Breaking News

ਵਿਦੇਸ਼ ਇੰਡੀਅਨ ਬੱਚੇ ਨੂੰ ਮਿਲੀ ਇਸ ਤਰਾਂ ਮੌਤ ਛਾਇਆ ਸਾਰੇ ਪਾਸੇ ਸੋਗ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਮਾੜੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਇੰਡੀਅਨ ਭਾਈ ਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਬਚੇ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਿਹਾ ਹੈ । ਸਥਾਨਕ ਸਰਕਾਰ ਵਲੋਂ ਵੀ ਬਾਕੀ ਮਾਪਿਆਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਕੇ ਉਹ ਆਪਣੇ ਬਚਿਆ ਦੇ ਪ੍ਰਤੀ ਸੁਚੇਤ ਰਹਿਣ।

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਸ਼ਾਮ ਨੂੰ। ਭਿ – ਆ- ਨ -ਕ। ਤੂਫਾਨ ਆਇਆ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਤੂਫਾਨ ਵਿਚ ਚਾਰ ਸਾਲਾ ਅਯਾਨ ਕਪੂਰ ਉਸ ਸਮੇਂ ਹਾਦਸੇ ਦਾ। ਸ਼ਿ ਕਾ -ਰ। ਹੋ ਗਿਆ, ਜਦੋ ਉਹ ਆਪਣੇ ਮਾਤਾ-ਪਿਤਾ ਦੇ ਨਾਲ ਕੁਝ ਸਮੇਂ ਦੇ ਲਈ ਘਰੋਂ ਬਾਹਰ ਗਿਆ ਸੀ। ਉਸ ਸਮੇਂ ਅਯਾਨ ਦੀ ਛੋਟੀ ਭੈਣ ਵੀ ਨਾਲ ਸੀ, ਜਿਸ ਦੀ ਉਮਰ ਡੇਢ ਸਾਲ ਦੱਸੀ ਜਾ ਰਹੀ ਹੈ। ਅਯਾਨ ਦੇ ਪਿਤਾ ਵੀ ਇਸ ਵਿਚ ਬੁ ਰੀ ਹਾਲਤ ਵਿਚ ਹਨ ਅਤੇ ਖੁਦ ਨੂੰ ਇਸਦਾ ਦਾ। ਦੋ — ਸ਼ੀ। ਮੰਨ ਰਹੇ ਹਨ। ਕਿਉਂਕਿ ਉਹ ਬੱਚਿਆਂ ਨੂੰ ਸੈਰ ਕਰਾਉਣ ਦੇ ਲਈ ਘਰੋਂ ਬਾਹਰ ਲੈ ਕੇ ਨਿਕਲੇ ਸਨ।

ਇਸ ਦਰਮਿਆਨ ਮੌਸਮ ਵਿਚ ਆਈ ਅਚਾਨਕ ਤਬਦੀਲੀ ਕਾਰਨ ਸੜਕ ਦੇ ਕੰਢੇ ‘ਤੇ ਲੱਗਾ ਇਕ ਰੁੱਖ ਅਯਾਨ ਦੇ ਉੱਪਰ ਆ ਡਿੱ – ਗਾ। ਇਹ ਸਾਰਾ ਕੁਝ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਵਾਪਰਿਆ। ਇਸ ਕਾਰਨ ਉਹ ਹੁਣ ਤੱਕ। ਸ – ਦ ਮੇ। ਵਿਚ ਹਨ। ਅਯਾਨ ਦੇ ਪਿਤਾ ਦੇ ਵੀ ਪੈਰ ਉੱਤੇ। ਸੱ -ਟ। ਲੱਗੀ ਹੈ। ਇਹ ਹੌਥਰਨ ਰੋਡ, ਬਲੈਕਬੁਰਨ ਸਾਊਥ ਮੈਲਬੌਰਨ ਵਿਚ ਕੱਲ ਸ਼ਾਮ ਹੋਇਆ । ਅਯਾਨ ਨੂੰ ਤੁਰੰਤ ਬੌਕਸ ਹਿੱਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਰੋਇਲ ਚਿਲਡਰਨ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਜਿੱਥੇ ਬੀਤੀ ਰਾਤ ਅਯਾਨ ਦੀ ਮੌਤ ਹੋ ਗਈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …