Breaking News

ਵਿਦੇਸ਼ੋਂ ਆਏ ਫੋਨ ਨੇ ਪੰਜਾਬ ਚ ਇੱਥੇ ਵਿਛਾਏ ਸੱਥਰ , ਇਲਾਕੇ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਭਾਰਤ ਤੋਂ ਬਹੁਤ ਸਾਰੇ ਨੌਜਵਾਨ ਰੋਜ਼ੀ -ਰੋਟੀ ਕਮਾਉਣ ਦੇ ਲਈ ਵਿਦੇਸ਼ੀ ਧਰਤੀ ਦੇ ਵੱਲ ਰੁੱਖ ਕਰਦੇ ਹੈ । ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਉਹ ਨੌਜਵਾਨ ਬਹੁਤ ਸਾਰੇ ਦੁੱਖ ਸਹਾਂਰਦੇ ਨੇ ਘਰ ਦੀਆਂ ਜ਼ਮੀਨਾਂ ਤੱਕ ਗਿਰਵੀ ਰੱਖ ਦੇਦੇ ਨੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ । ਪਰ ਦੋਸਤੋਂ ਜਦੋ ਇਹ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਂਦੇ ਹੈ ਤਾਂ ਉਥੇ ਜਾ ਕੇ ਇਹਨਾਂ ਨੌਜਵਾਨਾਂ ਨੂੰ ਕਈ ਤਰਾਂ ਦੀਆਂ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਵਾਰ ਇਹ ਨੌਜਵਾਨ ਵਿਦੇਸ਼ੀ ਧਰਤੀ ਤੇ ਰੋਜ਼ੀ ਰੋਟੀ ਕਮਾਉਂਦੇ ਹੋਏ ਇਨੀਆਂ ਮੁਸ਼ਕਿਲਾ ਦਾ ਸਾਹਮਣਾ ਕਰਦੇ ਹੈ ਕੀ ਕਈ ਵਾਰ ਓਹਨਾ ਨੂੰ ਆਪਣੀਆਂ ਜਾਨਾਂ ਤੱਕ ਗੁਵਾਉਣੀਆ ਪੈਂਦੀਆਂ ਹੈ

ਅਜਿਹੀ ਹੀ ਮੰ-ਦ-ਭਾ-ਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਮਲੇਸ਼ੀਆ ਤੋਂ । ਜਿਥੇ ਕਿ ਪੰਜਾਬ ਦਾ ਰਹਿਣ ਵਾਲਾ ਸੰਦੀਪ ਸਿੰਘ ਨਾਮ ਦਾ ਇੱਕ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਲਈ ਮਲੇਸ਼ੀਆ ਦੀ ਧਰਤੀ ਤੇ ਗਿਆ ਹੋਇਆ ਸੀ । ਪਿੱਛਲੇ ਸੱਤ ਸਾਲਾਂ ਤੋਂ ਉਹ ਐਥੇ ਹੀ ਰਹਿ ਰਿਹਾ ਸੀ , ਅਤੇ ਉਹ ਟਰੱਕ ਚਲਾ ਕੇ ਆਪਣੇ ਪਰਿਵਾਰ ਦੇ ਵਧੀਆਂ ਭਵਿੱਖ ਦੇ ਲਈ ਕੰਮ ਕਰਦਾ ਸੀ ।

ਸਭ ਕੁਝ ਚੰਗਾ ਚੱਲ ਰਿਹਾ ਸੀ । ਪਰ ਇੱਕ ਸੜਕ ਹਾਦਸੇ ਨੇ ਸਭ ਕੁਝ ਤਬਾਹ ਕਰ ਦਿੱਤਾ । ਜੀ ਹਾਂ ਸੜਕ ਹਾਦਸੇ ਨੇ ਸੰਦੀਪ ਸਿੰਘ ਦੀ ਜਾਨ ਲੈ ਲਈ ।ਓਥੇ ਹੀ ਮਿਲੀ ਜਾਣਕਾਰੀ ਦੇ ਮੁਤਾਬਿਕ ਸੰਦੀਪ ਸਿੰਘ ਸ੍ਰੀ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀ । ਮਲੇਸ਼ੀਆਂ ਦੇ ਵਿੱਚ ਉਹ ਇੱਕ ਡਰਾਈਵਰ ਵਜੋਂ ਨੌਕਰੀ ਕਰਦਾ ਸੀ । ਪਰ ਭਿਆਨਕ ਸੜਕ ਹਾਦਸੇ ਨੇ ਸਭ ਕੁਝ ਤਬਾਹ ਕਰਤਾ ਅਤੇ ਸੰਦੀਪ ਸਿੰਘ ਨੂੰ ਮੌਤ ਦੇ ਮੂੰਹ ‘ਚ ਧਕੇਲ ਦਿਤਾ ।

ਜਦੋਂ ਇਹ ਜਾਣਕਾਰੀ ਪਿੱਛੇ ਸੰਦੀਪ ਸਿੰਘ ਦੇ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ । ਸੰਦੀਪ ਸਿੰਘ ਦੀ ਮੌਤ ਦੇ ਕਾਰਨ ਪਿੰਡ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ । ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਚੈੱਨਲ ਪਰਿਵਾਰ ਦੇ ਨਾਲ ਸ਼ਾਮਲ ਹੈ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਸ਼ੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਸਥਾਨ ਵਖ਼ਸ਼ੇ ਅਤੇ ਪਿੱਛੇ ਰਹਿੰਦੇ ਪਰਿਵਾਰ ਦੇ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਓਥੇ ਹੀ ਹੁਣ ਪਰਿਵਾਰ ਦੇ ਵਲੋਂ ਓਹਨਾ ਦੇ ਬੇਟੇ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …