Breaking News

ਸੱਸ ਨੇ ਨੂੰਹ ਦੱਬੀ ਵਿਹੜੇ ਚ- ਸੱਸ ਆਪਣੇ ਹੀ ਵਿਛਾਏ ਜਾਲ ਵਿਚ ਦੇਖੋ ਕਿਵੇਂ ਫਸ ਗਈ

ਦੇਖੋ ਕਿਵੇਂ ਫਸ ਗਈ

ਖੰਨਾ ਪੁਲਿਸ ਨੇ ਬਲਜੀਤ ਕੌਰ ਨਾਮ ਦੀ ਇੱਕ ਲੇਡੀ ਨੂੰ ਫੜ ਲਿਆ ਹੈ। ਜਾਂਚ ਦੌਰਾਨ ਜਾਣਕਾਰੀ ਮਿਲੀ ਹੈ ਕਿ ਬਲਜੀਤ ਕੌਰ ਨੇ ਕਸ਼ਮੀਰ ਸਿੰਘ ਨਾਮ ਦੇ ਇੱਕ ਵਿਅਕਤੀ ਨਾਲ ਮਿਲ ਕੇ ਨੀਦ ਦੀ ਦਵਾ ਦੇ ਕੇ ਉਸ ਦੀ ਜਾਨ ਲੈ ਲਈ ਅਤੇ ਫੇਰ ਉਸ ਨੂੰ ਵਿਹੜੇ ਵਿਚ ਹੀ ਦ-ਫ-ਨਾ ਦਿੱਤਾ। ਲੜਕੀ ਦੇ ਪਿਤਾ ਨੇ ਕਿਸੇ ਸਿਕੰਦਰ ਸਿੰਘ ਨਾਮ ਦੇ ਵਿਅਕਤੀ ਤੇ ਆਪਣੀ ਧੀ ਵਿਆਹ ਕੇ ਲੈ ਜਾਣ ਦੀ ਗੱਲ ਕਹਿ ਕੇ ਮਾਮਲਾ ਦਰਜ ਕਰਵਾਇਆ ਸੀ ਪਰ ਜਾਂਚ ਦੌਰਾਨ ਕੁਝ ਹੋਰ ਹੀ ਸਾਹਮਣੇ ਆ ਗਿਆ।

ਪੁਲੀਸ ਨੇ ਬਲਜੀਤ ਕੌਰ ਅਤੇ ਕਸ਼ਮੀਰ ਸਿੰਘ ਨੂੰ ਫ-ੜ-ਕੇ ਤਿੰਨ ਦਿਨਾਂ ਪੁਲਿਸ ਰਿ-ਮਾਂ-ਡ ਹਾਸਲ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਾਲ ਸਿੰਘ ਨਾਮ ਦੇ ਵਿਅਕਤੀ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ ਕਿ ਸਿਕੰਦਰ ਸਿੰਘ ਉਸ ਦੀ ਬੇਟੀ ਨੂੰ ਭਜਾ ਕੇ ਲੈ ਗਿਆ ਹੈ। ਪੁਲੀਸ ਅਧਿਕਾਰੀਆਂ ਦੀ ਇੱਕ ਟੀਮ ਨੇ ਜਾਂਚ ਦੌਰਾਨ ਜਾਣਕਾਰੀ ਹਾਸਿਲ ਕੀਤੀ ਕਿ ਸੱਸ ਬਲਜੀਤ ਕੌਰ ਅਤੇ ਕਸ਼ਮੀਰ ਸਿੰਘ ਨੇ ਮ੍ਰਤਕ ਨੂੰ ਨੀਂ-ਦ ਦੀਆਂ ਗੋ-ਲੀ-ਆਂ ਦੇ ਕੇ ਉਸ ਦਾ ਗਲਾ ਦ-ਬਾ ਦਿੱਤਾ।

ਉਸ ਦੀ ਮ੍ਰਤਕ ਦੇਹ ਨੂੰ ਘਰ ਦੇ ਵਿਹੜੇ ਵਿੱਚ ਹੀ ਦੱ-ਬ ਦਿੱਤਾ। ਅਧਿਕਾਰੀ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਨੇ 11 ਮਹੀਨੇ ਬਾਅਦ ਮ੍ਰਤਕ ਦੇਹ ਨੂੰ ਜ਼ਮੀਨ ਵਿਚੋਂ ਕੱਢ ਕੇ ਹੱ-ਡੀ-ਆਂ ਨੂੰ ਸਾ-ੜ ਦਿੱਤਾ ਅਤੇ ਫੇਰ ਇਸ ਨੂੰ ਪੀਸ ਕੇ ਅੰਬਾਂ ਵਾਲੇ ਖੂਹ ਵਿੱਚ ਸੁੱ-ਟ ਦਿੱਤਾ। ਪੁਲਿਸ ਨੇ ਇਨ੍ਹਾਂ ਨੂੰ ਫ-ੜ ਕੇ ਇਨ੍ਹਾਂ ਦੀ ਨਿ-ਸ਼ਾ-ਨ-ਦੇ-ਹੀ ਤੇ ਮ੍ਰਤਕਾ ਦਾ ਸੂਟ, ਸ਼ਾਲ, ਟੋਪੀ ਅਤੇ ਦਬਾਉਣ ਲਈ ਵਰਤੀ ਗਈ ਕਹੀ ਅਤੇ ਕੁਝ ਹੱਡੀਆਂ ਨਾਇਬ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਬ-ਰਾ-ਮ-ਦ ਕਰ ਲਈਆਂ ਹਨ।

ਅਧਿਕਾਰੀ ਦਾ ਕਹਿਣਾ ਹੈ ਕਿ ਇਹ ਹੱਡੀਆਂ ਡੀ.ਐਨ.ਏ. ਟੈੱਸਟ ਲਈ ਭੇਜੀਆਂ ਜਾਣਗੀਆਂ। ਪਤਾ ਲੱਗਾ ਹੈ ਕਿ ਕਸ਼ਮੀਰ ਸਿੰਘ ਨੂੰ ਕੁਝ ਨਕਦੀ ਵੀ ਦਿੱਤੀ ਗਈ ਹੈ। ਮ੍ਰਤਕਾ ਦੀ ਜਾਨ ਜਾਣ ਤੋਂ 7-8 ਮਹੀਨੇ ਬਾਅਦ ਉਸ ਦੇ ਪਤੀ ਨੇ ਵਿਆਹ ਕਰਵਾ ਲਿਆ। ਪੁਲੀਸ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਮ੍ਰਤਕਾ ਦੇ ਪਤੀ ਦਾ ਕੀ ਰੋਲ ਹੈ। ਅਧਿਕਾਰੀ ਅਨੁਸਾਰ ਉਨ੍ਹਾਂ ਨੇ ਬਲਜੀਤ ਕੌਰ ਅਤੇ ਕਸ਼ਮੀਰ ਸਿੰਘ ਨੂੰ ਫ-ੜ-ਕੇ ਇਨ੍ਹਾਂ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦਾ ਤਿੰਨ ਦਿਨ ਦਾ ਪੁਲੀਸ ਰਿ-ਮਾਂ-ਡ ਹਾਸਿਲ ਕਰ ਲਿਆ ਗਿਆ ਹੈ।

Check Also

ਕੁੜੀ ਨੇ ਕਰਵਾਈ ਸੀ ਲਵ ਮੈਰਿਜ , ਪਰ ਵਿਆਹ ਤੋਂ ਬਾਅਦ ਖੁੱਲ੍ਹਿਆ ਅਜਿਹਾ ਭੇਤ ਪੈਰੋਂ ਹੇਠੋਂ ਖਿਸਕੀ ਜ਼ਮੀਨ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਇਹ ਸੋਚਦੀ ਹੈ …