Breaking News

ਸਹੇਲੀਆਂ ਨਾਲ ਗਈ ਕੁੜੀ ਨੂੰ, ਇਸ ਤਰਾਂ ਮਿਲੀ ਮੌਤ ਸਾਰੇ ਪਾਸੇ ਛਾ ਗਿਆ ਸੋਗ

ਕੁੜੀ ਨੂੰ ਇਸ ਤਰਾਂ ਮਿਲੀ ਮੌਤ

ਦੁਨੀਆਂ ਤੇ ਇਹ ਕੋਈ ਨਹੀਂ ਜਾਣਦਾ ਕੇ ਉਸ ਨੂੰ ਮੌਤ ਕਦੋਂ ਅਤੇ ਕਿਥੇ ਮਿਲਣੀ ਹੈ ਅਜਿਹਾ ਹੀ ਭਾਣਾ ਪੰਜਾਬ ਦੇ ਅੰਮ੍ਰਿਤਸਰ ਚ ਵਾਪਰਿਆ ਹੈ। ਇਸ ਖਬਰ ਦੇ ਆਉਣ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਥਾਣਾ ਛੇਹਰਟਾ ਦੇ ਸੰਧੂ ਕਾਲੋਨੀ ਨੇੜੇ ਬੀ.ਆਰ.ਟੀ.ਐੱਸ. ਸਟੇਸ਼ਨ ਨੇੜੇ ਬੱਸ ’ਚੋਂ ਉਤਰ ਕੇ ਸੜਕ ਪਾਰ ਕਰ ਰਹੀਆਂ ਤਿੰਨ ਕੁੜੀਆਂ ਨੂੰ ਇਕ ਟੈਂਪੂ ਚਾਲਕ ਨੇ, ਟੱ -ਕਰ- ਦੇ ਦਿੱਤੀ। ਇਸ ਦੌਰਾਨ ਇਕ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਈਆਂ। ਕੁੜੀ ਦੀ ਪਛਾਣ ਗੁਰਕੀਰਤ ਕੌਰ (24) ਵਾਸੀ ਆਬਾਦੀ ਬੇਗੋਵਾਲ ਵੇਰਕਾ ਦੇ ਰੂਪ ’ਚ ਹੋਈ ਹੈ ਜਦਕਿ ਜ਼ਖਮੀਆਂ ਦੀ ਪਛਾਣਾ ਪੂਜਾ ਅਤੇ ਜੋਤੀ ਵਾਸੀ ਵੇਰਕਾ ਦੇ ਰੂਪ ’ਚ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਟੈਂਪੂ ਚਾਲਕ ਖ਼ਿ ਲ -ਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਟੈਂਪੂ ਨੂੰ ਵੀ ਕਾ – ਬੂ ’ਚ ਲੈ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਕੀਰਤ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਆਪਣੀਆਂ ਦੋਵਾਂ ਸਹੇਲੀਆਂ ਨਾਲ ਛੇਹਰਟਾ ’ਚ ਇਕ ਕਾਲ ਸੈਂਟਰ ਕੰਮ ਕਰਦੀਆਂ ਸੀ। ਜਦੋਂ ਉਹ ਬੱਸ ’ਚੋਂ ਉਤਰ ਕੇ ਸੜਕ ਪਾਰ ਕਰ ਕਾਲ ਸੈਂਟਰ ’ਚ ਜਾਣ ਲੱਗੀਆਂ ਤਾਂ ਪਿੱਛੋ ਆ ਰਹੇ ਇਕ ਟੈਂਪੂ ਨੇ ਉਨ੍ਹਾਂ ਨੂੰ, ਟੱ -ਕ- ਰ ਦੇ ਦਿੱਤੀ, ਜਿਸ ਕਾਰਨ ਗੁਰਕੀਰਤ ਦੀ ਮੌਕੇ ’ਤੇ ਮੌਤ ਹੋ ਗਈ। ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …