Breaking News

ਸੁਸ਼ਾਂਤ ਦੀ ਮੌਤ ਦੇ ਕਰਕੇ ਹੁਣ ਵਾਪਰ ਗਿਆ ਇਹ ਕਹਿਰ ਛਾਇਆ ਸੋਗ – ਤਾਜਾ ਵੱਡੀ ਖਬਰ

ਹੁਣ ਵਾਪਰ ਗਿਆ ਇਹ ਕਹਿਰ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਢੇਡ ਮਹੀਨਾ ਹੋ ਚਲਿਆ ਹੈ ਪਰ ਇਹ ਮਾਮਲਾ ਹਜੇ ਵੀ ਪੂਰੀ ਤਰਾਂ ਨਾਲ ਭਖਿਆ ਹੋਇਆ ਹੈ। ਰੋਜਾਨਾ ਹੀ ਇਸ ਮਾਮਲੇ ਤੇ ਕਈ ਖੁਲਾਸੇ ਹੋ ਰਹੇ ਹਨ। ਪਰ ਹੁਣ ਇਕ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਅਤੇ ਦੁਖੀ ਹੋ ਰਿਹਾ ਹੈ।

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ‘ਚ 13 ਸਾਲਾ ਵਿਦਿਆਰਥਣ ਨੇ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਹੋ ਕੇ। ਫਾ -ਹਾ। ਲਗਾ ਕੇ। ਜਾ-ਨ। ਦੇ ਦਿੱਤੀ। ਦੁਰਗ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਭਿਲਾਈ ਨਗਰ ਥਾਣਾ ਖੇਤਰ ਦੇ ਅਧੀਨ ਸੈਕਟਰ 7 ‘ਚ ਆਪਣੇ ਘਰ ‘ਚ 7ਵੀਂ ਦੀ ਵਿਦਿਆਰਥਣ ਨੇ। ਖੁ ਦ ਕੁਸ਼ੀ। ਕਰ ਲਈ ਹੈ।

ਭਿਲਾਈ ਨਗਰ ਪੁਲਸ ਥਾਣੇ ਦੇ ਥਾਣੇਦਾਰ ਤ੍ਰਿਨਾਥ ਤ੍ਰਿਪਾਠੀ ਨੇ ਦੱਸਿਆ ਕਿ ਪੁਲਸ ਨੂੰ ਵਿਦਿਆਰਥਣ ਦੇ ਕਮਰੇ ‘ਚੋਂ ਇਕ ਚਿੱਠੀ ਬਰਾਮਦ ਹੋਈ ਹੈ, ਜਿਸ ‘ਚ ਉਸ ਨੇ ਕਿਹਾ ਹੈ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਹੈ ਅਤੇ ਇਸ ਲਈ ਇਹ ਕਦਮ ਚੁੱਕ ਰਹੀ ਹੈ।ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਰਾਜਪੂਤ ਦੀ ਪ੍ਰਸ਼ੰਸਕ ਸੀ ਅਤੇ ਉਹ ਉਸ ਦੀਆਂ ਫਿਲਮਾਂ ਦੇਖਿਆ ਕਰਦੀ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਜਦੋਂ ਕੁੜੀ ਦੇ ਪਿਤਾ ਆਪਣੀ ਪਤਨੀ ਅਤੇ ਹੋਰ ਬੱਚਿਆਂ ਨਾਲ ਕਿਤੇ ਗਏ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਬੇਟੀ ਟੈਲੀਵਿਜ਼ਨ ‘ਚ ਸੁਸ਼ਾਂਤ ਦੀ ਫਿਲਮ ‘ਛਿਛੋਰੇ’ ਦੇਖ ਰਹੀ ਸੀ ਅਤੇ ਉਸ ਨੇ ਉਨ੍ਹਾਂ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਰਿਵਾਰ ਨਾਲ ਵਾਪਸ ਘਰ ਆਏ ਤਾਂ ਬੇਟੀ ਨੂੰ ਪੱਖੇ ਨਾਲ। ਲ ਟਕਿਆ। ਦੇਖਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …