Breaking News

ਹੁਣੇ ਹੁਣੇ ਇਹ ਚੋਟੀ ਦਾ ਮਸ਼ਹੂਰ ਬੋਲੀਵੁਡ ਅਦਾਕਾਰ ਹੋਇਆ ਹਸਪਤਾਲ ਦਾਖਲ ਹੋ ਰਹੀ ਸਰਜਰੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਚੋਟੀ ਦਾ ਮਸ਼ਹੂਰ ਬੋਲੀਵੁਡ ਅਦਾਕਾਰ ਹਸਪਤਾਲ ਚ ਦਾਖਲ ਹੋਇਆ ਹੈ ਤੇ ਉਨ੍ਹਾਂ ਦੀ ਸਰਜਰੀ ਕੀਤੀ ਜਾ ਰਹੀ ਹੈ ਦਰਸਲ ਮਸ਼ਹੂਰ ਬੋਲੀਵੁਡ ਕਲਾਕਾਰ ਦਾ ਇਸ ਤਰੀਕੇ ਨਾਲ ਹਸਪਤਾਲ ਚ ਦਾਖਿਲ ਹੋਣਾ ਹਰ ਇਕ ਲਈ ਹੈਰਾਨ ਕਰ ਦੇਣ ਵਾਲੀ ਗੱਲ ਹੈ।

ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਕਮਲ ਹਾਸਨ ਹਸਪਤਾਲ ‘ਚ ਦਾਖ਼ਲ ਹਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਲੋਂ ਇਸ ਗਲ ਦੀ ਜਾਣਕਾਰੀ ਦਿੱਤੀ ਗਈ ਹੈ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕਰਕੇ ਦਸਿਆ ਕਿ ਕਮਲ ਹਸਪਤਾਲ ਚ ਭਰਤੀ ਨੇ । ਇੱਥੇ ਇਹ ਦਸ ਦਈਏ ਕਿ ਕਮਲ ਹਾਸਨ ਦੇ ਪੈਰ ਦੀ ਸਰਜਰੀ ਹੋਣੀ ਸੀ, ਇਹੀ ਕਾਰਨ ਸੀ ਜੌ ਉੱਨਾ ਨੂੰ ਹਸਪਤਾਲ ਚ ਦਾਖਿਲ ਹੋਣਾ ਪਿਆ, ਬਕਾਇਦਾ ਉਣਾ ਦੀਆਂ ਦੋਵੇਂ ਬੇਟੀਆਂ ਨੇ ਇਸਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ।

ਅਦਾਕਾਰਾ ਸ਼ਰੂਤੀ ਹਾਸਨ ਤੇ ਅਕਸ਼ਰਾ ਹਾਸਨ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਦਿੱਤੀ ਹੈ। ਦੋਵਾਂ ਭੈਣਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਬਿਆਨ ਜਾਰੀ ਕੀਤਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਮਲ ਹਾਸਨ ਹਸਪਤਾਲ ਚ ਭਾਰਤੀ ਨੇ ਅਤੇ ਸਰਜਰੀ ਕਰਵਾ ਰਹੇ ਨੇ। ਜਿਹੜਾ ਬਿਆਨ ਜਾਰੀ ਕੀਤਾ ਗਿਆ ਹੈ ਉਸ ਚ’ਚ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ ਭੈਣਾਂ ਨੇ ਕਿਹਾ ਸਾਡੇ ਪਿਤਾ ਦਾ ਇਲਾਜ਼ ਚਲ ਰਿਹਾ ਸੀ ਅਤੇ ਇਸ ਦੌਰਾਨ ਜਿੰਨਾ ਨੇ ਉੱਨਾ ਲਈ ਮੰਗਲ ਕਾਮਨਾ ਕੀਤੀ ਹੈ ਉੱਨਾ ਸਾਰੀਆਂ ਦਾ ਅਸੀ ਧੰਨਵਾਦ ਕਰਦੇ ਹਾਂ।

ਪੋਸਟ ਚ ਅੱਗੇ ਲਿਖਿਆ ਸੀ ਕਿ ਅਸੀ ਬੇਹੱਦ ਖੁਸ਼ ਹਾਂ ਕਿ ਸਾਡੇ ਪਿਤਾ ਲਈ ਤੁਸੀ ਚਿੰਤਾ ਕੀਤੀ ਅਤੇ ਹੁਣ ਉਹ ਠੀਕ ਨੇ, ਸਰਜਰੀ ਕਾਮਯਾਬ ਹੋਈ ਹੈ, ਕੁੱਝ ਇੰਨਾ ਸ਼ਬਦਾਂ ਚ ਉੱਨਾ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਅੱਗੇ ਲਿਖਿਆ ਗਿਆ ਕਿ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਸਰਜਰੀ ਸਫ਼ਲ ਰਹੀ। ਜਿਕਰਜੋਗ ਹੈ ਕਿ ਸ਼੍ਰੀ ਰਾਮਚੰਦਰ ਹਸਪਤਾਲ ‘ਚ ਆਰਥੋਪੈਡਿਕ ਡਾ. ਮੋਹਨ ਕੁਮਾਰ ਤੇ ਡਾ. ਜੇ. ਐੱਮ. ਐੱਨ. ਮੂਰਤੀ ਨੇ ਕਮਲ ਦੇ ਪੈਰ ਦੀ ਸਰਜਰੀ ਕੀਤੀ ਹੈ।

ਭੈਣਾਂ ਵਲੋਂ ਦਸਿਆ ਗਿਆ ਕਿ ਡਾਕਟਰ ਤੇ ਹਸਪਤਾਲ ਪ੍ਰਬੰਧਨ ਉੱਨਾ ਦੇ ਪਿਤਾ ਦੀ ਚੰਗੀ ਤਰ੍ਹਾਂ ਦੇਖ ਭਾਲ ਕਰ ਰਹੇ ਹਨ, ਹਸਪਤਾਲ ਵਲੋਂ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹ ਹੈ, ਨਾਲ ਹੀ ਇਸ ਗਲ ਦਾ ਵੀ ਜ਼ਿਕਰ ਕੀਤਾ ਕਿ ਉਹ ਚਾਰ ਤੋਂ ਪੰਜ ਦਿਨਾਂ ‘ਚ ਘਰ ਵਾਪਸ ਆ ਜਾਣਗੇ। ਫਿਲਹਾਲ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨਾਂ ਦੇ ਆਰਾਮ ਅਤੇ ਸਰਜਰੀ ਤੋਂ ਬਾਅਦ ਉਹ ਹਮੇਸ਼ਾ ਦੀ ਤਰ੍ਹਾਂ ਠੀਕ ਅਤੇ ਤੰਦਰੁਸਤ ਹੋ ਜਾਣਗੇ ਅਤੇ ਲੋਕਾਂ ਚ ਵਿਚਰਣਗੇ ਲੋਕਾਂ ਨਾਲ ਦੋਬਾਰਾ ਤੋਂ ਗੱਲ ਬਾਤ ਕੀਤੀ ਜਾਵੇਗੀ।

ਦੂਸਰੇ ਪਾਸੇ ਲਗਾਤਾਰ ਪ੍ਰਸ਼ੰਸਕ ਉੱਨਾ ਦੇ ਠੀਕ ਹੋਣ ਦੀ ਕਾਮਨਾ ਕਰ ਰਹੇ ਨੇ ਕਮਲ ਹਾਸਨ ਓਹੀ ਸ਼ਖ਼ਸ ਨੇ ਜੌ ਦਿੱਗਜ ਅਦਾਕਾਰ ਰਜਨੀਕਾਂਤ ਦੇ ਸਿਆਸਤ ‘ਚ ਆਉਣ ਨੂੰ ਲੈ ਕੇ ਬਿਆਨ ਦੇਣ ਕਾਰਨ ਚਰਚਾ ‘ਚ ਆਏ ਸਨ। ਪਰ ਹੁਣ ਉੱਨਾ ਦੇ ਅਚਾਨਕ ਹਸਪਤਾਲ ਜਾਣ ਤੇ ਹਰ ਕੋਈ ਜੌ ਉਣਾ ਦਾ ਚਾਹਵਾਨ ਸੀ ਓਹ ਪਰੇਸ਼ਾਨ ਸੀ, ਪਰ ਇਸ ਖ਼ਬਰ ਦੇ ਸਾਹਮਣੇ ਆਉਣ ਤੌ ਬਾਅਦ ਹੁਣ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆ ਸ਼ੁਰੂ ਹੋ ਗਿਆ ਨੇ , ਲੋਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ, ਅਤੇ ਖੁਸ਼ੀ ਦਾ ਪਰਗਟਾਵਾ ਕਰ ਰਹੇ ਨੇ ਕਿ ਉਨ੍ਹਾਂ ਦੇ ਹੀਰੋ ਹੁਣ ਠੀਕ ਨੇ ਅਤੇ ਜਲਦ ਘਰ ਵਾਪਸੀ ਕਰਣਗੇ।

Check Also

ਮਹੀਨਾ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ …