Breaking News

ਸਾਵਧਾਨ ਗੱਡੀਆਂ ਕਾਰਾਂ ਵਾਲਿਆਂ ਲਈ 2 ਮਹੀਨਿਆਂ ਦਾ ਹੋਇਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਟਰਾਂਸਪੋਰਟ ਨੂੰ ਲੈ ਕੇ ਬਹੁਤ ਰਾਹਤ ਵਾਲੀ ਖ਼ਬਰ ਉਨ੍ਹਾਂ ਵਾਹਨ ਚਾਲਕਾਂ ਲਈ ਜਿਨ੍ਹਾਂ ਨੇ ਅੱਜ ਤੱਕ ਆਪਣੇ ਵਾਹਨ ਦੀ ਨੰਬਰ ਪਲੇਟ ਲਗਵਾਉਣ ਵਿਚ ਦੇਰੀ ਕੀਤੀ ਸੀ। ਕਿਉਂਕਿ ਕੋਵਿਡ 19 ਦੇ ਚਲਦੇ ਹੋਏ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਹੁਣ ਟਰਾਂਸਪੋਰਟ ਮੰਤਰੀ ਨੇ ਲੋਕਾਂ ਨੂੰ ਹਾਈ ਸਿਕਿਓਰਟੀ ਨੰਬਰ ਪਲੇਟਾਂ ਲਗਵਾਉਣ ਲਈ ਦੋ ਮਹੀਨੇ ਹੋਰ ਸਮਾਂ ਦੇ ਦਿੱਤਾ ਹੈ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਨੰਬਰ ਪਲੇਟਾਂ ਲਗਵਾਉਣ ਵਿਚ ਦੇਰੀਂ ਕੀਤੀ ਸੀ। ਉਹ ਹੁਣ ਦੋ ਮਹੀਨਿਆਂ ਦੇ ਵਿੱਚ ਆਪਣੇ ਵਾਹਨ ਦੀਆਂ ਨੰਬਰ ਪਲੇਟਾਂ ਲਗਵਾ ਸਕਦੇ ਹਨ। ਟਰਾਂਸਪੋਰਟ ਮੰਤਰੀ ਵੱਲੋ ਹੁਣ ਲੋਕਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋ ਐਚ ਐਸ ਆਰ ਪੀ (ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ) ਲਗਵਾਉਣ ਸਬੰਧੀ ਅਪੀਲ ਕੀਤੀ ਗਈ ਹੈ।ਕਿਉਂਕਿ covid 19 ਨਾਲ ਪੈਦਾ ਹੋਈ ਸਥਿਤੀ ਦੇ ਬਾਵਜੂਦ ਵੀ 5 ਲੱਖ ਤੋਂ ਵੱਧ ਵਾਹਨ ਮਾਲਕਾਂ ਨੇ ਪਲੇਟਾਂ ਲਗਵਾਉਣ ਲਈ ਅਰਜੀ ਦਿੱਤੀ ਹੈ।

ਇਹ ਨੰਬਰ ਪਲੇਟਾਂ ਲਗਾਉਣ ਦੀ ਪ੍ਰਕਿਰਿਆ ਅਗਲੇ 2 ਮਹੀਨੇ ਤੱਕ ਜਾਰੀ ਰਹੇਗੀ ਤੇ ਕੋਰੋਨਾ ਮਹਾਂਮਰੀ ਦੇ ਚਲਦਿਆਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਲੱਗਭੱਗ 4.25 ਲੱਖ ਵਾਹਨ ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾ ਦਿੱਤੀਆਂ ਗਈਆਂ ਹਨ । ਜਿੱਥੇ ਇਸ ਖ਼ਬਰ ਕਾਰਨ covid-19 ਦੀ ਮਹਾਂਮਾਰੀ ਵਿੱਚ ਵਾਹਨ ਚਾਲਕਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ, ਉਥੇ ਹੀ ਅਰਜ਼ੀ ਦਾਖਲ ਕਰਨ ਵਿੱਚ ਕਾਫੀ ਵਾਧਾ ਹੋਇਆ ਹੈ।

ਇਸ ਸਮੇਂ ਕੋਵੀਡ 19 ਦੇ ਨਾਲ ਪੈਦਾ ਹੋਈ ਸਥਿਤੀ ਦੇ ਬਾਵਜੂਦ ਵੀ 5 ਲੱਖ ਦੋ ਵੱਧ ਵਾਹਨ ਮਾਲਕਾਂ ਨੇ ਪਲੇਟਾਂ ਲਗਵਾਉਣ ਲਈ ਅਰਜ਼ੀ ਦਿੱਤੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕੀ ,ਇਹ ਆਨਲਾਈਨ ਬੂਕਿੰਗ ਪ੍ਰਣਾਲੀ ਅਤੇ ਘਰਾਂ ਵਿਚ ਹੀ ਨੰਬਰ ਪਲੇਟਾਂ ਲਗਵਾਉਣ ਦੀ ਸਹੂਲਤ ਨਾਲ ਸੰਭਵ ਹੋਇਆ ਹੈ। ਟਰਾਂਸਪੋਰਟ ਮੰਤਰੀ ਵੱਲੋ ਲੋਕਾਂ ਨੂੰ ਦੋ ਮਹੀਨਿਆਂ ਦੀ ਮੋਹਲਤ ਹੋਰ ਦੇ ਦਿੱਤੀ ਗਈ ਹੈ। ਤਾਂ ਜੋ ਉਹ ਆਪਣੇ ਵਾਹਨ ਦੀਆਂ ਹਾਈ ਸਿਕਿਓਰਟੀ ਨੰਬਰ ਪਲੇਟਾਂ ਇਨ੍ਹਾਂ 2 ਮਹੀਨਿਆਂ ਵਿਚ ਬਿਨ੍ਹਾਂ ਕਿਸੇ ਦੇਰੀ ਲਗਵਾ ਸਕਣ।

Check Also

ਪੰਜਾਬ ਚ ਆਉਣ ਵਾਲੇ ਦਿਨਾਂ ਚ ਪਵੇਗਾ ਮੀਂਹ, ਹੋਇਆ ਅਲਰਟ ਜਾਰੀ

ਆਈ ਤਾਜਾ ਵੱਡੀ ਖਬਰ  ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲ ਲਈ ਹੈ , …