Breaking News

ਵਿਦੇਸ਼ ਚ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ ਕੇ ਦੇਖ ਗੋਰੇ ਵੀ ਰੋਏ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੌਰੇ ਕਿੰਨੀਆਂ ਅਰਦਾਸਾਂ ਕਰਕੇ ਮਾਪੇ ਪੁੱਤਰਾਂ ਨੂੰ ਮਜਬੂਰੀ ਵਸ ਵਿਦੇਸ਼ਾਂ ਨੂੰ ਭੇਜਦੇ ਹਨ ਕੇ ਕਦੋਂ ਓਹਨਾ ਦਾ ਪੁੱਤ ਪਕਾ ਹੋ ਕੇ ਆਵੇਗਾ ਅਤੇ ਓਹਨਾ ਦੀਆਂ ਰੀਝਾਂ ਪੂਰੀਆਂ ਕਰੇਗਾ। ਪਰ ਕਈ ਵਾਰ ਕਿਸਮਤ ਵਿਚ ਕੁਝ ਹੋਰ ਹੀ ਲਿਖਿਆ ਹੁੰਦਾ ਹੈ ਜਿਸ ਬਾਰੇ ਸੋਚ ਕੇ ਵੀ ਮਨ ਕੰਬ ਜਾਂਦਾ ਹੈ। ਅਜਿਹੀ ਹੀ ਮਾੜੀ ਖਬਰ ਵਿਦੇਸ਼ ਤੋਂ ਪੰਜਾਬ ਲਈ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਨੇੜੇ ਟਰਾਲੇ ਦੇ ਹਾ ਦ ਸਾ ਗ੍ਰ ਸ lਤ ਹੋਣ ਤੋਂ ਬਾਅਦ ਅਚਾਨਕ ਟਰਾਲੇ ਨੂੰ ਅੱਗ ਲੱਗਣ ਕਾਰਨ ਹਲਕਾ ਭੁਲੱਥ ਦੇ ਪਿੰਡ ਨੰਗਲ ਲੁਬਾਣਾ ਦੇ 28 ਸਾਲਾਂ ਨੌਜਵਾਨ ਸੁਖਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਸਬੰਧੀ ਦੇ ਪਿਤਾ ਪਿਸ਼ੌਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਏਜੰਟ ਰਾਹੀਂ 24 ਲੱਖ ਲਗਾ ਕੇ ਡੌਂ lਕੀ ਰਾਹੀਂ ਅਮਰੀਕਾ ਗਿਆ ਸੀ। ਜੋ ਹਾਲੇ ਅਮਰੀਕਾ ਵਿੱਚ ਕੱਚਾ ਸੀ ਤੇ ਉਸ ਦੇ ਪੱਕੇ ਹੋਣ ਦੀ ਤਰੀਕ ਅਕਤੂਬਰ ਮਹੀਨੇ ਦੀ ਸੀ । ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਪੁੱਤਰ ਸੁਖਵਿੰਦਰ ਸਿੰਘ ਟੈਕਸੀ ਚਲਾਉਂਦਾ ਸੀ ਤੇ ਪਿਛਲੇ ਇੱਕ ਸਾਲ ਤੋਂ ਟਰਾਲਾ ਚਲਾ ਰਿਹਾ ਸੀ ।

ਹੁਣ ਸੁਖਿੰਦਰ ਕੈਲੀਫੋਰਨੀਆ ਤੋਂ ਨਿਊਯਾਰਕ ਜਾ ਰਿਹਾ ਸੀ ਕਿ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਤੜਕਸਾਰ ਚਾਰ ਵਜੇ ਅਤੇ ਅਮਰੀਕਾ ਦੇ ਸਮੇਂ ਮੁਤਾਬਕ ਸ਼ਾਮ ਵੇਲੇ ਜਦੋਂ ਉਹ ਸ਼ਿਕਾਗੋ ਸ਼ਹਿਰ ਦੇ ਨੇੜੇ ਪੁੱਜਿਆ ਤਾਂ ਉਸ ਦੇ ਟਰਾਲੇ ਦੀ ਟੱ ਕ lਰ ਇਕ ਹੋਰ ਟਰਾਲੇ ਨਾਲ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਦੇ ਟਰਾਲੇ ਦੇ ਡਰਾਈਵਰ ਕੈਬਨ ਨੂੰ ਅ ਚਾ ਨ ਕ। ਅੱਗ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ। ਮੌਤ ਹੋ ਗਈ ।

ਪਿਤਾ ਨੇ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਪਰਿਵਾਰ ਦਾ ਲੱਕ। ਟੁੱ ਟ। ਗਿਆ ਹੈ। ਉਹ ਆਪਣੇ ਪੁੱਤਰ ਨੂੰ ਉਡੀਕ ਰਹੇ ਸਨ ਕਿ ਉਹ ਪੱਕਾ ਹੋ ਕੇ ਘਰ ਆਵੇਗਾ। ਤਾਂ ਉਸ ਦਾ ਵਿਆਹ ਕਰਕੇ ਚਾਅ ਪੂਰੇ ਕਰਾਂਗੇ। ਇਸ ਘਟਨਾ ਦੇ ਬਾਅਦ ਪਿੰਡ ਨੰਗਲ ਲੁਬਾਣਾ ਵਿਚ ਸ਼ੋਕ ਦੀ ਲਹਿਰ ਦੌੜ ਗਈ। ਨੌਜਵਾਨ ਦੀ ਨਿਊਯਾਰਕ ਰਹਿੰਦੀ ਭੈਣ ਤੇ ਹੋਰ ਰਿਸ਼ਤੇਦਾਰ ਘਟਨਾ ਸਥਾਨ ਵੱਲ ਜਾ ਰਹੇ ਹਨ। ਦੂਜੇ ਪਾਸੇ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੋ ਭੈਣਾਂ ਦਾ ਇਕਲੌਤਾ ਭਰਾ ਸੀ।

Check Also

30 ਸਾਲ ਪਹਿਲਾਂ ਮਰੀ ਧੀ ਲਈ ਲਾੜਾ ਲੱਭ ਰਿਹਾ ਪਰਿਵਾਰ , ਹੁਣ ਕਰਵਾਇਆ ਵਿਆਹ ਵਜ੍ਹਾ ਜਾਣ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ  ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਜਿਹੀਆਂ ਵੀਡੀਓਜ਼ ਤੇ …