Breaking News

ਵਿਆਹ ਤੋਂ ਬਾਅਦ ਹੋਈ ਜੱਗੋਂ ਤੇਰਵੀ, ਬਾਥਰੂਮ ਗਈ ਲਾੜੀ ਹੋਈ 2 ਦਿਨ ਤੋਂ ਲਾਪਤਾ

ਆਈ ਤਾਜਾ ਵੱਡੀ ਖਬਰ 

ਵਿਆਹ ਵਰਗਾ ਪਵਿੱਤਰ ਰਿਸ਼ਤਾ ਜਿੱਥੇ ਇਕ ਲੜਕੀ ਅਤੇ ਲੜਕੇ ਵਿੱਚ ਅਜਿਹਾ ਹੁੰਦਾ ਹੈ। ਜਿੱਥੇ ਦੋਨੋਂ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਅਤੇ ਇਕ ਦੂਸਰੇ ਲਈ ਹਮੇਸ਼ਾ ਸਮਰਪਿਤ ਰਹਿੰਦੇ ਹਨ। ਅੱਜ ਦੇ ਦੌਰ ਵਿੱਚ ਅਜਿਹੇ ਬਹੁਤ ਸਾਰੇ ਵਿਆਹ ਸਾਹਮਣੇ ਆਉਂਦੇ ਹਨ ਜਿੱਥੇ ਕੁਝ ਵਿਆਹ ਚਰਚਾ ਦਾ ਵਿਸ਼ਾ ਵੀ ਬਣ ਜਾਂਦੇ ਹਨ। ਜਿੱਥੇ ਅਜੋਕੇ ਦੌਰ ਵਿਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਦਾਜ ਦਹੇਜ ਵਰਗੀ ਲਾਹਣਤ ਨੂੰ ਪਿੱਛੇ ਸੁੱਟ ਕੇ ਸਾਦਗੀ ਨਾਲ ਵਿਆਹ ਕਰਵਾਏ ਜਾਂਦੇ ਹਨ। ਉਥੇ ਹੀ ਬਹੁਤ ਸਾਰੇ ਵਿਆਹਾਂ ਦੇ ਵਿਚ ਜਿਥੇ ਕਈ ਪਰਵਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਅਤੇ ਅਜਿਹੇ ਵਿਵਾਦ ਦਾ ਕਾਰਨ ਵੀ ਬਣ ਜਾਂਦੇ ਹਨ।

ਕਿਉਂ ਕੇ ਬਹੁਤ ਸਾਰੇ ਵਿਆਹਾਂ ਦੇ ਦੌਰਾਨ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕੁੱਟਮਾਰ ਵਰਗੇ ਮਾਮਲੇ ਪੈਦਾ ਹੋ ਜਾਂਦੇ ਹਨ। ਦਹੇਜ ਦੇ ਕਾਰਨ ਬਹੁਤ ਸਾਰੀਆਂ ਲੜਕੀਆਂ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਅਤੇ ਰਾਤ ਨੂੰ ਬੇਰੰਗ ਜਾਣਾ ਪੈਂਦਾ ਹੈ। ਪਰ ਕਈ ਜਗ੍ਹਾ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆਉਂਦੇ ਹਨ। ਹੁਣ ਵਿਆਹ ਤੋਂ ਬਾਅਦ ਜੱਗੋਂ ਤੇਰਵੀਂ ਹੋਈ ਹੈ ਜਿਥੇ ਲਾੜੀ ਬਾਥਰੂਮ ਵਿੱਚ ਜਾਣ ਤੋਂ ਬਾਅਦ ਲਾਪਤਾ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਪਾਣੀਪੱਤ ਤੋਂ ਸਾਹਮਣੇ ਆਇਆ ਹੈ। ਜਿੱਥੇ ਸਜਾਏ ਗਏ ਇਕ ਮੰਡਪ ਦੇ ਵਿਚ 28 ਸਾਲਾਂ ਦੇ ਨੌਜਵਾਨ ਦਾ ਵਿਆਹ ਪਾਣੀਪੱਤ ਦੇ ਪ੍ਰਾਚੀਨ ਦੇਵੀ ਮੰਦਰ ਵਿੱਚ ਸੰਪੰਨ ਹੋਇਆ ਸੀ। ਜਿੱਥੇ ਇਸ ਨੌਜਵਾਨ ਵੱਲੋਂ 5 ਫਰਵਰੀ ਨੂੰ ਇਹ ਵਿਆਹ ਕਰਵਾਇਆ ਗਿਆ। ਫਿਰ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਆਹ ਸੰਪੰਨ ਹੋਣ ਤੋਂ ਬਾਅਦ ਜਿਥੇ ਲਾੜੀ ਮੰਦਰ ਦੇ ਬਾਥਰੂਮ ਵਿਚ ਚਲੇ ਗਈ ਸੀ।

ਉਥੇ ਹੀ ਵਿਆਹ ਤੋਂ ਬਾਅਦ ਲਾੜੀ ਲਾਪਤਾ ਹੋ ਗਈ। ਜੋ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੋਣ ਦੇ ਚਲਦਿਆਂ ਹੋਇਆਂ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪਤੀ ਵੀ ਆਪਣੀ ਪਤਨੀ ਦਾ ਇੰਤਜ਼ਾਰ ਕਰ ਰਿਹਾ ਹੈ। ਲਾੜੀ ਦੇ ਨਾ ਆਉਣ ਤੇ ਜਦੋਂ ਲੜਕੇ ਵੱਲੋਂ ਬਾਥਰੂਮ ਜਾ ਕੇ ਵੇਖਿਆ ਗਿਆ ਤਾਂ ਦਰਵਾਜ਼ਾ ਖੁੱਲ੍ਹਾ ਸੀ ਪਰ ਲਾੜੀ ਉਥੇ ਮੌਜੂਦ ਨਹੀਂ ਸੀ।

Check Also

ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਪੰਜਾਬ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਇੱਕ …