹੁਣੇ ਹੁਣੇ ਫਿਲਮ ਇੰਡਸਟਰੀ ਨੂੰ ਲਗਾ ਵੱਡਾ ਝਟੱਕਾ ਹੋਈ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਬੀਤੇ ਸਾਲ ਦੀ ਸ਼ੁਰੂਆਤ ਦੇ ਵਿਚ ਕਈ ਤਰ੍ਹਾਂ ਦੀਆਂ -ਮੁ-ਸ਼-ਕ-ਲਾਂ ਇਨਸਾਨਾਂ ਨੂੰ ਸਹਿਣੀਆਂ ਪਈਆਂ ਜਿਸ ਕਾਰਨ ਪੂਰੇ ਸੰਸਾਰ ਦੇ ਵਿਚ ਹਾਲਤ ਬੇਹੱਦ ਚਿੰਤਾਜਨਕ ਬਣ ਗਏ ਸਨ। ਪਿਛਲੇ ਸਾਲ ਦੇ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਅਤੇ ਇਹ ਲਾਗ ਦੀ ਬਿਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਬੀਤੇ ਸਾਲ ਦੌਰਾਨ ਕਈ ਅਜਿਹੇ ਮਸ਼ਹੂਰ ਸਿਤਾਰੇ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਜਿਨ੍ਹਾਂ ਦੀ ਕਮੀ ਸ਼ਾਇਦ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਇਸ ਸਾਲ ਦੀ ਸ਼ੁਰੂਆਤ ਤੋਂ ਵੀ ਕਈ ਤਰ੍ਹਾਂ ਦੀਆਂ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ।

ਇਨ੍ਹਾਂ ਖ਼ਬਰਾਂ ਦੇਵੇ ਜੋ ਉਸ ਸਮੇਂ ਇਜ਼ਾਫਾ ਹੋ ਗਿਆ ਜਦੋਂ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀ ਭੇਦ ਭਰੇ ਹਾਲਤਾਂ ਵਿੱਚ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਅਦਾਕਾਰਾ ਦਾ ਨਾਮ ਜੈ ਸ਼੍ਰੀ ਰਮੈਯਾ ਦੱਸਿਆ ਜਾ ਰਿਹਾ ਹੈ। ਇਹ ਮ੍ਰਿਤਕ ਅਭਿਨੇਤਰੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਸੀ ਅਤੇ ਇਸਦੇ ਨਾਲ ਹੀ ਉਹ ਬਿੱਗ ਬੌਸ ਕੰਨੜ ਦੀ ਕੰਟੇਸਟੈਂਟ ਵੀ ਸੀ। ਖਬਰਾਂ ਮੁਤਾਬਕ ਉਸ ਦੀ ਲਾਸ਼ 25 ਜਨਵਰੀ ਨੂੰ ਬੈਂਗਲੁਰੂ ਦੇ ਇੱਕ ਪੁਨਰਵਾਸ ਕੇਂਦਰ ਚੋਂ ਬਰਾਮਦ ਹੋਈ ਹੈ।

ਸੂਤਰਾਂ ਦੀ ਮੰਨੀਏ ਤਾਂ ਇਹ ਐਕਟਰਸ ਬੀਤੇ ਕਾਫੀ ਸਮੇਂ ਤੋਂ ਡਿ-ਪ-ਰੈ-ਸ਼-ਨ ਦੀ ਸ਼ਿਕਾਰ ਸੀ। ਜੈ ਸ਼੍ਰੀ ਰਮੈਯਾ ਦੀ ਅਚਾਨਕ ਹੋਈ ਇਸ ਦੁਖਦਾਈ ਅਤੇ ਭੇਦ ਭਰੀ ਮੌਤ ਦੇ ਕਾਰਨ ਦੱਖਣੀ ਭਾਰਤ ਦੇ ਵਿਚ ਹਰ ਕੋਈ ਬੇਹੱਦ ਪ੍ਰੇ-ਸ਼ਾ-ਨ ਹੈ। ਪੂਰੀ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੈ ਸ਼੍ਰੀ ਰਮੈਯਾ ਨੇ ਆਪਣੇ ਸੋਸ਼ਲ ਮੀਡੀਆ ਉਪਰ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿਚ ਉਸ ਨੇ ਸਾਫ-ਸਾਫ ਲਿਖਿਆ ਸੀ ਕਿ ਉਹ ਡਿਪਰੈਸ਼ਨ ਦੀ ਸ਼ਿਕਾਰ ਹੈ

ਅਤੇ ਉਹ ਹੁਣ ਕੁਇਟ ਕਰਨਾ ਚਾਹੁੰਦੀ ਹੈ। ਇਸ ਮ੍ਰਿਤਕ ਅਦਾਕਾਰਾ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਕਿ ਮੈਂ ਅਲਵਿਦਾ ਕਹਿੰਦੀ ਹਾਂ, ਗੁੱਡ ਬਾਏ ਦੁਨੀਆਂ ਅਤੇ ਡਿਪ੍ਰੈਸ਼ਨ। ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ ਉਪਰ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀ ਪਰ ਕੁਝ ਦੇਰ ਬਾਅਦ ਉਸ ਨੇ ਖੁਦ ਹੀ ਇਕ ਹੋਰ ਪੋਸਟ ਕਰਕੇ ਦੱਸਿਆ ਸੀ ਕਿ ਉਹ ਬਿਲਕੁਲ ਠੀਕ ਹੈ।

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …