Breaking News

ਵਿਆਹ ਕਰਵਾਉਣ ਦੇ ਕੁੱਝ ਮਿੰਟਾਂ ਬਾਅਦ ਫੋਟੋ ਕਰਾਉਂਦੀਆਂ ਵਾਪਰਿਆ ਅਜਿਹਾ – ਵੀਡੀਓ ਹੋ ਗਈ ਵਾਇਰਲ

ਆਈ ਤਾਜਾ ਵੱਡੀ ਖਬਰ

ਵਿਆਹ ਵਰਗੀ ਖੁਸ਼ੀ ਦੇ ਮੌਕੇ ਤੇ ਜਿਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਉਥੇ ਹੀ ਖੁਸ਼ੀਆਂ ਦਾ ਮਾਹੌਲ ਕੁਝ ਹੀ ਸਮੇਂ ਵਿੱਚ ਖਾਮੋਸ਼ੀ ਵਿਚ ਤਬਦੀਲ ਹੋ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਪਨੇ ਵੇਖੇ ਜਾਂਦੇ ਹਨ। ਉਥੇ ਹੀ ਅਚਾਨਕ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੀ ਵਿਆਹ ਵਾਲੇ ਪਰਿਵਾਰ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ। ਜਿੱਥੇ ਦੁਲਹਾ-ਦੁਲਹਨ ਵੱਲੋਂ ਆਪਣੇ ਵਿਆਹ ਦੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਇਕ ਛੋਟੀ ਜਿਹੀ ਗਲਤੀ ਦੇ ਕਾਰਣ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ।

ਹੁਣ ਵਿਆਹ ਕਰਵਾਉਣ ਦੇ ਕੁਝ ਮਿੰਟਾਂ ਬਾਅਦ ਹੀ ਫ਼ੋਟੋ ਕਰਵਾਉਂਦਿਆਂ ਅਜਿਹਾ ਹਾਦਸਾ ਵਾਪਰਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਇਕ ਵਿਆਹ ਸਮਾਰੋਹ ਦੀ ਹੈ। ਜਿੱਥੇ ਇੱਕ ਪੰਜਾਬੀ ਜੋੜੇ ਦਾ ਵਿਆਹ ਤੇ ਆਨੰਦ ਕਾਰਜ ਲੈਣ ਤੋਂ ਬਾਅਦ ਬਾਹਰ ਆਉਣ ਤੇ ਅਜਿਹਾ ਹਾਦਸਾ ਵਾਪਰ ਗਿਆ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਜਿਸ ਕਾਰਨ ਇਸ ਵਿਚੋਂ ਹੀ ਵਿਆਹ ਦੀਆਂ ਖੁਸ਼ੀਆਂ ਕੁਝ ਸਮੇਂ ਲਈ ਰੁੱਕ ਹੀ ਗਈਆਂ ਸਨ।

ਸੋਸ਼ਲ ਮੀਡੀਆ ਉਪਰ ਇਹ ਵੀਡੀਓ ਐਪੀਰੀਨਾ ਸਟੂਡਿਓ ਵੱਲੋਂ ਸਾਂਝੀ ਕੀਤੀ ਗਈ ਹੈ। ਜਿਸ ਵਿਚ ਨਵ ਵਿਆਹੇ ਜੋੜੇ ਨੂੰ ਸਦਮੇਂ ਦੀ ਸਥਿਤੀ ਵਿਚ ਦਿਖਾਇਆ ਗਿਆ ਹੈ। ਜਦੋਂ ਉਨ੍ਹਾਂ ਦੇ ਫੋਟੋਗ੍ਰਾਫਰ ਨੂੰ ਪੂਲ ਵਿੱਚ ਡਿੱਗਣ ਤੋਂ ਬਾਅਦ ਬਾਹਰ ਕੱਢਦੇ ਹੋਏ ਦਿਖਾਇਆ ਜਾਂਦਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਲਾੜਾ ਅਤੇ ਲਾੜੀ ਇਕ ਇਮਾਰਤ ਤੋਂ ਬਾਹਰ ਆ ਰਹੇ ਸਨ ਜਦੋਂ ਉਨ੍ਹਾਂ ਦਾ ਫੋਟੋਗ੍ਰਾਫਰ ਫ਼ਿਸਲ ਕੇ ਪੂਲ ਵਿੱਚ ਡਿੱਗਿਆ ਸੀ।

ਹਾਈਲਾਈਟ ਇੱਕ ਹਾਸੋ-ਹੀਣਾ ਕਿੱਸਾ ਵੀ ਹੋ ਸਕਦਾ ਹੈ ਜੋ ਪੀੜਤ ਵਿਅਕਤੀ ਦਾ ਚਿਹਰਾ ਭਾਵੇਂ ਲਾਲ ਕਰ ਦਿੰਦਾ ਹੈ ਪਰ ਬਾਕੀ ਸਾਰਿਆਂ ਨੂੰ ਹਸਾ ਦਿੰਦਾ ਹੈ। ਵਿਆਹ ਵਿੱਚ ਵਾਪਰੀ ਇਸ ਅਨੋਖੀ ਘਟਨਾ ਨੂੰ ਲੈ ਕੇ ਜਿੱਥੇ ਵਿਆਹ ਵਾਲੇ ਜੋੜੇ ਦੇ ਹਾਵ-ਭਾਵ ਵੇਖਣ ਵਾਲੇ ਸਨ ਉਥੇ ਹੀ ਵਿਆਹ ਵਿੱਚ ਮੌਜੂਦ ਲੋਕਾਂ ਵੱਲੋਂ ਇਹ ਪਲ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …