Breaking News

ਸਜ ਵਿਆਹੀ ਕੁੜੀ ਨੂੰ ਘਰ ਦੇ ਅੰਦਰ ਮਿਲੀ ਇਸ ਤਰਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਐਸੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ, ਜਿਸ ਤੇ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿੱਥੇ covid 19 ਨਾਲ ਮੌਤਾਂ ਦੀ ਖ਼ਬਰ ਮਿਲਦੀ ਰਹੀ ਹੈ। ਉੱਥੇ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾ ਤਾਰ ਮਿਲ ਰਹੀਆਂ ਹਨ।

ਇੱਥੇ ਹੀ ਬੱਸ ਨਹੀਂ ਹਜ਼ਾਰਾਂ ਦੀ ਸੜਕ ਹਾਦਸਿਆਂ ਦੇ ਵਿੱਚ, ਜਾ ਬਹੁਤ ਸਾਰੇ ਵਿਆਹਾਂ ਤੇ ਹੋਏ ਹਾਦਸਿਆਂ ਵਿਚ ਲੋਕਾਂ ਦੀ ਜਾਨ ਜਾਣ ਦੀਆਂ ਖ਼ਬਰਾਂ ਆਏ ਦਿਨ ਸੁਣਨ ਨੂੰ ਮਿਲ ਰਹੀਆਂ ਹਨ। ਇਸ ਤਰ੍ਹਾ ਖਬਰ ਜੋ ਖੁਸ਼ੀਆਂ ਨੂੰ ਗਮੀ ਵਿੱਚ ਬਦਲ ਦਿੰਦੀ ਹੈ ਉਸ ਖਬਰ ਨੂੰ ਸੁਣ ਕੇ ਸਭ ਦੇ ਰੌਂ-ਗ- ਟੇ ਖੜ੍ਹੇ ਹੋ ਜਾਂਦੇ ਹਨ। ਅਜਿਹਾ ਹੀ ਹਾਦਸਾ ਵਾਪਰਿਆ ਹੈ ਇਕ ਵਿਆਹੁਤਾ ਨੌਜਵਾਨ ਕੁੜੀ ਦੇ ਨਾਲ, ਜਿਸ ਦੀ ਮੌਤ ਨਾਲ ਸੋਗ ਛਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭੰਗਲ ਕਲਾ ਦੀ ਹੈ। ਜਿੱਥੇ ਇਕ ਵਿਆਹੁਤਾ ਲੜਕੀ ਵੱਲੋਂ। ਖੁ-ਦ-ਕੁ-ਸ਼ੀ। ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਨਵਜੋਤ ਕੌਰ ਪੁੱਤਰੀ ਬਚਿੱਤਰ ਪਾਲ ਵਾਸੀ ਪਿੰਡ ਭੰਗਲ ਕਲਾਂ ਦੇ ਤੌਰ ਤੇ ਹੋਈ ਹੈ। ਜਿਸ ਦਾ ਵਿਆਹ ਪਿੰਡ ਕਰਿਆਮ ਨਵਾਂ ਸ਼ਹਿਰ ਦੇ ਪ੍ਰਦੀਪ ਕੁਮਾਰ ਪੁੱਤਰ ਮਨੋਜ ਕੁਮਾਰ ਨਾਲ 8 ਮਹੀਨੇ ਪਹਿਲਾਂ ਹੋਇਆ ਸੀ ।

ਵਿਆਹ ਤੋਂ ਬਾਅਦ ਹੀ ਨਵਜੋਤ ਕੌਰ ਨੂੰ ਸਹੁਰਾ ਪਰਿਵਾਰ ਵੱਲੋਂ। ਪ੍ਰੇ-ਸ਼ਾ- ਨ। ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਜਿਸਦੇ ਚਲਦੇ ਹੋਏ ਨਵਜੋਤ ਕੌਰ ਨੇ ਅਜਿਹਾ ਕਦਮ ਚੁੱਕ ਲਿਆ। ਪਿਤਾ ਬਚਿੱਤਰ ਪਾਲ ਨੇ ਦੱਸਿਆ ਕਿ ਉਸ ਦੀ ਸੱਸ, ਸਹੁਰੇ ਤੇ ਪਤੀ ਵੱਲੋਂ ਰੋਜ਼ਾਨਾ ਹੀ ਦਹੇਜ ਦੀ ਮੰਗ ਕਰਕੇ ਉਸ ਨੂੰ ਪ੍ਰੇ-ਸ਼ਾ- ਨ ਕੀਤਾ ਜਾਂਦਾ ਸੀ। ਇਸ ਸਬੰਧੀ ਨਵਜੋਤ ਕੌਰ ਵੱਲੋਂ ਆਪਣੇ ਮਾਪਿਆਂ ਨੂੰ ਕਈ ਵਾਰ ਦੱਸਿਆ ਜਾ ਚੁਕਿਆ ਸੀ।

ਮਾਪਿਆਂ ਵੱਲੋਂ ਸ਼ਿ-ਕਾ-ਇ-ਤ ਦਰਜ ਕਰਵਾਈ ਗਈ ਹੈ ਕਿ ਨਵਜੋਤ ਕੌਰ ਨੂੰ ਸਹੁਰਾ ਪਰਿਵਾਰ ਵੱਲੋਂ। ਖ਼ੁ-ਦ-ਕੁ-ਸ਼ੀ। ਕਰਨ ਲਈ ਮ-ਜ-ਬੂ-ਰ ਕੀਤਾ ਗਿਆ ਹੈ। ਪੁਲੀਸ ਵੱਲੋਂ ਪਤੀ, ਸਹੁਰੇ ਅਤੇ ਸੱਸ ਦੇ ਖਿਲਾਫ ਐੱਫ ਆਈ ਆਰ ਨੰਬਰ 96 ਮਿਤੀ 7/12/2020 ਦੇ ਅੰਡਰ ਸੈਕਸ਼ਨ 304B 34 IPC ਜੇਕਰ ਉਹ ਦੋ-ਸ਼ੀ- ਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।

Check Also

ਵਿਆਹ ਦੇ ਮਹਿਜ 4 ਦਿਨ ਬਾਅਦ ਹੀ ਲਾੜੀ ਨੇ ਕੀਤਾ ਅਜਿਹਾ ਕਾਰਾ, ਪਰਿਵਾਰ ਦੀਆਂ ਖੁਸ਼ੀਆਂ ਵਿਚ ਹੋਈ ਜੱਗੋਂ ਤੇਰਵੀ

ਤਾਜਾ ਵੱਡੀ ਖਬਰ  ਸਮੇਂ ਸਮੇਂ ਤੇ ਜਿੱਥੇ ਧੋਖਾ-ਧੜੀ ਵਰਗੇ ਮਾਮਲਿਆਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ …