Breaking News

ਵਿਆਹ ਚ ਲਾੜੇ ਨੂੰ ਦੇਖ ਸਹੇਲੀਆਂ ਨੇ ਲਾੜੀ ਨੂੰ ਕਿਹਾ ਆਹ, ਲਾੜੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ ਤਾਂ ਹੋ ਗਿਆ ਹੰਗਾਮਾ

ਆਈ ਤਾਜਾ ਵੱਡੀ ਖਬਰ 

ਵਿਆਹ ਦੀ ਹਰ ਘਰ ਵਿਚ ਖੁਸ਼ੀ ਵੱਖਰੀ ਹੁੰਦੀ ਹੈ l ਜਦੋ ਵਿਆਹ ਹੁੰਦਾ ਹੈ ਤਾਂ ਉਸ ਘਰ ਵਿਚ ਰਿਸ਼ਤੇਦਾਰ ਤੇ ਲਾੜਾ- ਲਾੜੀ ਦੇ ਦੋਸਤਾਂ ਦਾ ਤਾਤਾਂ ਲੱਗਾ ਹੁੰਦਾ ਹੈ l ਜਿਸਦੇ ਚਲਦੇ ਅਕਸਰ ਹੀ ਲਾੜਾ- ਲਾੜੀ ਦੇ ਦੋਸਤਾਂ ਵਲੋਂ ਓਹਨਾ ਨਾਲ ਮਜ਼ਾਕ ਮਸਤੀ ਕੀਤੀ ਜਾਂਦੀ ਹੈ l ਪਰ ਹੁਣ ਤੁਹਾਨੂੰ ਇੱਕ ਅਜਿਹੇ ਵਿਆਹ ਬਾਰੇ ਦੱਸਾਂਗੇ, ਜਿੱਥੇ ਇੱਕ ਕੁੜੀ ਦੇ ਵਿਆਹ ਵਿਚ ਉਸਦੀਆਂ ਸੇਹਲੀਆਂ ਨੇ ਉਸਨੂੰ ਅਜਿਹਾ ਕੁਝ ਕਿਹਾ ਕਿ ਲਾੜੀ ਨੇ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ l

ਮਾਮਲਾ ਯੂਪੀ ਦੇ ਕੌਸ਼ਾਂਬੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਆਹ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਰਸਮ ਦੌਰਾਨ ਰਸਮ ਲਈ ਜਿਵੇਂ ਹੀ ਲਾੜਾ ਕੁੜੀ ਦੇ ਦਰਵਾਜ਼ੇ ‘ਤੇ ਪਹੁੰਚਿਆ ਤਾਂ , ਲਾੜੀ ਦੀਆਂ ਸਹੇਲੀਆਂ ਲਾੜੇ ਦਾ ਚਿਹਰਾ ਵੇਖ ਕੇ ਹੱਸਣ ਲੱਗ ਪਈਆਂ। ਸਹੇਲੀਆਂ ਨੇ ਝੱਟ ਲਾੜੀ ਨੂੰ ਲਾੜੇ ਬਾਰੇ ਦੱਸਿਆ, ਤਾਂ ਲਾੜੀ ਵੀ ਆਪਣੇ ਹੋਣ ਵਾਲੇ ਪਤੀ ਨੂੰ ਦੇਖਣ ਲਈ ਬੇਤਾਬ ਹੋ ਗਈ ਪਰ ਝੀਵੇਂ ਹੀ ਲਾੜੀ ਨੇ ਲਾੜੇ ਨੂੰ ਦੇਖਿਆ ਤਾਂ ਉਹ ਉਹ ਗੁਸੇ ਵਿਚ ਆ ਕੇ ਭੜਕ ਉਠੀ l

ਕੁੜੀ ਨੇ ਆਪਣਾ ਸਾਰਾ ਗੁੱਸਾ ਆਪਣੇ ਪਿਤਾ ‘ਤੇ ਕੱਢ ਦਿੱਤਾ ਤੇ ਕਿਹਾ, ਮੈਨੂੰ ਅਜਿਹਾ ਲਾੜਾ ਨਹੀਂ ਚਾਹੀਦਾ , ਜਿਸਤੋ ਬਾਅਦ ਹਲਚਲ ਮਚ ਗਈ । ਜਿਸਤੋ ਬਾਅਦ ਸਵੇਰੇ ਛੇ ਵਜੇ ਲਾੜਾ-ਲਾੜੀ ਦਾ ਵਿਆਹ ਹੋਇਆ , ਫਿਰ ਲਾੜੀ ਪੀਆ ਦੇ ਘਰ ਗਈ। ਹੁਣ ਤੁਹਾਨੂੰ ਦੱਸਦੇ ਆ ਕਿ ਅਖੀਰ ਲਾੜੀ ਨੇ ਵਿਆਹ ਤੋਂ ਕਿਊ ਇਨਕਾਰ ਕੀਤਾ l

ਦੱਸਦਿਆਂ ਰਸਮ ਦੁਆਰਚਾਰ ਵੇਲੇ ਜਦੋਂ ਕੁੜੀ ਦੀਆਂ ਸਹੇਲੀਆਂ ਨੇ ਲਾੜੇ ਨੂੰ ਦੇਖਿਆ, ਜਿਸ ਦਾ ਰੰਗ ਕਾਲਾ ਸੀ ਤਾਂ ਉਹ ਹੱਸਦੇ ਹੋਏ ਲਾੜੀ ਕੋਲ ਪਹੁੰਚ ਗਈਆਂ ਅਤੇ ਲਾੜੇ ਦੇ ਕਾਲੇ ਰੰਗ ਬਾਰੇ ਦੱਸਿਆ, ਤਾਂ ਲਾੜੀ ਪਤੀ ਨੂੰ ਵੇਖਣ ਗਈ। ਲਾੜੇ ਨੂੰ ਦੂਰੋਂ ਦੇਖ ਕੇ ਉਹ ਮੰਡਪ ‘ਚ ਪਹੁੰਚ ਕੇ ਰੋਣ ਲੱਗੀ। ਉਸ ਨੂੰ ਰੋਂਦਾ ਦੇਖ ਕੇ ਘਰ ਦੀਆਂ ਔਰਤਾਂ ਬੇਚੈਨ ਹੋ ਕੇ ਉਸ ਕੋਲ ਪੁੱਜੀਆਂ। ਉਨ੍ਹਾਂ ਉਸ ਤੋਂ ਰੌਣ ਦਾ ਕਾਰਨ ਪੁੱਛਿਆ। ਤਾਂ ਫਿਰ ਇਹ ਸਾਰਾ ਬਵਾਲ ਹੋਇਆ ਜਿਸਤੋ ਬਾਅਦ ਸਭ ਸ਼ਾਂਤ ਹੋ ਗਿਆ ਤੇ ਵਿਆਹ ਬੜੀ ਖੁਸ਼ੀ ਤੇ ਚਾਅ ਨਾਲ ਪੂਰਾ ਹੋਇਆ l

Check Also

ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ …