Breaking News

ਹੁਣੇ ਹੁਣੇ ਇਸ ਮਸ਼ਹੂਰ ਅਦਾਕਾਰਾ ਦੀ ਹੋਟਲ ਚੋ ਮਿਲੀ ਲੋਥ , ਸੁਸ਼ਾਂਤ ਵਾਂਗ ਦਿੱਤੀ ਜਾਨ ਛਾਇਆ ਸੋਗ

ਤਾਜਾ ਵੱਡੀ ਖਬਰ

ਭਾਰਤ ਦੇਸ਼ ਇਸ ਸਮੇਂ ਬਹੁਤ ਨਾਜ਼ੁਕ ਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਤੇ ਕੋਰੋਨਾ ਕਾਰਨ ਦੇਸ਼ ਵਿੱਚ ਪਹਿਲਾਂ ਹੀ ਤਣਾਅ ਜਿਹਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਨਾਲ ਇਹ ਮਾਹੌਲ ਹੋਰ ਵੀ ਜ਼ਿਆਦਾ। ਗੰ-ਭੀਰ- । ਹੋ ਜਾਂਦਾ ਹੈ। ਸੁਸ਼ਾਂਤ ਸਿੰਘ ਦਾ ਮਾਮਲਾ ਅਜੇ ਤੱਕ ਵੀ ਪੂਰਨ ਤਰੀਕੇ ਨਾਲ ਨਹੀਂ ਸੁਲਝਿਆ ਉੱਥੇ ਹੀ ਇਕ ਹੋਰ ਅਜਿਹੀ ਘਟਨਾ ਦੇ ਸਾਹਮਣੇ ਆਉਣ ਕਾਰਨ ਦੱਖਣ ਭਾਰਤ ਦੇ ਵਿੱਚ ਸਨਸਨੀ ਫੈਲ ਗਈ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਥੋਂ ਦੀ ਮਸ਼ਹੂਰ ਟੀਵੀ ਅਦਾਕਾਰਾ ਵਿਜੇ ਚਿਤਰਾ ਦਾ ਮ੍ਰਿਤਕ ਸਰੀਰ ਹੋਟਲ ਦੇ ਇੱਕ ਕਮਰੇ ਚੋਂ ਬਰਾਮਦ ਕੀਤਾ ਗਿਆ। ਇਸ ਅਦਾਕਾਰਾ ਦੀ ਉਮਰ ਮਹਿਜ਼ 28 ਸਾਲ ਸੀ। ਇਹ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਚੇਨਈ ਦੇ ਨਸਰਪੇਟ ਵਿਖੇ ਇਕ ਹੋਟਲ ਵਿਚ। ਫਾ-ਹਾ। ਲਗਾ ਕੇ। ਖ਼ੁ-ਦ-ਕੁ-ਸ਼ੀ। ਕਰ ਲਈ। ਉਕਤ ਕਮਰੇ ਵਿੱਚੋਂ ਅਦਾਕਾਰਾ ਦਾ ਸਰੀਰ। ਲ-ਟ-ਕ-ਦਾ। ਹੋਇਆ ਪਾਇਆ ਗਿਆ।

ਕਿਹਾ ਜਾ ਰਿਹਾ ਹੈ ਕਿ ਰਾਤ ਕਰੀਬ 2:30 ਵਜੇ। ਸ਼ੂ-ਟਿੰ-ਗ। ਤੋਂ ਬਾਅਦ ਚਿਤਰਾ ਆਪਣੇ ਹੋਟਲ ਦੇ ਕਮਰੇ ਵਿਚ ਵਾਪਸ ਆਈ ਸੀ। ਇੱਥੇ ਉਹ ਚੇਨਈ ਦੇ ਇੱਕ ਵੱਡੇ ਬਿਜਨੈਸਮੈਨ ਹੇਮੰਤ ਰਵੀ ਦੇ ਨਾਲ ਰਹਿ ਰਹੀ ਸੀ ਜਿਸ ਦੇ ਨਾਲ ਉਸ ਦੀ ਮੰਗਣੀ ਹੋਈ ਸੀ। ਅਜਿਹੀਆਂ ਖ਼ਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਚਿਤਰਾ ਦਿਮਾਗੀ ਤੌਰ ਉਪਰ ਕਾਫੀ। ਪ-ਰੇ-ਸ਼ਾ-ਨ। ਚੱਲ ਰਹੀ ਸੀ।

ਇੱਕ ਸਥਾਨਕ ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਹਿੰਮਤ ਨੇ ਪੁਲਸ ਨੂੰ ਦੱਸਿਆ ਕਿ ਚਿਤਰਾ ਨਹਾਉਣ ਜਾ ਰਹੀ ਸੀ ਅਤੇ ਕਾਫੀ ਦੇਰ ਬਾਅਦ ਜਦੋਂ ਉਹ ਬਾਹਰ ਨਹੀਂ ਆਈ ਤਾਂ ਡੂਪਲੀਕੇਟ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਗਿਆ। ਦਰਵਾਜ਼ਾ ਖੋਲਦੇ ਹੀ ਉਨ੍ਹਾਂ ਨੇ ਦੇਖਿਆ ਕਿ ਚਿਤਰਾ ਸੀਲਿੰਗ ਨਾਲ। ਲ-ਟ- ਕ। ਰਹੀ ਹੈ। ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਛਾ ਗਿਆ ਹੈ। ਤਮਾਮ ਇੰਡਸਟਰੀ ਦੇ ਲੋਕਾਂ ਅਤੇ ਉਸ ਦੇ ਪ੍ਰਸ਼ੰਸਕਾਂ ਵੱਲੋਂ ਚਿਤਰਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

Check Also

6 ਸਾਲਾਂ ਬੱਚੇ ਨੂੰ 4 ਕਰੋੜ ਦੀ ਫਿਰੌਤੀ ਲਈ ਕੀਤਾ ਗਿਆ ਸੀ ਅਗਵਾ , ਕੁਝ ਹੀ ਘੰਟੇ ਬਾਅਦ ਮਿਲੀ ਲਾਸ਼

ਆਈ ਤਾਜਾ ਵੱਡੀ ਖਬਰ  ਹਰ ਘਰ ਦੇ ਵਿਚ ਜਿਥੇ ਬੱਚੇ ਉਸ ਘਰ ਦੀ ਰੌਣਕ ਹੁੰਦੇ …