ਆਈ ਤਾਜਾ ਵੱਡੀ ਖਬਰ
ਕਈ ਵਾਰ ਇਨਸਾਨ ਦੀਆਂ ਖੁਸ਼ੀਆਂ ਹਜੇ ਪੂਰੀਆਂ ਵੀ ਨਹੀ ਹੋਈਆਂ ਹੁੰਦੀਆਂ ਕੇ ਜਿੰਦਗੀ ਨੂੰ ਕੋਈ ਵੱਡਾ ਝਟਕਾ ਲਗ ਜਾਂਦਾ ਹੈ ਅਤੇ ਖੁਸ਼ੀਆਂ ਗ਼ਮ ਵਿਚ ਬਦਲ ਜਾਂਦੀਆਂ ਹਨ ਅਜਿਹੀ ਹੀ ਇੱਕ ਵੱਡੀ ਮਾੜੀ ਖਬਰ ਪੰਜਾਬ ਦੇ ਮੋਗਾ ਤੋਂ ਆ ਰਹੀ ਹੈ। ਜਿਸ ਨੂੰ ਸੁਣਕੇ ਸਾਰੇ ਇਲਾਕੇ ਵਿਚ ਸੋਗ ਪੈ ਗਿਆ ਹੈ। ਨਵੀਂ ਵਿਆਹੀ ਦਾ ਰੋ ਰੋ ਬੁੱਰਾ ਹਾਲ ਹੈ।
ਮੋਗਾ ਵਿਚ ਇੱਕ ਨੌਜਵਾਨ ਨੂੰ ਉਸ ਦੇ ਹੀ ਪੁਰਾਣੇ ਦੋਸਤਾਂ ਨੇ ਗੱਡੀ ਨਾਲ ਦਰੜ ਦਿੱਤਾ। ਹੱ ਤਿ ਆ। ਦਾ ਕਾਰਨ 8 ਮਹੀਨੇ ਪਹਿਲਾਂ ਇੱਕ ਨਰਸ ਦੇ ਨਾਲ ਬਣੇ ਪ੍ਰੇਮ ਸਬੰਧਾਂ ਨੂੰ ਮੰਨਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਦੋਸਤੀ, ਦੁ-ਸ਼ -ਮ -ਨੀ ਵਿਚ ਬਦਲ ਗਈ। ਇਸ ਘਟਨਾ ਤੋਂ ਬਾਅਦ ਦੋ ਪਰਵਾਰ ਉਜੜ ਗਏ ਕਿਉਂਕਿ ਨੌਜਵਾਨ ਦਾ ਦਸ ਦਿਨ ਪਹਿਲਾਂ ਵਿਆਹ ਹੋਇਆ ਸੀ।
ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਕਸਬਾ ਕੋਟ ਈਸੇ ਖਾਂ ਦੇ ਧਰਮਕੋਟ ਰੋਡ ਨਿਵਾਸੀ ਸਰਦੂਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ 29 ਸਾਲਾ ਬੇਟਾ ਬਲਜੀਤ ਸਿੰਘ ਰਾਜ ਮਿਸਤਰੀ ਸੀ। ਸ਼ਨਿੱਚਰਵਾਰ ਸ਼ਾਮ ਨੂੰ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੀਰ ਮੁਹੰਮਦ ਵਿਚ ਮਕਾਨ ‘ਤੇ ਕੰਮ ਤੋਂ ਛੁੱਟੀ ਕਰਕੇ ਬਾਈਕ ‘ਤੇ ਘਰ ਆ ਰਿਹਾ ਸੀ। ਕਰੀਬ ਸਾਢੇ 7 ਵਜੇ ਰਸਤੇ ਵਿਚ ਪਿੰਡ ਨਿਹਾਲਗੜ੍ਹ ਵਿਚ ਢਾਬੇ ਦੇ ਨੇੜੇ ਇੱਕ ਤੇਜ਼ ਰਫਤਾਰ ਗੱਡੀ ਨੇ ਬਾਈਕ ਨੂੰ ਟੱ — ਕ – ਰ। ਮਾ- ਰੀ, ਜਿਸ ਤੋਂ ਬਾਅਦ ਉਸ ਦੀ ਮੋਤ ਹੋ ਗਈ।
ਉਧਰ ਬਲਜੀਤ ਸਿੰਘ ਦਾ 18 ਸਤੰਬਰ ਨੂੰ ਹੀ ਨੂਰਮਹਿਲ ਨਿਵਾਸੀ ਹਰਪ੍ਰੀਤ ਕੌਰ ਦੇ ਨਾਲ ਵਿਆਹ ਹੋਇਆ ਸੀ। ਅਜੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਪਿਆ ਸੀ। ਇਸ ਤੋਂ ਪਹਿਲਾਂ ਹੀ ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਬੇਹੋਸ਼ ਹੋ ਗਈ। ਘਰ ਵਿਚ ਚੀਕ ਚਿਹਾੜੇ ਤੋਂ ਇਲਾਵਾ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ‘ਤੇ ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ ਕਸਬੇ ਦੇ ਹਰਸ਼ਦੀਪ ਸਿੰਘ ਅਤੇ ਵਿਕਰਮ ਸ਼ਰਮਾ ਦੇ ਖ਼ਿਲਾਫ਼ ਗੈਰ ਇਰਾਦਤਨ। ਹੱÎ-ਤਿ- ਆ। ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …