Breaking News

ਹੁਣੇ ਹੁਣੇ ਕਿਸਾਨ ਬਿਲਾਂ ਦਾ ਕਰਕੇ ਪੰਜਾਬ ਦੀ ਇਸ ਮਹਾਨ ਹਸਤੀ ਨੇ ਦਿੱਤੀ ਜਾਨ, ਛਾਇਆ ਸਾਰੇ ਪੰਜਾਬ ਚ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਕਿਸਾਨਾਂ ਵਲੋਂ ਕਈ ਮਹੀਨਿਆਂ ਤੋਂ ਕੇਂਦਰ ਵਲੋਂ ਬਣਾਏ ਖੇਤੀਕਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹੁਣ ਕਿਸਾਨ ਇਹਨਾਂ ਬਿਲਾਂ ਨੂੰ ਰੱਦ ਕਰਾਉਣ ਲਈ ਦਿਲੀ ਦੇ ਵਲ ਕੂਚ ਕਰ ਕੇ ਦਿੱਲੀ ਬਾਡਰ ਤੇ ਡਟ ਗਏ ਹਨ। ਜਿਥੇ ਹਜਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਪੰਜਾਬ ਤੋਂ ਜਾ ਕੇ ਡੇਰੇ ਲਗਾ ਲਏ ਹਨ। ਕਿਸਾਨਾਂ ਵਲੋਂ ਸਰਕਾਰ ਤੇ ਇਹਨਾਂ ਬਿਲਾਂ ਨੂੰ ਰੱਦ ਕਰਨ ਲਈ ਕਿਹਾ ਜਾ ਰਿਹਾ ਹੈ ਜਦ ਕੇ ਸਰਕਾਰ ਇਹਨਾਂ ਬਿਲਾਂ ਨੂੰ ਰੱਦ ਕਰਨ ਲਈ ਬਿਲਕੁਲ ਵੀ ਤਿਆਰ ਨਹੀ ਹੋ ਰਹੀ।

ਇਸ ਅੰਦੋਲਨ ਵਿਚ ਬਹੁਤ ਸਾਰੇ ਕਿਸਾਨਾਂ ਦੀ ਕੀ ਕਰਨਾ ਕਰਕੇ ਮੌਤ ਹੋ ਗਈ ਹੈ। ਹੁਣ ਇਕ ਅਜਿਹੀ ਮਾੜੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਅਤੇ ਦੁਖੀ ਹੋ ਗਿਆ ਹੈ। ਪੰਜਾਬ ਦੀ ਮਸ਼ਹੂਰ ਹਸਤੀ ਨੇ ਇਹਨਾਂ ਬਿੱਲਾ ਦੇ ਵਿਰੋਧ ਵਿਚ ਆਪਣੀ ਜਾਨ ਦੇ ਦਿੱਤੀ ਹੈ। ਜਿਸ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਖਬਰ ਆ ਰਹੀ ਹੈ ਕੇ ਚੋਟੀ ਦੇ ਮਸ਼ਹੂਰ ਸਿੱਖ ਪ੍ਰਚਾਰਕ ਅਤੇ ਗੁਰੂ ਘਰ ਦੇ ਕੀਰਤਨੀਏ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਨੇ। ਖ਼ੁ-ਦ-ਕੁ-ਸ਼ੀ। ਕਰ ਲਈ ਹੈ। ਓਹਨਾ ਨੇ ਅਜਿਹਾ ਕਰਨ ਤੋਂ ਪਹਿਲਾਂ ਇਕ ਨੋਟ ਵੀ ਛੱਡਿਆ ਹੈ। ਜਿਸ ਵਿਚ ਉਹਨਾਂ ਨੇ ਲਿਖਿਆ ਹੈ ਕੇ ਸਰਕਾਰ ਕਿਸਾਨਾਂ ਦੀ ਬਿਲਕੁਲ ਵੀ ਨਹੀਂ ਸੁਣ ਰਹੀ ਇਹ ਸਭ ਦੇਖ ਕੇ ਮੇਰੇ ਮਨ ਨੂੰ ਬਹੁਤ ਜਿਆਦਾ ਦੁੱਖ ਲਗਾ ਹੈ ਇਸ ਕਾਰਨ ਤੋਂ ਦੁਖੀ ਹੋ ਕੇ ਉਹ ਅਜਿਹਾ ਕਰ ਰਹੇ ਹਨ।

ਜਿਦਾਂ ਹੀ ਇਹ ਖਬਰ ਆਈ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਵੱਖ ਵੱਖ ਜਥੇਬੰਦੀਆਂ ਵਲੋਂ ਉਹਨਾਂ ਦੀ ਮੌਤ ਤੇ ਅਫਸੋਸ ਕੀਤਾ ਜਾ ਰਿਹਾ ਹੈ। ਜਿਵੇਂ ਹੀ ਇਸ ਖਬਰ ਦਾ ਪਤਾ ਬਾਬਾ ਜੀ ਦੇ ਪ੍ਰਸੰਸਕਾਂ ਨੂੰ ਲੱਗਾ ਸੈਕੜੇ ਲੋਕ ਮੌਕੇ ਤੇ ਪਹੁੰਚਣੇ ਸ਼ੁਰੂ ਹੋ ਰਹੇ ਹਨ।

Check Also

ਵਿਆਹ ਦੇ ਮਹਿਜ 4 ਦਿਨ ਬਾਅਦ ਹੀ ਲਾੜੀ ਨੇ ਕੀਤਾ ਅਜਿਹਾ ਕਾਰਾ, ਪਰਿਵਾਰ ਦੀਆਂ ਖੁਸ਼ੀਆਂ ਵਿਚ ਹੋਈ ਜੱਗੋਂ ਤੇਰਵੀ

ਤਾਜਾ ਵੱਡੀ ਖਬਰ  ਸਮੇਂ ਸਮੇਂ ਤੇ ਜਿੱਥੇ ਧੋਖਾ-ਧੜੀ ਵਰਗੇ ਮਾਮਲਿਆਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ …