Breaking News

ਸੁਸ਼ਾਂਤ ਦੀ CBI ਜਾਂਚ ਦੀ ਖਬਰ ਦੇਖਣ ਤੋਂ ਬਾਅਦ ਇਸ ਨੇ ਦੇ ਦਿੱਤੀ ਆਪਣੀ ਜਾਨ

ਆਈ ਤਾਜਾ ਵੱਡੀ ਖਬਰ

ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਦੋ ਮਹੀਨਿਆਂ ਤੋਂ ਜਿਆਦਾ ਸਮਾਂ ਹੋ ਗਿਆ ਹੈ ਪਰ ਰੋਜਾਨਾ ਹੀ ਉਸਦੀ ਮੌਤ ਦੇ ਸੰਬੰਧ ਵਿਚ ਕੋਈ ਨਾ ਕੋਈ ਖਬਰ ਆ ਰਹੀ ਹੈ। ਹੁਣ ਇਸ ਮਾਮਲੇ ਦੀ ਜਾਂਚ ਇੰਡੀਆ ਦੀ ਸਭ ਤੋਂ ਵੱਡੀ ਜਾਂਚ ਏਜੇਂਸੀ ਸੀ ਬੀ ਆਈ ਕਰ ਰਹੀ ਹੈ ਕਿਓਂ ਕੇ ਲੋਕਾਂ ਨੂੰ ਨਹੀਂ ਲਗਦਾ ਕੇ ਸੁਸ਼ਾਂਤ ਸਿੰਘ ਰਾਜਪੂਤ ਅਜਿਹਾ ਖੁਦ ਕੀਤਾ ਸੀ। ਹੁਣ ਇੱਕ ਹੋਰ ਖਬਰ ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜ ਗਈ ਹੈ।

ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀਆਂ ਇਨ੍ਹੀਂ ਦਿਨੀਂ ਚੱਲ ਰਹੀਆਂ CBI ਦੀਆਂ ਖ਼ਬਰਾਂ ਤੋਂ ਦੁਖੀ ਹੋ ਕੇ ਰਾਜਸਥਾਨ ਦੇ ਚਿਤੌੜਗੜ੍ਹ ਸ਼ਹਿਰ ‘ਚ ਇਕ ਮੁੰਡੇ ਵਲੋਂ। ਖ਼ੁ -ਦ ਕੁ ਸ਼ੀ। ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਦੇ ਮੀਨਾਪਾੜਾ ਵਾਸੀ ਤੁਸ਼ਾਰ ਨੇ ਆਪਣੇ ਹੀ ਘਰ ਵਿਚ ਅਜਿਹਾ ਕੀਤਾ , ਜਿਸ ਦੀ ਜਾਂਚ ਲਈ ਅੱਜ ਕੋਤਵਾਲੀ ਥਾਣਾ ਮੁਖੀ ਤੁਲਸੀਰਾਮ ਮੌਕੇ ‘ਤੇ ਪਹੁੰਚੇ।

ਘਟਨਾ ਦੇ ਸਮੇਂ ਘਰ ਵਿਚ ਮੌਜੂਦ 13 ਸਾਲਾ ਭੈਣ ਨੇ ਪੁਲਸ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਉਹ ਟੈਲੀਵਿਜ਼ਨ ‘ਤੇ ਨਿਊਜ਼ ਚੈਨਲ ‘ਤੇ ਚੱਲ ਰਹੀ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਨਾਲ CBIਸੰਬੰਧਤ ਖ਼ਬਰਾਂ ਵੇਖ ਰਿਹਾ ਸੀ ਅਤੇ ਇਸ ਦੇ ਕੁਝ ਦੇਰ ਬਾਅਦ ਉਹ ਆਪਣੇ ਕਮਰੇ ਵਿਚ ਗਿਆ ਅਤੇ ਖ਼ੁਦ ਨੂੰ ਅੰਦਰੋਂ ਬੰਦ ਕਰ ਲਿਆ।

ਭੈਣ ਨੇ ਦੱਸਿਆ ਕਿ ਬਹੁਤ ਦੇਰ ਤੱਕ ਜਦੋਂ ਭਰਾ ਬਾਹਰ ਨਹੀਂ ਆਇਆ ਤਾਂ ਉਸ ਨੇ ਖਿੜਕੀ ਤੋਂ ਦੇਖਿਆ ਤਾਂ ਅੰਦਰ। ਲ – ਟਕਦਾ। ਹੋਇਆ ਨਜ਼ਰ ਆਇਆ। ਇਹ ਵੇਖ ਕੇ ਉਸ ਨੇ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਆ ਕੇ ਉਸ ਨੂੰ ਉਤਾਰਿਆ। ਉਸ ਸਮੇਂ ਮੁੰਡੇ ਦੇ ਪਿਤਾ ਜੋ ਕਿ ਬੈਂਕ ‘ਚ ਗਾਰਡ ਹਨ, ਡਿਊਟੀ ‘ਤੇ ਗਏ ਹੋਏ ਸਨ, ਜਦਕਿ ਮਾਂ ਕਿਸੀ ਗਊਸ਼ਾਲਾ ਦੇ ਬਾਹਰ ਘਾਹ ਵੇਚਣ ਗਈ ਹੋਈ ਸੀ। ਬਾਅਦ ਵਿਚ ਪਰਿਵਾਰ ਵਾਲਿਆਂ ਨੂੰ। ਲਾ -ਸ਼। ਉਨ੍ਹਾਂ ਨੂੰ ਸੌਂਪ ਦਿੱਤੀ ਗਈ।ਦੱਸਣਯੋਗ ਹੈ ਕਿ ਮੰਨੇ-ਪ੍ਰਮੰਨੇ ਅਭਿਨੇਤਾ ਅਤੇ ਬਾਲੀਵੁੱਡ ਇੰਡਸਟਰੀ ‘ਚ ਆਪਣੀ ਖ਼ਾਸ ਪਹਿਚਾਣ ਬਣਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਬੀਤੀ 14 ਜੂਨ 2020 ਨੂੰ। ਖ਼ੁ -ਦ -ਕੁ -ਸ਼ੀ। ਕਰ ਲਈ ਸੀ।

Check Also

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ  ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। …