Breaking News

ਸਾਵਧਾਨ – ਪੰਜਾਬ ਇਥੇ ਬਚੇ ਨੂੰ ਇਸ ਤਰਾਂ ਬੋਰੀ ਚ ਪਾ ਕੇ ਕੀਤਾ ਜਾ ਰਿਹਾ ਸੀ ਏਦਾਂ

ਆਈ ਤਾਜਾ ਵੱਡੀ ਖਬਰ

ਇਨਸਾਨ ਇਕ ਸਮਾਜਿਕ ਪ੍ਰਾਣੀ ਹੈ ਅਤੇ ਉਸ ਨੂੰ ਚੰਗੇ ਅਤੇ ਮਾ- ੜੇ ਦੋਹਾਂ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੱਜ ਦੇ ਦੌਰ ਦੇ ਵਿਚ ਮਾੜੇ ਹਾਲਾਤ ਕੁਝ ਜ਼ਿਆਦਾ ਹੀ ਮਾ- ਰੂ ਅਸਰ ਦੇ ਫੈਲ ਰਹੇ ਹਨ। ਇਨ੍ਹਾਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਫੈਲਾਇਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਵਿਚ ਮਾਹੌਲ ਤ-ਣਾ-ਅ ਗ੍ਰ ਸ ਤ ਹੋ ਜਾਂਦਾ ਹੈ। ਪਰ ਅਜੋਕੇ ਸਮੇਂ ਦੇ ਵਿਚ ਇਹ ਸਮਾਜ ਵਿਰੋਧੀ ਅਨਸਰ ਇੰਨੇ ਜ਼ਿਆਦਾ ਬੇਖੌਫ਼ ਹੋ ਚੁੱਕੇ ਹਨ ਕਿ ਇਹਨਾਂ ਵੱਲੋਂ ਦਿਨ ਦਿਹਾੜੇ ਹੀ ਕਈ ਤਰਾਂ ਦੀਆਂ ਵਾਰਦਾਤਾਂ ਨੂੰ ਅੰ-ਜਾ-ਮ ਦਿੱਤਾ ਜਾਣ ਲੱਗ ਪਿਆ ਹੈ।

ਅਜਿਹੀ ਹੀ ਇਕ ਵਾਰਦਾਤ ਪੰਜਾਬ ਦੇ ਕਾਦੀਆਂ ਵਿਖੇ ਵਾਪਰੀ ਜਿਸ ਨੇ ਸਥਾਨਕ ਲੋਕਾਂ ਨੂੰ ਚਿੰਤਾ ਦੇ ਵਿਚ। ਡੋ- ਬ। ਦਿੱਤਾ। ਮਿਲ ਰਹੀ ਜਾਣਕਾਰੀ ਮੁਤਾਬਕ ਇੱਥੋਂ ਦੇ ਇਲਾਕੇ ਹਰਚੋਵਾਲ ਦੇ ਰਹਿਣ ਵਾਲੇ ਇਕ 10 ਸਾਲਾ ਲੜਕੇ ਨੂੰ ਦਿਨ ਦਿਹਾੜੇ ਹੀ। ਅ-ਗ-ਵਾ। ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਨਾਕਾਮ ਹੋ ਗਈ। ਜਿਸ ਤਹਿਤ ਇਕ 10 ਸਾਲਾ ਬੱਚਾ ਗੁਰਸੁਖਮਨ ਪ੍ਰੀਤ ਸਿੰਘ ਪੁੱਤਰ ਗੁਰਵੰਤ ਸਿੰਘ ਬੀਤੇ ਕੱਲ੍ਹ ਸ਼ਾਮੀ 6 ਵਜੇ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਅਚਾਨਕ ਹੀ

ਇਕ ਮੋਟਰ ਸਾਈਕਲ ਉਪਰ ਦੋ ਸਵਾਰ ਆਏ ਅਤੇ ਗੁਰਸੁਖਮਨ ਪ੍ਰੀਤ ਨੂੰ ਆਪਣੇ ਕੋਲ ਬੁਲਾਕੇ ਉਸ ਦੇ ਪਿਤਾ ਦਾ ਮੋਬਾਇਲ ਨੰਬਰ ਪੁੱਛਣ ਲੱਗੇ। ਜਦੋਂ ਬੱਚੇ ਨੇ ਉਨ੍ਹਾਂ ਨੂੰ ਦੱਸਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਗੁਰਸੁਖਮਨ ਪ੍ਰੀਤ ਦੇ ਮੂੰਹ ਉੱਪਰ ਬੋਰੀ ਪਾ ਕੇ ਉਸ ਨੂੰ। ਜ਼-ਬ-ਰ-ਦ-ਸ-ਤੀ। ਮੋਟਰ ਸਾਈਕਲ ਤੇ ਬਿਠਾ ਲਿਆ। ਪਰ ਇਸ। ਅ-ਗ-ਵਾ। ਕਰਨ ਦੀ ਘਟਨਾ ਦੌਰਾਨ ਇਹਨਾਂ ਦਾ ਮੋਟਰ ਸਾਈਕਲ ਹੀ ਸਟਾਰਟ ਨਹੀਂ ਹੋਇਆ ਜਿਸ ਕਾਰਨ ਗੁਰਸੁਖਮਨ ਪ੍ਰੀਤ ਇੰਨ੍ਹਾਂ ਦੇ

ਚੁੰ-ਗ-ਲ ਵਿੱਚੋਂ ਭੱਜਣ ਵਿਚ ਸਫਲ ਹੋ ਗਿਆ। ਜਦੋਂ ਉਹ ਆਪਣੇ ਘਰ ਵਾਪਸ ਪੁੱਜਾ ਤਾਂ ਉਸ ਨੇ ਸਾਰੀ ਘਟਨਾ ਨੂੰ ਆਪਣੇ ਮਾਤਾ ਪਿਤਾ ਦੇ ਸਾਹਮਣੇ ਰੱਖਿਆ। ਉਸ ਦੇ ਮਾਤਾ ਪਿਤਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਦੀ ਘਟਨਾ ਪੁਲਿਸ ਚੌਕੀ ਹਰਚੋਵਾਲ ਨੂੰ ਦਿੱਤੀ। ਇਸ ਸਬੰਧੀ ਮਾਮਲਾ ਦਰਜ ਕਰਦੇ ਹੋਏ ਪੁਲਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋ-ਸ਼ੀ-ਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।

Check Also

6 ਸਾਲਾਂ ਬੱਚੇ ਨੂੰ 4 ਕਰੋੜ ਦੀ ਫਿਰੌਤੀ ਲਈ ਕੀਤਾ ਗਿਆ ਸੀ ਅਗਵਾ , ਕੁਝ ਹੀ ਘੰਟੇ ਬਾਅਦ ਮਿਲੀ ਲਾਸ਼

ਆਈ ਤਾਜਾ ਵੱਡੀ ਖਬਰ  ਹਰ ਘਰ ਦੇ ਵਿਚ ਜਿਥੇ ਬੱਚੇ ਉਸ ਘਰ ਦੀ ਰੌਣਕ ਹੁੰਦੇ …