Breaking News

ਲਾੜੀ ਨੇ ਚਲ ਰਹੇ ਵਿਆਹ ਚ ਕਰਤਾ ਇਨਕਾਰ, ਲਾੜੇ ਦੀ ਖੁਲੀ ਇਹ ਪੋਲ- ਹਰੇਕ ਕੋਈ ਰਹਿ ਗਿਆ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਬਹੁਤ ਸਾਰੇ ਵਿਆਹ ਉਸ ਸਮੇਂ ਚਰਚਾ ਦੇ ਵਿੱਚ ਬਣ ਜਾਂਦੇ ਹਨ , ਜਦੋਂ ਉਥੇ ਉਨ੍ਹਾਂ ਵਿਆਹਾਂ ਦੇ ਵਿਚ ਕੁਝ ਵੱਖਰਾ ਵਾਪਰ ਜਾਂਦਾ ਹੈ। ਮਾਪਿਆਂ ਨੂੰ ਜਿੱਥੇ ਆਪਣੇ ਬੱਚਿਆਂ ਨੂੰ ਖੁਸ਼ੀ-ਖੁਸ਼ੀ ਪਾਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਚੰਗਾ ਇਨਸਾਨ ਬਣਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਬਿਹਤਰ ਜੀਵਨ ਸਾਥੀ ਦੀ ਭਾਲ ਕੀਤੀ ਜਾਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਵਿਆਹ ਦੇ ਬੰਧਨ ਵਿੱਚ ਬੰਨਿਆ ਜਾਂਦਾ ਹੈ। ਅਜਕਲ ਦੇ ਦੌਰ ਵਿਚ ਬਹੁਤ ਸਾਰੀ ਨੌਜਵਾਨ ਪੀੜ੍ਹੀ ਵੱਲੋਂ ਪ੍ਰੇਮ ਵਿਆਹ ਨੂੰ ਪਹਿਲ ਦਿੱਤੀ ਜਾਂਦੀ ਹੈ ਉਥੇ ਹੀ ਕੁਝ ਵਿਆਹ ਮਾਪਿਆਂ ਦੀ ਸਹਿਮਤੀ ਦੇ ਨਾਲ ਕੀਤੇ ਜਾਂਦੇ ਹਨ।

ਹੁਣ ਲਾੜੀ ਨੇ ਚੱਲ ਰਹੇ ਵਿਆਹ ਵਿੱਚ ਇਨਕਾਰ ਕਰ ਦਿੱਤਾ ਹੈ ਜਿੱਥੇ ਲਾੜੇ ਦੀ ਪੋਲ ਖੁੱਲ੍ਹੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਓਨਾਵ ਦੇ ਵਿੱਚ ਚੱਲ ਰਹੇ ਵਿਆਹ ਸਮਾਗਮ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਜਦੋਂ ਜੈਮਾਲਾ ਤੋਂ ਬਾਅਦ ਲਾੜੀ ਨੂੰ ਇਸ ਗੱਲ ਦਾ ਪਤਾ ਲੱਗਾ ਕੇ ਲਾੜਾ ਗੰਜਾ ਹੈ। ਜਦੋਂ ਇਕ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਜੈਮਾਲਾ ਤੋਂ ਬਾਅਦ ਲਾੜਾ ਅਤੇ ਲਾੜੀ ਨੂੰ ਸਟੇਜ ਤੇ ਲਿਜਾਇਆ ਗਿਆ ਜਿਥੇ ਸਟੇਜ ਉਪਰ ਘੁੰਮਣ ਦੌਰਾਨ ਉਸਨੂੰ ਚੱਕਰ ਆ ਗਿਆ ਅਤੇ ਹੇਠਾਂ ਡਿੱਗ ਪਿਆ।

ਜਿਸ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਲਾੜੀ ਦੇ ਭਰਾਵਾਂ ਵੱਲੋਂ ਉਸ ਦੇ ਮੂੰਹ ਉੱਪਰ ਪਾਣੀ ਦੇ ਛਿੱਟੇ ਮਾਰ ਦਿੱਤੇ ਗਏ ਅਤੇ ਸਾਫ ਕਰਦੇ ਸਮੇਂ ਲਾੜੇ ਤੇ ਸਿਰ ਤੇ ਲਗਾਈ ਵਾਲਾਂ ਦੀ ਵਿਗ ਹੇਠਾਂ ਡਿੱਗ ਪਈ ਅਤੇ ਇਸਨੂੰ ਦੇਖਦੇ ਹੀ ਲਾੜੀ ਵੱਲੋਂ ਆਪਣੇ ਨਾਲ ਹੋਏ ਧੋਖੇ ਨੂੰ ਲੈ ਕੇ ਲਾੜੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਜਦ ਕਿ ਬਹੁਤ ਸਾਰੇ ਰਿਸ਼ਤੇਦਾਰਾਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਗੱਲ ਵਧ ਜਾਣ ਕਾਰਨ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਲਾੜੀ ਪਰਵਾਰ ਵੱਲੋਂ ਵਿਆਹ ਤੇ ਹੋਇਆ ਸਾਰਾ ਖਰਚਾ ਲਾੜੀ ਪਰਿਵਾਰ ਨੂੰ ਦਵਾਇਆ ਗਿਆ ਹੈ। ਜਿਸ ਤੋਂ ਬਾਅਦ ਲਾੜਾ ਬਿਨਾਂ ਲਾੜੀ ਤੋਂ ਪਰਤ ਗਿਆ। ਉਥੇ ਹੀ ਲਾੜੀ ਵੱਲੋਂ ਇਨਕਾਰ ਕੀਤੇ ਜਾਣ ਦੀ ਵਜ੍ਹਾ ਸੁਣ ਕੇ ਸਾਰੇ ਹੈਰਾਨ ਹਨ।

Check Also

ਪੰਜਾਬ ਚ ਇਥੇ 2 ਭਰਾਵਾਂ ਨਾਲ ਵਾਪਰੇ ਭਿਆਨਕ ਹਾਦਸੇ ਚ ਹੋਈ 1 ਭਰਾ ਦੀ ਹੋਈ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਅੱਜ ਇਥੇ ਸੜਕ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਬਹੁਤ …